Komal Singh
-

ਇੱਕ ਖੁਰਾਕ ਖਾਂਦੇ ਹੀ ਖਤਮ ਹੋ ਜਾਵੇਗੀ ਡਾਇਬਟੀਜ਼ ਨਹੀਂ ਤਾਂ ਮਿਲਣਗੇ 100 ਮਿਲੀਅਨ?
Claim ਅਜਿਹੀ ਦਵਾਈ ਤਿਆਰ ਕੀਤੀ ਗਈ ਹੈ ਜਿਸਦੀ ਸਿਰਫ ਇੱਕ ਖੁਰਾਕ ਲੈਣ ਨਾਲ ਸ਼ੂਗਰ ਖਤਮ ਹੋ ਜਾਵੇਗੀ Factਫੇਸਬੁੱਕ ‘ਤੇ ਵਾਇਰਲ ਹੋ ਰਿਹਾ ਇਹ ਦਾਅਵਾ ਝੂਠਾ ਹੈ। ਫੇਸਬੁੱਕ ‘ਤੇ ‘ਭਾਰਤ ਤੋਂ ਮੈਡੀਕਲ ਨਿਊਜ਼’ ਪੇਜ ਤੋਂ ਇੱਕ ਦਾਅਵਾ ਵਾਇਰਲ ਹੋ ਰਿਹਾ ਹੈ ਜਿਸ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇੱਕ ਭਾਰਤੀ ਡਾਕਟਰ ਨੇ ਅਜਿਹੀ ਦਵਾਈ ਵਿਕਸਤ ਕੀਤੀ ਹੈ…