Shaminder Singh
-

ਕਿਸਾਨ ਅੰਦੋਲਨ ਨੂੰ ਲੈ ਕੇ BJP ਲੀਡਰ ਤੇ ਸਾਬਕਾ CM ਕੈਪਟਨ ਅਮਰਿੰਦਰ ਸਿੰਘ ਨੇ ਤੋੜੀ ਚੁੱਪੀ?
Claim ਸੋਸ਼ਲ ਮੀਡਿਆ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਿਸਾਨਾਂ ‘ਤੇ ਕਥਿਤ ਤੌਰ ਤੇ ਪੁਲਿਸ ਵੱਲੋਂ ਕੀਤੇ ਹਮਲਿਆਂ ‘ਤੇ ਮੌਜੂਦਾ ਭਾਜਪਾ ਲੀਡਰ ਤੇ ਸਾਬਕਾ CM ਕੈਪਟਨ ਅਮਰਿੰਦਰ ਨੇ ਚੁੱਪੀ ਤੋੜਦਿਆਂ ਆਪਣਾ ਬਿਆਨ ਦਿੱਤਾ। ਮੀਡਿਆ ਅਦਾਰਾ…
-

ਨਹਿਰ ਪਾਰ ਕਰਦੇ ਟ੍ਰੈਕਟਰ ਦਾ ਇਹ ਵੀਡੀਓ ਕਿਸਾਨਾਂ ਦੇ ਦਿੱਲੀ ਕੂਚ ਦਾ ਹੈ?
Claimਨਹਿਰ ਪਾਰ ਕਰਦੇ ਟ੍ਰੈਕਟਰ ਦਾ ਇਹ ਵੀਡੀਓ ਕਿਸਾਨਾਂ ਦੇ ਦਿੱਲੀ ਕੂਚ ਦਾ ਹੈ। Factਇਹ ਵੀਡੀਓ ਸਾਲ 2022 ਵਿੱਚ ਰੂਪਨਗਰ ਜ਼ਿਲ੍ਹੇ ‘ਚ ਕੀਰਤਪੁਰ ਸਾਹਿਬ ਨਹਿਰ ਨੇੜੇ ਲੱਗੇ ਵਿਸਾਖੀ ਮੇਲੇ ਦੀ ਹੈ। ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ‘ਚ ਇਕ ਟਰੈਕਟਰ-ਟਰਾਲੀ ਨਹਿਰ ਪਾਰ ਕਰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਕਿਸਾਨਾਂ ਦੇ ਦਿੱਲੀ…
-

ਬੱਬੂ ਮਾਨ ਨੇ 13 ਫਰਵਰੀ ਨੂੰ ਦਿੱਲੀ ਜਾਣ ਲਈ ਕੀਤੀ ਅਪੀਲ? ਪੁਰਾਣੀ ਵੀਡੀਓ ਵਾਇਰਲ
Claim ਸੋਸ਼ਲ ਮੀਡਿਆ ਤੇ ਪੰਜਾਬੀ ਗਾਇਕ ਬੱਬੂ ਮਾਨ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਬੱਬੂ ਮਾਨ ਨੂੰ ਕਿਸਾਨਾਂ ਦੇ ਬਾਰੇ ਵਿੱਚ ਗੱਲ ਕਰਦਿਆਂ ਸੁਣਿਆ ਜਾ ਸਕਦਾ ਹੈ। ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬੀ ਗਾਇਕ ਬੱਬੂ ਮਾਨ ਨੇ 13 ਫਰਵਰੀ ਨੂੰ ਦਿੱਲੀ ਜਾਣ ਦੇ ਲਈ ਅਪੀਲ ਕੀਤੀ। ਸੰਯੁਕਤ…
-

ਸੁਖਬੀਰ ਬਾਦਲ ਦੀ ਜੇਬ ਵਿੱਚ ਨਸ਼ੇ ਦੇ ਸਮਾਨ ਦੀਆਂ ਵਾਇਰਲ ਤਸਵੀਰਾਂ ਐਡੀਟਡ ਹਨ
Claimਸੁਖਬੀਰ ਬਾਦਲ ਦੀ ਜੇਬ ਦੇ ਵਿੱਚ ਨਸ਼ੇ ਦਾ ਸਾਮਾਨ Factਵਾਇਰਲ ਹੋ ਰਹੀਆਂ ਤਸਵੀਰਾਂ ਐਡੀਟਿਡ ਹਨ ਜਿਨ੍ਹਾਂ ਨੂੰ ਸ਼ੇਅਰ ਕਰ ਸੋਸ਼ਲ ਮੀਡੀਆ ਤੇ ਫਰਜ਼ੀ ਜਾਣਕਾਰੀ ਫੈਲਾਈ ਜਾ ਰਹੀ ਹੈ। ਸੋਸ਼ਲ ਮੀਡੀਆ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ (Sukhbir Badal) ਦੀਆਂ ਦੋ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਵਾਇਰਲ ਹੋ ਰਹੀ ਤਸਵੀਰ ਦੇ…
-

ਆਈਫਲ ਟਾਵਰ ਦੇ ਸਾਹਮਣੇ ਖੜ੍ਹੇ ਟ੍ਰੈਕਟਰ ਅਤੇ ਤੂੜੀ ਦੇ ਢੇਰ ਦੀ ਵਾਇਰਲ ਤਸਵੀਰ AI Generated ਹੈ
Claimਫਰਾਂਸ ‘ਚ ਚਲ ਰਹੇ ਕਿਸਾਨਾਂ ਦੇ ਸੰਘਰਸ਼ ਦੀ ਤਸਵੀਰ Factਵਾਇਰਲ ਹੋ ਰਹੀ ਤਸਵੀਰ AI Generated ਹੈ। ਤਸਵੀਰ ਨੂੰ ਅਸਲ ਮੰਨਦਿਆਂ ਸੋਸ਼ਲ ਮੀਡਿਆ ਤੇ ਵਾਇਰਲ ਕੀਤਾ ਜਾ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਫਰਾਂਸ ਵਿਖੇ ਚੱਲ ਰਹੇ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਲੈ ਕੇ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿਚ ਆਈਫਲ ਟਾਵਰ ਪੈਰਿਸ ਦੇ ਸਾਹਮਣੇ ਤੂੜੀ ਦਾ…
-

ਕਾਂਗਰਸੀ ਆਗੂ ਸਚਿਨ ਚੌਧਰੀ ਵੱਲੋਂ 2019 ਵਿੱਚ ਕੀਤੇ ਗਏ ਪ੍ਰਦਰਸ਼ਨ ਦੀ ਵੀਡੀਓ ਫਰਜ਼ੀ ਦਾਅਵੇ ਨਾਲ ਹੋਈ ਵਾਇਰਲ
Claim5 ਸਾਲ ਉਮਰ ਦੀ ਬੱਚੀ ਨਾਲ ਰੇਪ ਹੋਇਆ, ਪਿਤਾ ਦਿੱਲੀ ਸੰਸਦ ਦੇ ਸਾਹਮਣੇ ਰੋਂਦਾ ਹੋਇਆ Factਵਾਇਰਲ ਹੋ ਰਹੀ ਵੀਡੀਓ ਦਸੰਬਰ 2019 ਦਾ ਹੈ ਉੱਤਰ ਪ੍ਰਦੇਸ਼ ਦੇ ਕਾਂਗਰਸ ਨੇਤਾ ਸਚਿਨ ਚੌਧਰੀ ਨੇ ਮਹਿਲਾਵਾਂ ਖਿਲਾਫ ਵੱਧ ਰਹੇ ਅਪਰਾਧ ਨੂੰ ਲੈ ਕੇ ਆਪਣੀ ਬੇਟੀ ਦੇ ਨਾਲ ਸੰਸਦ ਭਵਨ ਦੇ ਸਾਹਮਣੇ ਪ੍ਰਦਰਸ਼ਨ ਕੀਤਾ ਸੀ। ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ…
-

ਕੀ ਚਿੱਕੜ ‘ਚ ਸੋ ਰਹੇ ਬੱਚਿਆਂ ਦੀ ਇਹ ਤਸਵੀਰ ਅਸਲ ਹੈ?
Claimਚਿੱਕੜ ‘ਚ ਸੋ ਰਹੇ ਬੱਚਿਆਂ ਦੀ ਤਸਵੀਰ Factਵਾਇਰਲ ਹੋ ਰਹੀ ਤਸਵੀਰ AI Generated ਹੈ। ਤਸਵੀਰ ਨੂੰ ਅਸਲ ਮੰਨਦਿਆਂ ਸੋਸ਼ਲ ਮੀਡਿਆ ਤੇ ਵਾਇਰਲ ਕੀਤਾ ਜਾ ਰਿਹਾ ਹੈ। ਪੰਜਾਬ ਵਿੱਚ ਪਿਛਲੇ ਹਫਤੇ ਕਈ ਇਲਾਕਿਆਂ ‘ਚ ਗੜ੍ਹੇਮਾਰੀ ਦੇਖਣ ਨੂੰ ਮਿਲੀ। ਸੋਸ਼ਲ ਮੀਡਿਆ ਤੇ ਗੜ੍ਹੇਮਾਰੀ ਦੀ ਕਈ ਵੀਡੀਓ ਵਾਇਰਲ ਹੋਈਆਂ। ਇਸ ਵਿਚਕਾਰ ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਵਾਇਰਲ ਹੋ…
-

ਬਰਸਾਤ ‘ਚ ਨਮਾਜ਼ ਅਦਾ ਕਰ ਰਹੇ ਵਿਅਕਤੀ ਦੀ ਇਹ ਵੀਡੀਓ ਮੋਹਾਲੀ ਦੀ ਹੈ?
Claimਮੋਹਾਲੀ ‘ਚ ਮਿਲੀ ਆਪਸੀ ਭਾਈਚਾਰੇ ਦੀ ਖਾਸ ਤਸਵੀਰ Factਵਾਇਰਲ ਹੋ ਰਹੀ ਵੀਡੀਓ ਮੋਹਾਲੀ ਦੀ ਨਹੀਂ ਸਗੋਂ ਜੰਮੂ ਦੀ ਹੈ। ਪੰਜਾਬ ਵਿੱਚ ਪਿਛਲੇ ਹਫਤੇ ਕਈ ਇਲਾਕਿਆਂ ‘ਚ ਗੜ੍ਹੇਮਾਰੀ ਦੇਖਣ ਨੂੰ ਮਿਲੀ। ਸੋਸ਼ਲ ਮੀਡਿਆ ਤੇ ਗੜ੍ਹੇਮਾਰੀ ਦੀ ਕਈ ਵੀਡੀਓ ਵਾਇਰਲ ਹੋਈਆਂ। ਇਸ ਵਿਚਕਾਰ ਸੋਸ਼ਲ ਮੀਡੀਆ ‘ਤੇ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਇੱਕ ਸਿੱਖ…