Shaminder Singh
-

ਕੀ ਕ੍ਰਿਸਟੀਆਨੋ ਰੋਨਾਲਡੋ ਨੇ ਆਪਣੇ ਹੋਟਲਾਂ ਨੂੰ ਹਸਪਤਾਲਾਂ ਵਿੱਚ ਤਬਦੀਲ ਕਰਨ ਦਾ ਲਿਆ ਫੈਸਲਾ?ਮੀਡਿਆ ਏਜੇਂਸੀਆਂ ਨੇ ਫਰਜ਼ੀ ਰਿਪੋਰਟ ਕੀਤੀ ਸ਼ੇਅਰ
ਕਲੇਮ: ਕੋਰੋਨਾਵਾਇਰਸ ਤੋਂ ਪੀੜਤ ਮਰੀਜ਼ਾਂ ਦੀ ਮਦਦ ਲਈ ਸਟਾਰ ਫੁੱਟਬਾਲਰ ਕ੍ਰਿਸਟਾਨੋ ਰੋਨਾਲਡੋ ਨੇ ਆਪਣੇ ਹੋਟਲਾਂ ਨੂੰ ਹਸਪਤਾਲਾਂ ਵਿੱਚ ਤਬਦੀਲ ਕਰਨ ਦਾ ਲਿਆ ਫੈਸਲਾ। ਵੇਰੀਫੀਕੇਸ਼ਨ: ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲਿਆ ਕੋਰੋਨਾ ਵਾਇਰਸ (COVID-19) ਹੁਣ ਦੁਨੀਆਂ ਭਰ ਦੇ ਲਈ ਚੁਣੌਤੀ ਬਣ ਚੁੱਕਿਆ ਹੈ। ਵਰਲਡ ਹੈਲਥ ਆਰਗੇਨਾਈਜ਼ੇਸ਼ਨ (ਡਬਲਯੂਐਚਓ) ਨੇ ਇਸ ਵਾਇਰਸ ਕਾਰਨ ਪਬਲਿਕ ਹੈਲਥ ਐਮਰਜੰਸੀ ਘੋਸ਼ਿਤ ਕਰ…
-

ਬਰਨਾਲਾ ਦੀ ਮੌਕ ਡਰਿੱਲ ਵੀਡੀਓ ਨੂੰ ਫਰਜ਼ੀ ਦਾਅਵੇ ਨਾਲ ਸੋਸ਼ਲ ਮੀਡੀਆ ਤੇ ਕੀਤਾ ਵਾਇਰਲ
ਕਲੇਮ: ਬਰਨਾਲਾ ਜਿਲੇ’ ਚ ਮੈਡੀਕਲ ਟੀਮ ਕਰੋਨਾ ਵਾਇਰਸ ਦਾ ਮਰੀਜ ਘਰੋਂ ਚੁੱਕ ਕੇ ਲੈ ਕੇ ਜਾਂਦੀ ਹੋਈ । ਸਾਰੇ ਆਪਣਾ ਫਰਜ ਸਮਝ ਕੇ ਸ਼ੇਅਰ ਕਰੋ। https://www.facebook.com/watch/?v=236048250770452 ਵੇਰੀਫੀਕੇਸ਼ਨ: ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲਿਆ ਕੋਰੋਨਾ ਵਾਇਰਸ (COVID-19) ਹੁਣ ਦੁਨੀਆਂ ਭਰ ਦੇ ਲਈ ਚੁਣੌਤੀ ਬਣ ਚੁੱਕਿਆ ਹੈ। ਵਰਲਡ…
-

ਲੁਧਿਆਣਾ ਵਿੱਚ ਕੋਰੋਨਾਵਾਇਰਸ ਤੋਂ ਗ੍ਰਸਤ 7 ਮਰੀਜ਼ ਹੋਏ ਲਾਪਤਾ?ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੂਚੀ
ਕਲੇਮ: ਲੁਧਿਆਣਾ ਵਿੱਚ ਕੋਰੋਨਾਵਾਇਰਸ ਤੋਂ ਗ੍ਰਸਤ 7 ਮਰੀਜ਼ ਹੋਏ ਲਾਪਤਾ। ਵੇਰੀਫੀਕੇਸ਼ਨ: ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲਿਆ ਕੋਰੋਨਾ ਵਾਇਰਸ (COVID-19) ਹੁਣ ਦੁਨੀਆਂ ਭਰ ਦੇ ਲਈ ਚੁਣੌਤੀ ਬਣ ਚੁੱਕਿਆ ਹੈ। ਵਰਲਡ ਹੈਲਥ ਆਰਗੇਨਾਈਜ਼ੇਸ਼ਨ (ਡਬਲਯੂਐਚਓ) ਨੇ ਇਸ ਵਾਇਰਸ ਕਾਰਨ ਪਬਲਿਕ ਹੈਲਥ ਐਮਰਜੰਸੀ ਘੋਸ਼ਿਤ ਕਰ ਦਿੱਤੀ ਹੈ। ਚੀਨ ਦੇ ਵਿੱਚ ਇਸ ਵਾਇਰਸ ਕਾਰਨ ਹੁਣ ਤਕ 3,000 ਮੌਤ ਹੀ…
-

ਕੀ ਪੰਜਾਬ ਸਰਕਾਰ ਨੇ 25 ਮਾਰਚ ਤਕ ਸਾਰੇ ਵਿਦਿਅਕ ਅਦਾਰਿਆਂ ਨੂੰ ਬੰਦ ਕਰਨ ਦਾ ਕੀਤਾ ਐਲਾਨ?ਸੋਸ਼ਲ ਮੀਡੀਆ ਤੇ ਫੋਟੋਸ਼ਾਪਡ ਤਸਵੀਰ ਵਾਇਰਲ
ਕਲੇਮ: ਪੰਜਾਬ ਸਰਕਾਰ ਨੇ ਕੋਰੋਨਾ ਵਾਇਰਸ ਦੇ ਕਾਰਨ 25 ਮਾਰਚ ਤਕ ਵਿਦਿਅਕ ਅਦਾਰਿਆਂ ਨੂੰ ਬੰਦ ਕਰਨ ਦਾ ਐਲਾਨ ਕੀਤਾ। ਵੇਰੀਫੀਕੇਸ਼ਨ: ਪੂਰੀ ਦੁਨੀਆ ਇਸ ਵੇਲੇ ਕੋਰੋਨਾ ਵਾਇਰਸ ਦੀ ਲਪੇਟ ’ਚ ਹੈ। ਦੁਨੀਆ ਭਰ ’ਚ ਇਸ ਜਾਨਲੇਵਾ ਬੀਮਾਰੀ ਦੇ ਕੇਸ ਵਧਦੇ ਜਾ ਰਹੇ ਹਨ। ਕੋਰੋਨਾ ਵਾਇਰਸ ਦਾ…
-

ਕੀ ਪਿਆਜ਼ ਖਾਣ ਨਾਲ ਕੋਰੋਨਾਵਾਇਰਸ ਜੜ੍ਹ ਤੋਂ ਹੋ ਜਾਵੇਗਾ ਖ਼ਤਮ? ਪੜ੍ਹੋ ਵਾਇਰਲ ਦਾਅਵੇ ਦੇ ਸਚਾਈ
ਕਲੇਮ: ਪਿਆਜ਼ ਖਾਣ ਨਾਲ ਕੋਰੋਨਾਵਾਇਰਸ ਜੜ੍ਹ ਤੋਂ ਹੋ ਜਾਵੇਗਾ ਖ਼ਤਮ। Who is this fool? pic.twitter.com/mCwnpTYHqK — Ram Subramanian (@VORdotcom) March 12, 2020 ਵੇਰੀਫੀਕੇਸ਼ਨ: ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲਿਆ ਕੋਰੋਨਾ ਵਾਇਰਸ (COVID-19) ਹੁਣ ਦੁਨੀਆਂ ਭਰ ਦੇ ਲਈ ਚੁਣੌਤੀ ਬਣ ਚੁੱਕਿਆ ਹੈ। ਵਰਲਡ ਹੈਲਥ ਆਰਗੇਨਾਈਜ਼ੇਸ਼ਨ (ਡਬਲਯੂਐਚਓ) ਨੇ ਇਸ ਵਾਇਰਸ ਕਾਰਨ ਪਬਲਿਕ ਹੈਲਥ ਐਮਰਜੰਸੀ ਘੋਸ਼ਿਤ ਕਰ ਦਿੱਤੀ…
-

ਕੋਰੋਨਾਵਾਇਰਸ ਨੇ ਕਿਹੜੀ ਪ੍ਰਮੁੱਖ ਹਸਤੀਆਂ ਨੂੰ ਲਿਆ ਚਪੇਟ ਵਿੱਚ?ਇਹਨਾਂ ਸੂਬਿਆਂ ਨੇ ਕੋਰੋਨਾਵਾਇਰਸ ਨੂੰ ਐਲਾਨਿਆ ਮਹਾਂਮਾਰੀ
ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲਿਆ ਕੋਰੋਨਾ ਵਾਇਰਸ (COVID-19) ਹੁਣ ਦੁਨੀਆਂ ਭਰ ਦੇ ਲਈ ਚੁਣੌਤੀ ਬਣ ਚੁੱਕਿਆ ਹੈ। ਵਰਲਡ ਹੈਲਥ ਆਰਗੇਨਾਈਜ਼ੇਸ਼ਨ (ਡਬਲਯੂਐਚਓ) ਨੇ ਇਸ ਵਾਇਰਸ ਕਾਰਨ ਪਬਲਿਕ ਹੈਲਥ ਐਮਰਜੰਸੀ ਘੋਸ਼ਿਤ ਕਰ ਦਿੱਤੀ ਹੈ। ਚੀਨ ਦੇ ਵਿੱਚ ਇਸ ਵਾਇਰਸ ਕਾਰਨ ਹੁਣ ਤਕ 3,000 ਮੌਤ ਹੀ ਚੁੱਕਿਆਂ ਹਨ ਜਦਕਿ 80 ਹਜ਼ਾਰ ਤੋਂ ਵੱਧ ਮਾਮਲੇ ਦਰਜ਼ ਕੀਤੇ ਗਏ…
-

ਕੀ ਤਾਹਿਰ ਹੁਸੈਨ ਦੇ ਘਰ ਤੋਂ ਬਰਾਮਦ ਹੋਇਆ ਹਥਿਆਰਾਂ ਦਾ ਜ਼ਖੀਰਾ? ਪੁਰਾਣੀ ਤਸਵੀਰਾਂ ਸੋਸ਼ਲ ਮੀਡਿਆ ‘ਤੇ ਮੁੜ ਹੋਇਆਂ ਵਾਇਰਲ
ਕਲੇਮ: ਦਿੱਲੀ ਦੇ ਸ਼ਾਂਤੀ ਦੂਤ ਤਾਹਿਰ ਹੁਸੈਨ ਦੇ ਘਰ ਤੋਂ ਹਥਿਆਰਾਂ ਦਾ ਜ਼ਖੀਰਾ ਮਿਲਿਆ। ਵੇਰੀਫੀਕੇਸ਼ਨ: ਸੋਸ਼ਲ ਮੀਡਿਆ ਤੇ ਚਾਰ ਤਸਵੀਰਾਂ ਕਾਫੀ ਤੇਜ਼ੀ ਦੇ ਨਾਲ ਵੱਖ – ਵੱਖ ਦਾਅਵੇ ਦੇ ਨਾਲ ਵਾਇਰਲ ਹੋ ਰਹੀਆਂ ਹਨ। ਵਾਇਰਲ ਹੋ ਰਹੀ ਪਹਿਲੀ ਤਸਵੀਰ ਵਿੱਚ ਵੱਡੀ ਗਿਣਤੀ ‘ਚ ਤਲਵਾਰਾਂ ਦਿਖਾਈ ਦੇ ਰਹੀਆਂ ਹਨ। ਦੂਜੀ ਤਸਵੀਰ ਦੇ ਵਿੱਚ ਇੱਕ ਮੇਜ਼ ਦੇ…
-

ਕੀ ਬੀਜੇਪੀ ਦੇ ਟਵਿੱਟਰ ਹੈਂਡਲ ਨੇ ਜੋਤੀਰਾਦਿੱਤਿਆ ਸਿੰਧੀਆ ਲਈ ਵਰਤੇ ਅਪਸ਼ਬਦ? ਪੜ੍ਹੋ ਵਾਇਰਲ ਦਾਅਵੇ ਦੀ ਸਚਾਈ
ਕਲੇਮ : ‘ਅੱਜ ਹੋਲੀ ਦੇ ਮੌਕੇ ਤੇ ਅਸੀਂ ਨਵਾਂ ਕੁੱਤਾ ਖਰੀਦਿਆ’ On this auspicious occasion of holi, we just bought a new dog.#JyotiradityaScindia #MPPoliticalCrisishttps://t.co/sS2ZBHpWj0 — BJP Karnatakaa (@BJP4Karnatakaa) March 10, 2020 [removed][removed] ਵੇਰੀਫੀਕੇਸ਼ਨ: ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਕਾਂਗਰਸ ਦੇ ਜਨਰਲ ਸੱਕਤਰ ਜੋਤੀਰਾਦਿੱਤਿਆ ਸਿੰਧੀਆ ਨੇ ਮੰਗਲਵਾਰ ਨੂੰ ਨਵੀਂ ਦਿੱਲੀ ਵਿਖੇ ਆਪਣੀ ਰਿਹਾਇਸ਼ ‘ਤੇ ਪ੍ਰਧਾਨ…
-

ਉੱਤਰ ਪ੍ਰਦੇਸ਼ ਪੁਲਿਸ ਵਲੋਂ ਕੀਤੇ ਗਏ ਲਾਠੀਚਾਰਜ ਦੀ ਵੀਡੀਓ ਨੂੰ ਦਿੱਲੀ ਪੁਲਿਸ ਦਾ ਦੱਸਕੇ ਕੀਤਾ ਸੋਸ਼ਲ ਮੀਡੀਆ ਤੇ ਸ਼ੇਅਰ
ਕਲੇਮ: ਦਿੱਲੀ ਵਿੱਚ ਸਫ਼ਾਈ ਅਭਿਆਨ ਸ਼ੁਰੂ ਵੇਰੀਫੀਕੇਸ਼ਨ: ਦਿੱਲੀ ਵਿੱਚ ਹਾਲ ਹੀ ਦੇ ਵਿੱਚ ਹੋਈ ਹਿੰਸਾ ਤੋਂ ਬਾਅਦ ਸੋਸ਼ਲ ਮੀਡਿਆ ‘ਤੇ ਵੱਖ-ਵੱਖ ਤਰ੍ਹਾਂ ਦੇ ਦਾਅਵੇ ਵਾਇਰਲ ਹੋ ਰਹੇ ਹਨ।ਇਸ ਵਿੱਚ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਪੁਲਿਸਕਰਮੀ ਲਾਠੀਚਾਰਜ ਕਰਦੇ ਦਿਖਾਈ ਦੇ ਰਹੇ ਹਨ। ਫੇਸਬੁੱਕ…
-

ਗੁਰੂਗ੍ਰਾਮ ਵਿੱਚ ਮਾਮੂਲੀ ਗੱਲ ਨੂੰ ਲੈ ਕੇ ਹੋਈ ਕੁੱਟਮਾਰ ਦੀ ਵੀਡੀਓ ਨੂੰ ਦਿੱਲੀ ਦਾ ਦੱਸਕੇ ਸੋਸ਼ਲ ਮੀਡਿਆ ‘ਤੇ ਕੀਤਾ ਸ਼ੇਅਰ
ਕਲੇਮ: ਰੂਹ ਨੂੰ ਕੰਬਾ ਦੇਵੇਗੀ ਦਿੱਲੀ ਦੀ ਇਹ ਵੀਡੀਓ। ਵੇਰੀਫੀਕੇਸ਼ਨ: ਦਿੱਲੀ ਵਿੱਚ ਹੋਏ ਦੰਗਿਆਂ ਨੂੰ ਲੈ ਕੇ ਸੋਸ਼ਲ ਮੀਡਿਆ ‘ਤੇ ਵੱਖ – ਵੱਖ ਤਰ੍ਹਾਂ ਦੇ ਦਾਅਵੇ ਵਾਇਰਲ ਹੋ ਰਹੇ ਹਨ। ਕੁਝ ਇਸ ਤਰ੍ਹਾਂ ਦੇ ਦਾਅਵੇ ਵਾਲੀ ਵੀਡੀਓ ਸਾਨੂੰ ‘ਫੇਸਬੁੱਕ’ ਤੇ ਮਿਲੀ। ਵਾਇਰਲ ਹੋ ਰਹੀ ਵੀਡੀਓ ਦੇ ਵਿੱਚ ਕੁਝ ਵਿਅਕਤੀ ਇੱਕ ਸ਼ਖਸ ਨੂੰ ਬੁਰੀ ਤਰ੍ਹਾਂ ਦੇ…