Shaminder Singh
-

ਅੰਮ੍ਰਿਤਸਰ ਵਿੱਚ ਕੋਰੋਨਾ ਵਾਇਰਸ ਦੇ ਤਿੰਨ ਕੇਸਾਂ ਦੀ ਹੋਈ ਪੁਸ਼ਟੀ? ਸੋਸ਼ਲ ਮੀਡਿਆ ‘ਤੇ ਵਾਇਰਲ ਹੋਇਆ ਫਰਜ਼ੀ ਸਕ੍ਰੀਨਸ਼ੋਟ
ਕਲੇਮ : ਕੋਰੋਨਾ ਵਾਇਰਸ ਨੇ ਅੰਮ੍ਰਿਤਸਰ ਵਿੱਚ ਦਿੱਤੀ ਦਸਤਖ਼ , ਤਿੰਨ ਕੇਸਾਂ ਦੀ ਹੋਈ ਪੁਸ਼ਟੀ ਵੇਰੀਫੀਕੇਸ਼ਨ : ਚੀਨ ‘ਚ ਕੋਰੋਨਾ ਵਾਇਰਸ ਨੇ ਮਹਾਂਮਾਰੀ ਦਾ ਰੂਪ ਧਾਰਨ ਕਰ ਲਿਆ ਹੈ। ਦੁਨੀਆ ਦੇ ਹੋਰ ਦੇਸ਼ ਵੀ ਇਸ ਤੋਂ ਪ੍ਰਭਾਵਤ ਹਨ। ਚੀਨ ’ਚ ਵਾਇਰਸ ਕਾਰਨ ਹੁਣ ਤੱਕ 1500 ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਤੇ ਤਕਰੀਬਨ…
-

ਅਗਾਮੀ ਬਜਟ ਸੈਸ਼ਨ ਵਿੱਚ ਕੈਪਟਨ ਅਮਰਿੰਦਰ ਸਿੰਘ ਤੇ ਭਾਰੀ ਰਹਿਣਗੇ ਆਪਣੇ ਹੀ ਕਾਂਗਰਸੀ ਵਿਧਾਇਕ
ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ 20 ਫਰਵਰੀ ਨੂੰ ਸ਼ੁਰੂ ਹੋਵੇਗਾ ਤੇ 28 ਫਰਵਰੀ ਤੱਕ ਚੱਲੇਗਾ। ਬਜਟ ਸੈਸ਼ਨ 20 ਫਰਵਰੀ ਨੂੰ ਸਵੇਰੇ 11 ਵਜੇ ਸ਼ੁਰੂ ਹੋਵੇਗਾ। ਇਸ ਦੌਰਾਨ ਵਿਛੜੀਆਂ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ। ਇਸ ਤੋਂ ਬਾਅਦ ਦੁਪਹਿਰ 12 ਵਜੇ ਪੰਜਾਬੀ ਭਾਸ਼ਾ ਨਾਲ ਸਬੰਧਤ ਬਿੱਲ ਪੇਸ਼ ਕੀਤਾ ਜਾਵੇਗਾ। 24 ਫਰਵਰੀ ਨੂੰ ਸਵੇਰੇ 11 ਵਜੇ…
-

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਦੇ ਖਿਲਾਫ਼ ਦਿੱਤਾ ਇਹ ਬਿਆਨ?ਵਾਇਰਲ ਹੋਇਆ ਫਰਜ਼ੀ ਟਵੀਟ
ਕਲੇਮ : ਸ਼ਿਵ ਸੈਨਾ ਦੀ ਪ੍ਰਸੰਸ਼ਾ ਦੀ ਸਾਨੂੰ ਕੋਈ ਲੋੜ ਨਹੀਂ ਹੈ। ਕਾਂਗਰਸ ਦੇ ਨਾਲ ਜਾਣ ਵਾਲੀ ਸ਼ਿਵ ਸੈਨਾ ਲਾਚਾਰ ਹੈ। ਇਹ ਲੋਕ ਕਦੀ ਵੀ ਬੀਜੇਪੀ ਦੇ ਨਾਲ ਜਾ ਸਕਦੇ ਹਨ। ਅਸੀਂ ਇਕੱਲੇ ਲੜੇ ਹਾਂ ਅਤੇ ਅੱਗੇ ਵੀ ਇਕੱਲੇ ਹੀ ਲੜਾਂਗੇ। ਵੇਰੀਫੀਕੇਸ਼ਨ: 8 ਫਰਵਰੀ ਨੂੰ ਹੋਈਆਂ ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿਚ ਆਮ ਆਦਮੀ ਪਾਰਟੀ…
-

ਗੁੰਮਰਾਹਕਰਨ ਤਸਵੀਰ ਨੂੰ ਕੋਲਕਾਤਾ ਪੁਸਤਕ ਮੇਲੇ ਦੌਰਾਨ ਹੋਈ ਝੜਪ ਨਾਲ ਜੋੜਕੇ ਕੀਤਾ ਵਾਇਰਲ , ਪੜ੍ਹੋ ਇਹ ਰਿਪੋਰਟ
ਕਲੇਮ : ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਰਾਸ਼ਟਰੀ ਸਵੈਮ ਸੇਵਕ (ਆਰਐਸਐਸ) ਨੇ ਸਿਟੀਜ਼ਨਸ਼ਿਪ ਐਕਟ ਵਿਰੁੱਧ ਨਾਅਰੇਬਾਜ਼ੀ ਕਰਨ ਵਾਲੇ ਵਿਦਿਆਰਥੀਆਂ ਦੇ ਉੱਤੇ ਹਮਲਾ ਕੀਤਾ। ਕੋਲਕਾਤਾ ਪੁਲਿਸ ਨੇ ਵੀ ਹਮਲਾਵਰਾਂ ਦੀ ਹਮਾਇਤ ਕੀਤੀ। ਵੇਰੀਫੀਕੇਸ਼ਨ : ਸੋਸ਼ਲ ਮੀਡਿਆ ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ…
-

ਕੀ Coronavirus ਤੋਂ ਪੀੜਤ ਲੋਕ ਆਪਣੇ ਘਰ ਤੋਂ ਬਾਹਰ ਨਿਕਲ ਕੇ ਚਿਲਾ ਰਹੇ ਹਨ?ਪੜ੍ਹੋ ਇਹ ਰਿਪੋਰਟ
ਕਲੇਮ : ਚੀਨ ਵਿਚ ਕੋਰੋਣਾਵਾਇਰਸ ਤੋਂ ਪੀੜਤ ਲੋਕ ਮਦਦ ਦੀ ਗੁਹਾਰ ਲਗਾ ਰਹੇ ਹਨ। जिंदगी की भीख मांगते चीन के वूहान शहर के ये लोग अपने घरों से चीखकर गिड़गिड़ा रहे हैं. इलाज, मदद की बजाय इन्हें घरों में बंद कर दिया गया है. चीन के लोगों की ये चीखें सदियों तक विश्व समुदाय का…
-

ਕੀ ਵੀਡ ਦੇ ਇਸਤੇਮਾਲ ਦੇ ਨਾਲ Coronavirus ਦਾ ਇਲਾਜ਼ ਸੰਭਵ ਹੈ ?ਪੜ੍ਹੋ ਇਹ ਰਿਪੋਰਟ
ਕਲੇਮ: ਗਾਂਜਾ (Cannabis) ਪੀਣ ਦੇ ਨਾਲ ਕੋਰੋਣਾਵਾਇਰਸ ਦਾ ਇਲਾਜ਼ ਸੰਭਵ ਹੈ। ਵੇਰੀਫੀਕੇਸ਼ਨ : ਕੋਰੋਨਾਵਾਇਰਸ ਦੇ ਫੈਲਣ ਨਾਲ, ਦੁਨੀਆ ਭਰ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ । ਚੀਨ ਵਿਚ ਹਜ਼ਾਰਾਂ ਲੋਕ ਪ੍ਰਭਾਵਤ ਹੋਏ ਹਨ ਅਤੇ ਹੁਣ ਤਕ 900 ਤੋਂ ਵੱਧ ਲੋਕ ਇਸ ਦਾ ਸ਼ਿਕਾਰ ਹੋ ਚੁਕੇ ਹਨ । ਭਾਰਤ ਵਿਚ ਵੀ, ਕੋਰੋਨਾਵਾਇਰਸ ਦੇ ਤਿੰਨ…
-

ਦਸਤਾਰ ਬੰਦੀ ਮੁਕਾਬਲੇ ਦੀ ਤਸਵੀਰ ਨੂੰ ਸ਼ਾਹੀਨ ਬਾਗ ਦਾ ਦੱਸਕੇ ਸੋਸ਼ਲ ਮੀਡਿਆ ਤੇ ਕੀਤਾ ਵਾਇਰਲ
ਕਲੇਮ: ਆਪਣੇ ਸਿੱਖ ਭਰਾਵਾਂ ਲਈ ਦਿਲ ਤੋਂ ਸਲੂਟ। अपने सिख भाइयों के लिए आज सिर्फ एक ही चीज है हमारे पास देने के लिए सैलूट और शेयर#JusticeForKafeelKhan #ShaheenBaghProtests #CAA_NRCProtests pic.twitter.com/IgdA2xD2uM — Mohammad Sami (@Mohamma60366517) February 5, 2020 ਵੇਰੀਫੀਕੇਸ਼ਨ: ਸੋਸ਼ਲ ਮੀਡਿਆ ਤੇ ਹਰ ਰੋਜ਼ ਕੁਝ ਨਾ ਕੁਝ ਵਾਇਰਲ ਹੁੰਦਾ ਰਹਿੰਦਾ ਹੈ।ਜ਼ਿਕਰਯੋਗ ਹੈ ਕਿ ਦਿੱਲੀ ਦੇ ਸ਼ਾਹੀਨ…
-

ਕਸ਼ਮੀਰੀ ਨੌਜਵਾਨ ਦੀ ਹੱਤਿਆ ਨੂੰ ਫਿਰਕਾਪ੍ਰਸਤੀ ਰੰਗ ਦੇਕੇ ਸੋਸ਼ਲ ਮੀਡੀਆ ਤੇ ਕੀਤਾ ਸ਼ੇਅਰ
ਦਾਅਵਾ: ਕਸ਼ਮੀਰ ਦੇ ਰਹਿਣ ਵਾਲੇ 19 ਸਾਲਾ ਬਾਸੀਤ ਖਾਨ ਦੀ ਰਾਜਸਥਾਨ ਵਿਚ ਆਪਣੇ ਸਹਿਕਰਮੀਆਂ ਦੁਆਰਾ ਹੱਤਿਆ (ਲਿੰਚਿੰਗ) ਕਰ ਦਿੱਤੀ। ਬਾਸੀਤ ਦੇ ਪਿਤਾ ਫੌਜ ਵਿਚ ਸਿਪਾਹੀ ਸਨ ਜਿਹਨਾਂ ਦੀ 2 ਸਾਲ ਪਹਿਲਾਂ ਮੌਤ ਹੋ ਗਈ ਸੀ। ਇਹ ਹੱਤਿਆ ਦੇਸ਼ ਵਿਚ ਭਾਜਪਾ ਵੱਲੋਂ ਮੁਸਲਮਾਨਾਂ ਖਾਸ ਤੌਰ ਤੇ ਕਸ਼ਮੀਰੀਆਂ ਖਿਲਾਫ ਫੈਲਾਈ ਜਾ ਰਹੀ ਨਫ਼ਰਤ ਦਾ ਨਤੀਜਾ ਹੈ।…
-

ਅਕਾਲੀ ਲੀਡਰ ਮਨਜਿੰਦਰ ਸਿੰਘ ਸਿਰਸਾ ਨੇ ਪੰਜਾਬ ‘ਚ ਸਿੱਖਿਆ ਨੂੰ ਲੈ ਕੇ ਆਪਣੇ ਟਵਿੱਟਰ ਅਕਾਊਂਟ ਤੇ ਕੀਤਾ ਗੁੰਮਰਾਹਕਰਨ ਦਾਅਵਾ
ਕਲੇਮ : ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਮਨਜਿੰਦਰ ਸਿੰਘ ਸਿਰਸਾ ਨੇ ਇੱਕ ਮੀਡਿਆ ਏਜੇਂਸੀ ਦਾ ਲਿੰਕ ਸ਼ੇਅਰ ਕਰਕੇ ਦਾਅਵਾ ਕੀਤਾ ਕਿ ਪੰਜਾਬ ਦੇ ਵਿਚ ਸਿੱਖਿਆ ਦੇ ਹਾਲਾਤ ਕਾਫੀ ਖ਼ਰਾਬ ਹਨ ਤੇ ਪੰਜਾਬ ਦੇ ਸਿੱਖਿਆ ਮੰਤਰੀ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ ਹੈ ਤੇ ਸਿੱਖਿਆ ਮੰਤਰੀ ਆਪਣੀ ਡਿਊਟੀ ਤੋਂ ਭੱਜ ਰਹੇ ਹਨ। CM @capt_amarinder Ji,…