Shaminder Singh
-

ਪਾਕਿਸਤਾਨੀ ਅਤੇ ਖਾਲਿਸਤਾਨ ਪੱਖੀ ਧਿਰਾਂ ਆਪਸ ਵਿੱਚ ਭਿੜ ਗਈਆਂ? ਫਰਜ਼ੀ ਦਾਅਵਾ ਵਾਇਰਲ
Claimਪਾਕਿਸਤਾਨੀ ਅਤੇ ਖਾਲਿਸਤਾਨ ਪੱਖੀ ਧਿਰਾਂ ਆਪਸ ਵਿੱਚ ਭਿੜ ਗਈਆਂ। Factਇਹ ਵੀਡੀਓ ਕੈਲੀਫੋਰਨੀਆ ਵਿੱਚ ਯੂਬਾ ਨਗਰ ਕੀਰਤਨ ਦੌਰਾਨ ਸਿੱਖਾਂ ਦੀਆਂ ਦੋ ਧਿਰਾਂ ਵਿੱਚ ਹੋਈ ਝੜਪ ਦੀ ਹੈ। ਇਸ ਵੀਡੀਓ ਦਾ ਪਾਕਿਸਤਾਨ ਨਾਲ ਕੋਈ ਸੰਬੰਧ ਨਹੀਂ ਹੈ। ਸੋਸ਼ਲ ਮੀਡੀਆ ‘ਤੇ ਦੋ ਗੁੱਟਾਂ ਵਿਚਾਲੇ ਝੜਪ ਦੀ ਵੀਡੀਓ ਵਾਇਰਲ ਹੋ ਰਹੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਪਾਕਿਸਤਾਨੀ…
-

ਸੈਂਟਾ ਕਲਾਜ਼ ਦੇ ਪੁਤਲੇ ਨੂੰ ਸਾੜਨ ਦੀ ਇਹ ਵੀਡੀਓ ਪੁਰਾਣੀ ਹੈ
Claim ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਕੁਝ ਵਿਅਕਤੀਆਂ ਨੂੰ ਹੱਥ ਵਿੱਚ ਸੈਂਟਾ ਕਲਾਜ਼ ਫੜੀ ਵਿਰੋਧ ਕਰਦਿਆਂ ਦੇਖਿਆ ਜਾ ਸਕਦਾ ਹੈ। ਵਾਇਰਲ ਹੋ ਰਹੀ ਵੀਡੀਓ ਨੂੰ ਹਾਲੀਆ ਦੱਸਦਿਆਂ ਸ਼ੇਅਰ ਕੀਤਾ ਜਾ ਰਿਹਾ ਹੈ। ਇੰਸਟਾਗ੍ਰਾਮ ਪੇਜ ‘ਆਈ ਐਮ ਪੰਜਾਬ’ ਨੇ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ਹੁਣ ਇਹਨਾਂ ਦਾ ਕਿ ਰੌਲਾ ਪੈ ਗਿਆ।’…
-

ਜਾਂਚ ਏਜੰਸੀਆਂ ਸਾਮ੍ਹਣੇ ਪੇਸ਼ ਨਾ ਹੋਣ ਵਾਲੇ ਨੇਤਾਵਾਂ ਦੀ ਅਰਵਿੰਦ ਕੇਜਰੀਵਾਲ ਨੇ ਕੀਤੀ ਸੀ ਆਲੋਚਨਾ?
Claim ਅਰਵਿੰਦ ਕੇਜਰੀਵਾਲ ਨੇ 2012 ਵਿੱਚ ਭ੍ਰਿਸ਼ਟ ਨੇਤਾਵਾਂ ਬਾਰੇ ਇਹ ਟਵੀਟ ਕੀਤਾ ਸੀ। Factਵਾਇਰਲ ਟਵੀਟ ਫਰਜ਼ੀ ਹੈ ਸੋਸ਼ਲ ਮੀਡੀਆ ‘ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਟਵੀਟ ਦਾ ਇੱਕ ਸਕਰੀਨਸ਼ਾਟ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਉਹ ਜਾਂਚ ਏਜੰਸੀਆਂ ਈਡੀ ਅਤੇ ਸੀਬੀਆਈ ਦੁਆਰਾ ਸੰਮਨ ਕੀਤੇ ਜਾਣ ਤੋਂ ਬਾਅਦ ਪੇਸ਼ ਨਾ ਹੋਏ ਨੇਤਾਵਾਂ ਦੀ ਆਲੋਚਨਾ…
-

ਤਿਰੁਪਤੀ ਬਾਲਾਜੀ ਮੰਦਿਰ ਦੇ ਪੁਜਾਰੀ ਘਰ ਹੋਈ ਈਡੀ ਦੀ ਰੇਡ? ਗੁੰਮਰਾਹਕੁੰਨ ਦਾਅਵਾ ਵਾਇਰਲ
Claimਤਿਰੁਪਤੀ ਬਾਲਾਜੀ ਮੰਦਰ ਦੇ 16 ਪੁਜਾਰੀਆਂ ਚੋਂ ਇਕ ਪੁਜਾਰੀ ਦੇ ਘਰ ਇਨਕਮ ਟੈਕਸ ਵਿਭਾਗ ਨੇ ਛਾਪਾ ਮਾਰਿਆ ਅਤੇ ਉਸ ਦੇ ਘਰ ਤੋਂ 128 ਕਿੱਲੋ ਸੋਨਾ , 150 ਕਰੋੜ ਨਕਦ ਤੇ 77 ਕਰੋੜ ਰੁਪਏ ਦੇ ਹੀਰੇ ਮਿਲੇ Factਵਾਇਰਲ ਦਾਅਵਾ ਗੁਮਰਾਹਕੁੰਨ ਹੈ। ਵਾਇਰਲ ਹੋ ਰਹੀ ਸੋਨੇ ਦੀਆਂ ਤਸਵੀਰਾਂ ਵੈਲੋਰ ਸਥਿਤ ਸ਼ੋਅਰੂਮ ਚੋਂ ਚੋਰੀ ਹੋਏ ਸੋਨੇ ਦੀ ਹੈ…
-

ਪੈਟ ਕਮਿੰਸ ਬਣੇ ਆਈਪੀਐਲ ਇਤਿਹਾਸ ਵਿੱਚ ਸਭ ਤੋਂ ਮਹਿੰਗੇ ਖਿਡਾਰੀ?
Claim ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਅਗਲੇ ਸਾਲ 2024 ਦੇ ਐਡੀਸ਼ਨ ਲਈ ਨਿਲਾਮੀ 19 ਦਸੰਬਰ ਨੂੰ ਦੁਬਈ ਵਿੱਚ ਹੋਈ ਜਿਸ ਵਿੱਚ ਵੱਖ ਵੱਖ ਟੀਮਾਂ ਨੇ ਹਿੱਸਾ ਲਿਆ ਅਤੇ ਖਿਡਾਰੀਆਂ ਨੂੰ ਆਪਣੀ ਟੀਮ ਦਾ ਹਿੱਸਾ ਬਣਾਇਆ। ਇਸ ਦੌਰਾਨ ਸੋਸ਼ਲ ਮੀਡਿਆ ਤੇ ਆਸਟ੍ਰੇਲੀਆ ਦੇ ਕ੍ਰਿਕਟਰ ਪੈਟ ਕਮਿੰਸ ਦੀ ਤਸਵੀਰ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ…
-

ਕੀ ਇਹ ਅਸ਼ਲੀਲ ਤਸਵੀਰਾਂ ਪੁਜਾਰੀ ਮੋਹਿਤ ਪਾਂਡੇ ਦੀਆਂ ਹਨ? ਫਰਜ਼ੀ ਦਾਅਵਾ ਵਾਇਰਲ
Claimਇਹ ਅਸ਼ਲੀਲ ਤਸਵੀਰਾਂ ਮੋਹਿਤ ਪਾਂਡੇ ਦੀਆਂ ਹਨ ਜਿਹਨਾਂ ਨੂੰ ਰਾਮ ਮੰਦਰ ਦਾ ਪੁਜਾਰੀ ਚੁਣਿਆ ਗਿਆ ਹੈ। Factਇਹ ਤਸਵੀਰ ਨਾ ਤਾਂ ਮੋਹਿਤ ਪਾਂਡੇ ਦੀ ਹੈ ਅਤੇ ਨਾ ਹੀ ਉਨ੍ਹਾਂ ਨੂੰ ਰਾਮ ਮੰਦਰ ਦਾ ਪੁਜਾਰੀ ਬਣਾਇਆ ਗਿਆ ਹੈ। ਅਯੁੱਧਿਆ ‘ਚ ਨਿਰਮਾਣ ਅਧੀਨ ਰਾਮ ਮੰਦਰ ਨੂੰ ਲੈ ਕੇ ਕਈ ਮੀਡੀਆ ਆਉਟਲੈਟਸ ਨੇ ਦਾਅਵਾ ਕੀਤਾ ਸੀ ਕਿ ਮੋਹਿਤ ਪਾਂਡੇ…
-

ਸਮਰਾਲਾ ਵਿੱਚ ਦਿਖਿਆ ਤੇਂਦੂਆ? ਕਰਨਾਟਕ ਦੀ ਵੀਡੀਓ ਵਾਇਰਲ
Claimਸਮਰਾਲਾ ਵਿੱਚ ਦਿਖਿਆ ਤੇਂਦੂਆ Factਵਾਇਰਲ ਵੀਡੀਓ ਕਰਨਾਟਕ ਦੇ ਗਦਗ ਜ਼ਿਲੇ ਦੇ ਬਿੰਕਾਦਕੱਟੀ ਦੀ ਹੈ। ਵਾਇਰਲ ਵੀਡੀਓ ਪੰਜਾਬ ਦੇ ਸਮਰਾਲਾ ਦੀ ਨਹੀਂ ਹੈ। ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਸੜਕ ਦੇ ਕਿਨਾਰੇ ਤੇ ਤੇਂਦੂਏ ਨੂੰ ਬੈਠੇ ਦੇਖਿਆ ਜਾ ਸਕਦਾ ਹੈ। ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ…
-

ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਦਿੱਤਾ ਇਹ ਬਿਆਨ?
Claim ਸੋਸ਼ਲ ਮੀਡੀਆ ਤੇ ਇੱਕ ਨਿਊਜ਼ਪੇਪਰ ਦੀ ਕਲਿਪਿੰਗ ਵਾਇਰਲ ਹੋ ਰਹੀ ਹੈ ਜਿਸ ਦੇ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਦਾ ਬਿਆਨ ਲਗਾਇਆ ਗਿਆ ਹੈ। ਬਿਆਨ ਦੇ ਮੁਤਾਬਿਕ , ਪ੍ਰੇਮ ਸਿੰਘ ਚੰਦੂਮਾਜਰਾ ਨੇ ਬਿਆਨ ਦਿੰਦਿਆਂ ਕਿਹਾ ਹੈ ਕਿ ਸੁਖਬੀਰ ਬਾਦਲ ਵਲੋਂ ਰਾਮ ਰਹੀਮ ਨੂੰ ਪੁਸ਼ਾਕ ਭੇਟ ਕਰਨਾ ਪੰਜਾਬ ਦੇ ਭਲੇ…