Shaminder Singh
-

ਪੁਲਿਸ ਮੁਲਾਜ਼ਮ ਦੁਆਰਾ ਸਿੱਖ ਨੌਜਵਾਨ ਦੀ ਦਸਤਾਰ ਉਤਾਰਨ ਦੀ ਪੁਰਾਣੀ ਵੀਡੀਓ ਫਰਜ਼ੀ ਦਾਅਵੇ ਨਾਲ ਵਾਇਰਲ
Claim ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਵੀਡੀਓ ਦੇ ਵਿੱਚ ਦੋ ਪੁਲਿਸ ਮੁਲਾਜ਼ਮਾਂ ਵੱਲੋਂ ਇੱਕ ਸਿੱਖ ਦੀ ਦਸਤਾਰ ਉਤਾਰਦਿਆਂ ਵੇਖਿਆ ਜਾ ਸਕਦਾ ਹੈ। ਵੀਡੀਓ ਨੂੰ ਹਾਲੀਆ ਦੱਸਕੇ ਵਾਇਰਲ ਕਰਦਿਆਂ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਜਾ ਰਿਹਾ ਹੈ। ਇਹ ਵੀਡੀਓ ਪਹਿਲਾਂ ਵੀ ਕਈ ਵਾਰ ਵਾਇਰਲ ਹੋ ਚੁੱਕੀ ਹੈ ਜਿਸ ਤੇ ਨਿਊਜ਼ਚੈਕਰ ਪੰਜਾਬੀ…
-

CGI ਸਿਮੂਲੇਸ਼ਨ ਵੀਡੀਓ ਨੂੰ ਸਾਈਕਲੋਨ ਬਿਪਰਜੋਏ ਨਾਲ ਜੋੜਕੇ ਕੀਤਾ ਵਾਇਰਲ
Claimਗੁਜਰਾਤ ਤੱਟ ਦੇ ਨੇੜੇ ਚੱਕਰਵਾਤ ਬਿਪੋਰਜੋਏ ਨੂੰ ਦਿਖਾਉਂਦੀ ਵੀਡੀਓ Factਪੁਰਾਣੀ CGI ਸਿਮੂਲੇਸ਼ਨ ਵੀਡੀਓ ਨੂੰ ਚੱਕਰਵਾਤ ਬਿਪਰਜੋਏ ਨਾਲ ਜੋੜਕੇ ਫਰਜ਼ੀ ਦਾਅਵਾ ਸ਼ੇਅਰ ਕੀਤਾ ਜਾ ਰਿਹਾ ਹੈ। ਤੂਫ਼ਾਨ ਬਿਪਰਜੋਏ ਨੂੰ ਲੈ ਕੇ ਸੋਸ਼ਲ ਮੀਡਿਆ ਤੇ ਕਈ ਤਸਵੀਰਾਂ ਅਤੇ ਵੀਡੀਓ ਵਾਇਰਲ ਹੋ ਰਹੀਆਂ ਹਨ। ਇਸ ਸਿਲਸਿਲੇ ਵਿੱਚ ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਸੋਸ਼ਲ ਮੀਡੀਆ…
-

ਕੀ ਕੇਦਾਰਨਾਥ ‘ਚ ਮੁਸਲਮਾਨ ਖੱਚਰ ਸੰਚਾਲਕਾਂ ਨੇ ਸ਼ਰਧਾਲੂਆਂ ਨਾਲ ਕੁੱਟਮਾਰ ਕੀਤੀ?
Claimਕੇਦਾਰਨਾਥ ‘ਚ ਮੁਸਲਿਮ ਖੱਚਰ ਸੰਚਾਲਕਾਂ ਨੇ ਸ਼ਰਧਾਲੂਆਂ ਨਾਲ ਕੁੱਟਮਾਰ ਕੀਤੀ ਅਤੇ ਦੁਰਵਿਵਹਾਰ ਕੀਤਾ। Factਇਹ ਦਾਅਵਾ ਗੁੰਮਰਾਹਕੁੰਨ ਹੈ। ਰੁਦਰਪ੍ਰਯਾਗ ਪੁਲਿਸ ਦੇ ਟਵੀਟ ਅਨੁਸਾਰ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਹਿੰਦੂ ਹਨ। ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸ਼ੇਅਰ ਕੀਤਾ ਜਾ ਰਿਹਾ ਹੈ ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੇਦਾਰਨਾਥ ਵਿੱਚ ਮੁਸਲਿਮ ਖੱਚਰ ਚਾਲਕਾਂ ਨੇ ਸ਼ਰਧਾਲੂਆਂ…