Shaminder Singh
-

ਕੀ ਉੜੀਸਾ ਦੇ ਬਾਲਾਸੋਰ ਵਿੱਚ ਹੋਏ ਭਿਆਨਕ ਰੇਲ ਹਾਦਸੇ ਦੀ ਹੈ ਇਹ ਵਾਇਰਲ ਤਸਵੀਰ?
Claimਉੜੀਸਾ ਦੇ ਬਾਲਾਸੋਰ ਵਿੱਚ ਹੋਏ ਭਿਆਨਕ ਰੇਲ ਹਾਦਸੇ ਦੀ ਤਸਵੀਰ Factਵਾਇਰਲ ਹੋ ਰਹੀ ਤਸਵੀਰ ਤਕਰੀਬਨ 2 ਸਾਲ ਪੁਰਾਣੀ ਹੈ ਜਦੋਂ ਹਤੀਆ-ਰੂਰਕੇਲਾ ਰੇਲਵੇ ਲਾਈਨ ‘ਤੇ ਦੋ ਮਾਲ ਗੱਡੀਆਂ ਇਕ-ਦੂਜੇ ਨਾਲ ਟਕਰਾ ਗਈਆਂ ਸਨ। 2 ਜੂਨ ਦੀ ਸ਼ਾਮ 7 ਵਜੇ ਨੂੰ ਉੜੀਸਾ ਦੇ ਬਾਲਾਸੋਰ ਵਿੱਚ ਕੋਰੋਮੰਡਲ ਐਕਸਪ੍ਰੈਸ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਰੇਲ ਹਾਦਸੇ ਵਿੱਚ ਹੁਣ…
-

ਕੀ ਪੰਜਾਬ ਵਿੱਚ ਔਰਤਾਂ ਦਾ ਬੱਸਾਂ ਦਾ ਮੁਫਤ ਸਫ਼ਰ ਬੰਦ ਹੋਵੇਗਾ? ਫਰਜ਼ੀ ਦਾਅਵਾ ਵਾਇਰਲ
1 ਜੂਨ ਤੋਂ ਔਰਤਾਂ ਦਾ ਬੱਸਾਂ ਦਾ ਮੁਫਤ ਸਫ਼ਰ ਬੰਦ ਹੋਵੇਗਾ
-

ਅਜਮੇਰ ‘ਚ ਗੋ ਬੈਕ ਮੋਦੀ? ਕੋਲਕਾਤਾ ਦੀ ਤਿੰਨ ਸਾਲ ਪੁਰਾਣੀ ਤਸਵੀਰ ਫਿਰ ਵਾਇਰਲ
Claimਅਜਮੇਰ ਦੀ ਤਸਵੀਰ ਜਿਥੇ ਰੋਡ ਤੇ ਗੋ ਬੈਕ ਮੋਦੀ ਸਲੋਗਨ ਲਿਖਕੇ ਮੋਦੀ ਦਾ ਵਿਰੋਧ ਕੀਤਾ ਗਿਆ। Factਇਹ ਤਸਵੀਰ ਰਾਜਸਥਾਨ ਦੇ ਅਜਮੇਰ ਦੀ ਨਹੀਂ ਸਗੋਂ ਕੋਲਕਾਤਾ ਦੀ ਹੈ ਅਤੇ ਕਰੀਬ ਤਿੰਨ ਸਾਲ ਪੁਰਾਣੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜਸਥਾਨ ਦੇ ਅਜਮੇਰ ਵਿੱਚ ਇੱਕ ਸਭਾ ਨੂੰ ਸੰਬੋਧਨ ਕੀਤਾ ਸੀ। ਇਸ ਨੂੰ ਦੇਖਦੇ ਹੋਏ ਰੋਡ ‘ਤੇ ‘ਗੋ…
-

ਕੀ ਲਾਲ ਕ੍ਰਿਸ਼ਣ ਅਡਵਾਨੀ ਨੇ ਮਹਿੰਗਾਈ ਦੇ ਵਿਰੋਧ ਵਿੱਚ ਆਪਣੀ ਸਰਕਾਰ ਖਿਲਾਫ ਕੀਤਾ ਪ੍ਰਦਰਸ਼ਨ?
Claimਲਾਲ ਕ੍ਰਿਸ਼ਣ ਅਡਵਾਨੀ ਨੇ ਮਹਿੰਗਾਈ ਦੇ ਵਿਰੋਧ ਵਿੱਚ ਆਪਣੀ ਸਰਕਾਰ ਖਿਲਾਫ ਕੀਤਾ ਪ੍ਰਦਰਸ਼ਨ Factਵਾਇਰਲ ਤਸਵੀਰ ਸਾਲ 2008 ਦੀ ਹੈ ਜਦੋਂ ਮਹਿੰਗਾਈ ਖਿਲਾਫ ਲਾਲ ਕ੍ਰਿਸ਼ਨ ਅਡਵਾਨੀ ਨੇ ਕਾਂਗਰਸ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਸੀ। ਪੁਰਾਣੀ ਤਸਵੀਰ ਨੂੰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤੀ ਜਾ ਰਹੀ ਹੈ। ਸੋਸ਼ਲ ਮੀਡੀਆ ‘ਤੇ ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਣ ਅਡਵਾਣੀ ਦੀ ਇੱਕ…
-

ਹੇਅਰ ਡਰਾਇਰ ਨਾਲ ਪਿੱਚ ਨੂੰ ਸੁਕਾਉਣ ਦੀ ਇਹ ਤਸਵੀਰ ਨਰਿੰਦਰ ਮੋਦੀ ਸਟੇਡੀਅਮ ਦੀ ਨਹੀਂ ਹੈ
Claim ਆਈਪੀਐਲ 2023 ਦੇ ਫਾਈਨਲ ਵਿੱਚ ਮੀਂਹ ਤੋਂ ਬਾਅਦ, ਵਿਸ਼ਵ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ ਨਰਿੰਦਰ ਮੋਦੀ ਸਟੇਡੀਅਮ ਦੀ ਪਿੱਚ ਨੂੰ ਹੇਅਰ ਡਰਾਇਰ ਨਾਲ ਸੁਕਾਇਆ ਗਿਆ। ਇਸ ਦੇ ਨਾਲ ਹੀ ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈੱਕ ਕਰਨ ਦੇ ਲਈ ਭੇਜਿਆ। Fact ਐਤਵਾਰ ਤੋਂ ਬਾਅਦ ਸੋਮਵਾਰ ਨੂੰ ਵੀ…