Shaminder Singh
-

ਕੇਰਲ ਦੇ ਬਾਬੀਆ ਮਗਰਮੱਛ ਦੀ ਨਹੀਂ ਹੈ ਇਹ ਵਾਇਰਲ ਤਸਵੀਰ
ਸੋਸ਼ਲ ਮੀਡੀਆ ਤੇ ਮਗਰਮੱਛ ਦੇ ਜਬੜੇ ਤੇ ਸਿਰ ਰੱਖੇ ਇਕ ਵਿਅਕਤੀ ਦੀ ਤਸਵੀਰ ਖੂਬ ਵਾਇਰਲ ਹੋ ਰਹੀ ਹੈ। ਵਾਇਰਲ ਤਸਵੀਰ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਬਾਬੀਆ ਮਗਰਮੱਛ ਦੀ ਹੈ ਜਿਸਦੀ ਕੇਰਲ ‘ਚ ਹਾਲ ਹੀ ਵਿਚ ਮੌਤ ਹੋ ਗਈ ਸੀ। ਅਸੀਂ ਪਾਇਆ ਕਿ ਕਈ ਮੀਡੀਆ ਅਦਾਰਿਆਂ ਨੇ ਵਾਇਰਲ ਹੋ ਰਹੀ…
-

ਕੀ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ ਵਿੱਚ ਲੋਕਾਂ ਨੇ ਬੀਜੇਪੀ ਨੇਤਾ ਨਾਲ ਕੁੱਟਮਾਰ ਕੀਤੀ?
ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੇ ਵਿੱਚ ਚਿੱਟਾ ਕੁੜਤਾ ਪਜਾਮਾ ਪਾਏ ਵਿਅਕਤੀ ਨੂੰ ਭੱਜਦਿਆਂ ਦੇਖਿਆ ਜਾ ਸਕਦਾ ਹੈ। ਉਨ੍ਹਾਂ ਦੇ ਨਾਲ ਪੁਲਿਸ ਵੀ ਭੱਜ ਰਹੀ ਹੈ ਅਤੇ ਮੌਜੂਦ ਲੋਕ ਨਾਅਰੇਬਾਜ਼ੀ ਕਰਦੇ ਸੁਣਾਈ ਦੇ ਰਹੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ ਵਿੱਚ ਲੋਕਾਂ ਨੇ ਬੀਜੇਪੀ ਨੇਤਾ ਦੇ ਨਾਲ…
-

ਕੀ ਬੀਜੇਪੀ ਦੇ ਲੀਡਰਾਂ ਨੇ ਲੋਕਾਂ ਵਿੱਚ ਸ਼ਰ੍ਹੇਆਮ ਵੰਡੀ ਸ਼ਰਾਬ?
ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਇਕ ਸਿਆਸੀ ਲੀਡਰ ਨੂੰ ਸ਼ਰ੍ਹੇਆਮ ਸ਼ਰਾਬ ਅਤੇ ਮੁਰਗਾ ਵੰਡਦਿਆਂ ਦੇਖਿਆ ਜਾ ਸਕਦਾ ਹੈ। ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਤਰ੍ਹਾਂ ਦਾ ਕੰਮ ਸਿਰਫ਼ ਬੀਜੇਪੀ ਦੇ ਲੀਡਰ ਹੀ ਕਰ ਸਕਦੇ ਹਨ। ਫੇਸਬੁੱਕ ਪੇਜ ‘ਪੰਜਾਬੀ ਘੈਂਟ ਸਟੇਟਸ’ ਨੇ ਵਾਇਰਲ ਵੀਡੀਓ ਨੂੰ…
-

ਕੀ ਇਹ ਵੀਡੀਓ ਅਰਵਿੰਦ ਕੇਜਰੀਵਾਲ ਦੀ ਗੁਜਰਾਤ ਰੈਲੀ ਦੀ ਹੈ? ਪੰਜਾਬ ਦੀ ਵੀਡੀਓ ਨੂੰ ਗੁਜਰਾਤ ਦਾ ਦੱਸਕੇ ਕੀਤਾ ਵਾਇਰਲ
ਗੁਜਰਾਤ ਵਿੱਚ ਇਸ ਸਾਲ ਦੇ ਅੰਤ ਵਿੱਚ ਚੋਣਾਂ ਹੋਣ ਜਾ ਰਹੀਆਂ ਹਨ। ਆਮ ਆਦਮੀ ਪਾਰਟੀ ਵੀ ਗੁਜਰਾਤ ਵਿਧਾਨਸਭਾ ਨੂੰ ਲੈ ਕੇ ਪ੍ਰਚਾਰ ਕਰ ਰਹੀ ਹੈ। ਇਸ ਦੇ ਨਾਲ ਹੀ ਸੋਸ਼ਲ ਮੀਡਿਆ ਤੇ ਗੁਜਰਾਤ ਚੋਣਾਂ ਨੂੰ ਲੈ ਕੇ ਕਈ ਵੀਡੀਓ ਅਤੇ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ…