Shaminder Singh

  • Weekly Wrap: ਕੀ Delhi Airport ਤੇ ਪਾਣੀ ਕਾਰਨ ਯਾਤਰੀਆਂ ਨੇ ਜਹਾਜ਼ ਨੂੰ ਲਗਾਇਆ ਧੱਕਾ?

    Weekly Wrap: ਕੀ Delhi Airport ਤੇ ਪਾਣੀ ਕਾਰਨ ਯਾਤਰੀਆਂ ਨੇ ਜਹਾਜ਼ ਨੂੰ ਲਗਾਇਆ ਧੱਕਾ?

    ਇਸ ਹਫਤੇ Newschecker ਨੇ ਸੋਸ਼ਲ ਮੀਡਿਆ ਤੇ ਮੌਜੂਦ ਤਮਾਮ ਕਈ ਫੇਕ ਖਬਰਾਂ ਦਾ ਪਰਦਾਫਾਸ਼ ਕੀਤਾ। ਇਸ ਹਫਤੇ ਸੋਸ਼ਲ ਮੀਡਿਆ ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਕੁਝ ਵਿਅਕਤੀਆਂ ਨੂੰ ਜਹਾਜ਼ ਨੂੰ ਧੱਕੇ ਮਾਰਦਿਆਂ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਦਿੱਲੀ ਏਅਰਪੋਰਟ (Delhi Airport) ਦੀ ਹੈ। ਇਸ ਨਾਲ ਹੀ ਕਈ…

  • ਕੀ Taliban ਨੇ ਅਫ਼ਗਾਨੀ ਵਸਨੀਕ ਨੂੰ ਪੱਥਰਾਂ ਦੇ ਨਾਲ ਜਾਨੋਂ ਮਾਰਿਆ?

    ਕੀ Taliban ਨੇ ਅਫ਼ਗਾਨੀ ਵਸਨੀਕ ਨੂੰ ਪੱਥਰਾਂ ਦੇ ਨਾਲ ਜਾਨੋਂ ਮਾਰਿਆ?

    ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਕੁਝ ਵਿਅਕਤੀਆਂ ਨੂੰ ਪੱਥਰਾਂ ਦੇ ਨਾਲ ਦੂਜੇ ਵਿਅਕਤੀ ਨੂੰ ਜਾਨੋਂ ਮਾਰਦਿਆਂ ਦੇਖਿਆ ਜਾ ਸਕਦਾ ਹੈ। ਵੀਡੀਓ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਤਾਲਿਬਾਨੀਆਂ (Taliban) ਨੇ ਅਫ਼ਗਾਨ ਦੇ ਵਸਨੀਕ ਨੂੰ ਪੱਥਰਾਂ ਦੇ ਨਾਲ ਜਾਨੋਂ ਮਾਰ ਦਿੱਤਾ। ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ…

  • ਕੀ Muzaffarnagar Mahapanchayat ਦੀ ਹੈ ਵਾਇਰਲ ਹੋ ਰਹੀ ਵੀਡੀਓ?

    ਕੀ Muzaffarnagar Mahapanchayat ਦੀ ਹੈ ਵਾਇਰਲ ਹੋ ਰਹੀ ਵੀਡੀਓ?

    ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਦੇ ਖ਼ਿਲਾਫ਼ 5 ਸਤੰਬਰ ਨੂੰ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ (Muzaffarnagar) ਵਿਖੇ ਮਹਾਂਪੰਚਾਇਤ ਦਾ ਆਯੋਜਨ ਕੀਤਾ ਗਿਆ ਸੀ ਜਿਸ ਵਿੱਚ ਵੱਡੀ ਗਿਣਤੀ ਦੇ ਵਿਚ ਲੋਕਾਂ ਨੇ ਭਾਗ ਲਿਆ। ਮੁਜ਼ੱਫ਼ਰਨਗਰ ਮਹਾਂਪੰਚਾਇਤ ਵਿਚ ਕਿਸਾਨ ਨੇਤਾ ਰਾਕੇਸ਼ ਟਿਕੈਤ ਸਮੇਤ ਪੰਜਾਬ , ਹਰਿਆਣਾ ਸਮੇਤ ਸਮੂਹ ਦੇਸ਼ ਦੀਆਂ ਵੱਖ ਵੱਖ ਕਿਸਾਨ ਜਥੇਬੰਦੀਆਂ…

  • Balbir Singh Rajewal ਨੂੰ ਲੈ ਕੇ ਫਰਜ਼ੀ ਮੀਡਿਆ ਰਿਪੋਰਟ ਹੋਈ ਵਾਇਰਲ

    Balbir Singh Rajewal ਨੂੰ ਲੈ ਕੇ ਫਰਜ਼ੀ ਮੀਡਿਆ ਰਿਪੋਰਟ ਹੋਈ ਵਾਇਰਲ

    ਇਸ ਦੌਰਾਨ ਸੋਸ਼ਲ ਮੀਡੀਆ ਤੇ ਇੱਕ ਅਖ਼ਬਾਰ ਦੀ ਕਲੀਪਿੰਗ ਵਾਇਰਲ ਹੋ ਰਹੀ ਜਿਸ ਦੀ ਹੈਡਲਾਈਨ ਮੁਤਾਬਕ ਕਿਸਾਨ ਨੇਤਾ ਬਲਬੀਰ ਸਿੰਘ ਰਾਜੇਵਾਲ (Balbir Singh Rajewal) ਅੰਦੋਲਨ ਨੂੰ ਢਾਅ ਲਾਉਣ ਵਿੱਚ ਮੋਹਰੀ ਰਿਹਾ। ਸੋਸ਼ਲ ਮੀਡੀਆ ਤੇ ਵਾਇਰਲ ਅਖ਼ਬਾਰ ਦੀ ਕਲੀਪਿੰਗ ਮੁਤਾਬਕ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਿਸਾਨ ਨੇਤਾ ਬਲਬੀਰ ਸਿੰਘ ਰਾਜੇਵਾਲ ਅੰਦੋਲਨ ਨੂੰ ਢਾਅ ਲਾਉਣ ਅਤੇ…

  • ਕੀ Jat Andolan ਦੌਰਾਨ ਇਸ ਬੱਚੇ ਦੀ ਗੋਲੀ ਲੱਗਣ ਕਾਰਨ ਹੋਈ ਸੀ ਮੌਤ?

    ਕੀ Jat Andolan ਦੌਰਾਨ ਇਸ ਬੱਚੇ ਦੀ ਗੋਲੀ ਲੱਗਣ ਕਾਰਨ ਹੋਈ ਸੀ ਮੌਤ?

    ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਬੱਚੇ ਦਾ ਨਾਮ ਸੁਨੀਲ ਸ਼ਿਊਰਾਨ ਹੈ ਜਿਸ ਦੀ 2010 ‘ਚ ਹੋਏ ਜਾਟ ਅੰਦੋਲਨ (Jat Andolan) ਦੇ ਦੌਰਾਨ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ। ਵਾਇਰਲ ਹੋ ਰਹੀ ਤਸਵੀਰ ਵਿੱਚ ਬੱਚੇ ਦੇ ਸੀਨੇ ਤੇ ਖੂਨ ਦੇ ਨਿਸ਼ਾਨ ਦੇਖੇ ਜਾ ਸਕਦੇ…

  • Muzaffarnagar ਮਹਾਂਪੰਚਾਇਤ ਤੋਂ ਬਾਅਦ ਸੋਸ਼ਲ ਮੀਡੀਆ ਤੇ ਫਰਜ਼ੀ ਟਵੀਟ ਹੋਇਆ ਵਾਇਰਲ

    Muzaffarnagar ਮਹਾਂਪੰਚਾਇਤ ਤੋਂ ਬਾਅਦ ਸੋਸ਼ਲ ਮੀਡੀਆ ਤੇ ਫਰਜ਼ੀ ਟਵੀਟ ਹੋਇਆ ਵਾਇਰਲ

    5 ਸਤੰਬਰ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ (Muzaffarnagar) ਵਿਖੇ ਮਹਾਂ ਪੰਚਾਇਤ ਕੀਤੀ ਗਈ ਜਿਸ ਵਿਚ ਵੱਡੀ ਗਿਣਤੀ ਵਿੱਚ ਕਿਸਾਨਾਂ ਅਤੇ ਲੋਕਾਂ ਨੇ ਭਾਗ ਲਿਆ ਸੀ। ਇਸ ਮਹਾਂ ਪੰਚਾਇਤ ਵਿਚ ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਨਾ ਸਿਰਫ਼ ਖੇਤੀਬਾੜੀ ਸਗੋਂ ਨਿੱਜੀਕਰਨ ,ਬੇਰੁਜ਼ਗਾਰੀ ਵਰਗੇ ਮੁੱਦਿਆਂ ਤੇ ਵੀ ਕੇਂਦਰ ਸਰਕਾਰ ਨੂੰ ਘੇਰਿਆ। ਮੁਜ਼ੱਫਰਨਗਰ…

  • ਕੀ Delhi Airport ਤੇ ਪਾਣੀ ਕਾਰਨ ਯਾਤਰੀਆਂ ਨੇ ਜਹਾਜ਼ ਨੂੰ ਲਗਾਇਆ ਧੱਕਾ?

    ਕੀ Delhi Airport ਤੇ ਪਾਣੀ ਕਾਰਨ ਯਾਤਰੀਆਂ ਨੇ ਜਹਾਜ਼ ਨੂੰ ਲਗਾਇਆ ਧੱਕਾ?

    ਸੋਸ਼ਲ ਮੀਡੀਆ ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਕੁਝ ਵਿਅਕਤੀਆਂ ਨੂੰ ਜਹਾਜ਼ ਨੂੰ ਧੱਕੇ ਮਾਰਦਿਆਂ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਦਿੱਲੀ ਏਅਰਪੋਰਟ (Delhi Airport) ਦੀ ਹੈ। ਅਸੀਂ ਪਾਇਆ ਕਿ ਸੋਸ਼ਲ ਮੀਡੀਆ ਤੇ ਵੱਖ ਵੱਖ ਪਲੇਟਫਾਰਮਾਂ ਤੇ ਇਸ ਤਸਵੀਰ ਨੂੰ ਦਿੱਲੀ ਏਅਰਪੋਰਟ ਦਾ ਦੱਸਦਿਆਂ ਸ਼ੇਅਰ ਕੀਤਾ ਜਾ…

  • Weekly Wrap: ਕੀ Bathinda ਦੇ ਥਰਮਲ ਪਲਾਂਟ ਨੂੰ ਕੀਤਾ ਗਿਆ ਢਹਿ ਢੇਰੀ?

    Weekly Wrap: ਕੀ Bathinda ਦੇ ਥਰਮਲ ਪਲਾਂਟ ਨੂੰ ਕੀਤਾ ਗਿਆ ਢਹਿ ਢੇਰੀ?

    ਇਸ ਹਫਤੇ Newschecker ਨੇ ਸੋਸ਼ਲ ਮੀਡਿਆ ਤੇ ਮੌਜੂਦ ਤਮਾਮ ਕਈ ਫੇਕ ਖਬਰਾਂ ਦਾ ਪਰਦਾਫਾਸ਼ ਕੀਤਾ। ਇਸ ਹਫਤੇ ਸੋਸ਼ਲ ਮੀਡਿਆ ਤੇ ਇਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਜਿਸ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਬਠਿੰਡਾ (Bathinda) ਦੇ ਗੁਰੂ ਨਾਨਕ ਥਰਮਲ ਪਲਾਂਟ ਨੂੰ ਢਹਿ ਢੇਰੀ ਕਰ ਦਿੱਤਾ ਗਿਆ। ਇਸ ਨਾਲ ਹੀ ਕਈ ਹੋਰ ਦਾਅਵੇ WhatsApp ਫਾਰਵਰਡ ਅਤੇ…

  • ਕੀ ਮਸ਼ਹੂਰ ਡਾਂਸਰ Sapna Choudhary ਦੀ ਸੜਕ ਹਾਦਸੇ ਵਿੱਚ ਹੋਈ ਮੌਤ?

    ਕੀ ਮਸ਼ਹੂਰ ਡਾਂਸਰ Sapna Choudhary ਦੀ ਸੜਕ ਹਾਦਸੇ ਵਿੱਚ ਹੋਈ ਮੌਤ?

    ਸੋਸ਼ਲ ਮੀਡੀਆ ‘ਤੇ ਇੱਕ ਦਾਅਵਾ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਮੁਤਾਬਕ ਬਿਗ ਬੋਸ ‘ਚ ਸ਼ਿਰਕਤ ਕਰਨ ਵਾਲੀ ਅਤੇ ਹਰਿਆਣਾ ਦੀ ਮਸ਼ਹੂਰ ਡਾਂਸਰ ਸਪਨਾ ਚੋਧਰੀ (Sapna Choudhary) ਦਾ ਇੱਕ ਕਾਰ ਹਾਦਸੇ ਵਿਚ ਦੇਹਾਂਤ ਹੋ ਗਿਆ। ਫੇਸਬੁੱਕ ਯੂਜ਼ਰ “Harjinder Sidhu” ਨੇ 7 ਸਿਤੰਬਰ 2021 ਨੂੰ ਵਾਇਰਲ ਪੋਸਟ ਨੂੰ ਸ਼ੇਅਰ ਕਰਦਿਆਂ ਲਿਖਿਆ, “ਹਰਿਆਣਾ ਦੀ ਡਾਂਸਰ ਸਪਨਾ…

  • ਕੀ ਭਾਜਪਾ ਸੰਸਦ ਮੈਂਬਰ Maneka Gandhi ਨੇ ਬੀਜੇਪੀ ਖਿਲਾਫ ਖੋਲ੍ਹਿਆ ਮੋਰਚਾ?

    ਕੀ ਭਾਜਪਾ ਸੰਸਦ ਮੈਂਬਰ Maneka Gandhi ਨੇ ਬੀਜੇਪੀ ਖਿਲਾਫ ਖੋਲ੍ਹਿਆ ਮੋਰਚਾ?

    ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਬੀਜੇਪੀ ਦੀ ਸੰਸਦ ਮੈਂਬਰ ਮੇਨਕਾ ਗਾਂਧੀ (Maneka Gandhi) ਨੇ ਮੋਦੀ ਸਰਕਾਰ ਦੀ ਆਲੋਚਨਾ ਕੀਤੀ। ਵਾਇਰਲ ਹੋ ਰਹੀ ਵੀਡੀਓ ਦੇ ਇੱਕ ਮਹਿਲਾ ਮੋਦੀ ਸਰਕਾਰ ਦੀ ਆਲੋਚਨਾ ਕਰਦੇ ਹੋਏ ਨਜ਼ਰ ਆ ਰਹੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਵੀਡੀਓ ਵਿਚ ਨਜ਼ਰ ਆ ਰਹੀ…