Shaminder Singh

  • Aam Aadmi Party ਨੂੰ ਲੈ ਕੇ ਫਰਜ਼ੀ ਅਖਬਾਰ ਦੀ ਕਲਿਪ ਹੋਈ ਵਾਇਰਲ

    Aam Aadmi Party ਨੂੰ ਲੈ ਕੇ ਫਰਜ਼ੀ ਅਖਬਾਰ ਦੀ ਕਲਿਪ ਹੋਈ ਵਾਇਰਲ

    ਸੋਸ਼ਲ ਮੀਡੀਆ ਤੇ ਨਿਊਜ਼ ਪੇਪਰ ਦੀ ਕਲਿਪ ਵਾਇਰਲ ਹੋ ਰਹੀ ਹੈ ਜਿਸ ਦੇ ਮੁਤਾਬਕ ਪੰਜਾਬ ਵਿਚ ਆਮ ਆਦਮੀ ਪਾਰਟੀ (Aam Aadmi Party ) ਦਾ ਵੋਟ ਪ੍ਰਤੀਸ਼ਤ ਲਗਾਤਾਰ ਘਟਣਾ ਖਤਰੇ ਦੀ ਘੰਟੀ ਹੈ। ਫੇਸਬੁੱਕ ਯੂਜ਼ਰ “ਮਨਜੀਤ ਸੰਧੂ” ਨੇ ਵਾਇਰਲ ਕਟਿੰਗ ਨੂੰ ਅਪਲੋਡ ਕਰਦਿਆਂ ਲਿਖਿਆ, “ਪੰਜਾਬ ਵਿਚ ਆਮ ਆਦਮੀ ਪਾਰਟੀ ਦਾ ਵੋਟ ਪ੍ਰਤੀਸ਼ਤ ਲਗਾਤਾਰ ਘਟਣਾ ਖਤਰੇ ਦੀ…

  • Arvind Kejriwal ਨੇ ਕਿਸਾਨ ਆਰਡੀਨੈਂਸ ਬਿੱਲ ਦੇ ਸਮਰਥਨ ਵਿੱਚ ਕੀਤਾ ਟਵੀਟ?

    Arvind Kejriwal ਨੇ ਕਿਸਾਨ ਆਰਡੀਨੈਂਸ ਬਿੱਲ ਦੇ ਸਮਰਥਨ ਵਿੱਚ ਕੀਤਾ ਟਵੀਟ?

    ਸੋਸ਼ਲ ਮੀਡੀਆ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਦੇ ਨਾਮ ਤੋਂ ਇਕ ਟਵੀਟ ਵਾਇਰਲ ਹੋ ਰਿਹਾ ਹੈ ਜਿਸ ਨੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਰਵਿੰਦ ਕੇਜਰੀਵਾਲ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਅਤੇ ਕਿਸਾਨ ਆਰਡੀਨੇੈਂਸ ਬਿਲ ਨੂੰ ਪਾਸ ਕਰਨ ਦੀ ਵਧਾਈ ਦਿੱਤੀ। ਫੇਸਬੁੱਕ ਯੂਜ਼ਰ ਇਕਬਾਲ ਸਿੰਘ ਨੇ ਵਾਇਰਲ ਟਵੀਟ…

  • Manali ਘੁੰਮਣ ਗਏ ਸੈਲਾਨੀਆਂ ਦੀ ਨੇ ਇਹ ਤਸਵੀਰਾਂ?

    Manali ਘੁੰਮਣ ਗਏ ਸੈਲਾਨੀਆਂ ਦੀ ਨੇ ਇਹ ਤਸਵੀਰਾਂ?

    ਸੋਸ਼ਲ ਮੀਡੀਆ ਤੇ ਤਸਵੀਰ ਨੂੰ ਸ਼ੇਅਰ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਮਨਾਲੀ (Manali) ਦੇ ਹਾਲੀਆ ਦਿਨਾਂ ਦੀ ਹੈ। ਵਾਇਰਲ ਤਸਵੀਰ ਵਿੱਚ ਕੋਰੋਨਾ ਦੇ ਨਿਯਮਾਂ ਦੀਆਂ ਧੱਜੀਆਂ ਉਡਾਉਂਦੀ ਭੀੜ ਨੂੰ ਸੜਕਾਂ ਤੇ ਘੁੰਮਦੇ ਹੋਏ ਦੇਖਿਆ ਜਾ ਸਕਦਾ ਹੈ। ਸੋਸ਼ਲ ਮੀਡੀਆ ਯੂਜ਼ਰ ਦਾ ਕਹਿਣਾ ਹੈ ਕਿ ਦੂਜੀ ਲਹਿਰ ਅਜੇ ਠੀਕ ਨਹੀਂ ਹੋਈ ਸੀ…

  • ਦਿੱਲੀ ਦੇ ਮੁੱਖ ਮੰਤਰੀ Arvind Kejriwal ਦੇ ਨੇ RSS ਨਾਲ ਸੰਬੰਧ?

    ਦਿੱਲੀ ਦੇ ਮੁੱਖ ਮੰਤਰੀ Arvind Kejriwal ਦੇ ਨੇ RSS ਨਾਲ ਸੰਬੰਧ?

    ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਕੈਮਰੇ ਉੱਤੇ ਮੰਨਦੇ ਹਨ ਕਿ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਦੀ ਰਾਸ਼ਟਰੀ ਸਵੈਮਸੇਵਕ ਸੰਘ ਦੇ ਨਾਲ ਰਿਸ਼ਤੇ ਹਨ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ 7 ਸਕਿੰਟ ਦੀ ਕਲਿੱਪ ਵਿੱਚ ਕੇਜਰੀਵਾਲ ਕਹਿੰਦੇ ਹਨ,’ਸਾਡੇ ਪਰਿਵਾਰ ਦੇ ਮੈਂਬਰ ਜਨਸੰਘ…

  • Gujarat police ਨੇ ਫਿਲਮੀ ਸਟਾਈਲ ਵਿਚ ਦਿੱਲੀ ਦੰਗਿਆਂ ਦੇ ਆਰੋਪੀ ਨੂੰ ਕੀਤਾ ਗ੍ਰਿਫ਼ਤਾਰ?

    Gujarat police ਨੇ ਫਿਲਮੀ ਸਟਾਈਲ ਵਿਚ ਦਿੱਲੀ ਦੰਗਿਆਂ ਦੇ ਆਰੋਪੀ ਨੂੰ ਕੀਤਾ ਗ੍ਰਿਫ਼ਤਾਰ?

    ਸੋਸ਼ਲ ਮੀਡੀਆ ਤੇ ਇਕ ਵੀਡੀਓ ਸ਼ੇਅਰ ਕਰ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਗੁਜਰਾਤ (Gujarat) ਦੇ ਭਰੁਚ ਵਿਚ ਕ੍ਰਾਈਮ ਬ੍ਰਾਂਚ ਨੇ ਦਿੱਲੀ ਦੰਗਿਆਂ ਦੇ ਇੱਕ ਆਰੋਪੀ ਨੂੰ ਗਿ੍ਫ਼ਤਾਰ ਕੀਤਾ ਹੈ। ਇਸ ਨਾਲ ਹੀ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦਾ ਨਾਮ ਮੁਹੰਮਦ ਸਿਰਾਜ ਅਨਵਰ ਹੈ।  ਪੰਜਾਬੀ ਮੀਡੀਆ ਸੰਸਥਾਨ…

  • ਕੀ Father Stan Swamy ਦੀ ਹੈ ਇਹ ਵਾਇਰਲ ਤਸਵੀਰ?

    ਕੀ Father Stan Swamy ਦੀ ਹੈ ਇਹ ਵਾਇਰਲ ਤਸਵੀਰ?

    ਭੀਮਾ ਕੋਰੇਗਾਓਂ ਮਾਮਲੇ ਵਿਚ ਹਿਰਾਸਤ ਵਿਚ ਰੱਖੇ ਕਿ ਫਾਦਰ ਸਟੈਨ ਸਵਾਮੀ (Father Stan Swamy) ਦੇ ਦੇਹਾਂਤ ਤੋਂ ਬਾਅਦ ਇਕ ਤਰਫ ਰਾਜਨੀਤੀ ਗਰਮਾ ਗਈ ਹੈ ਤਾਂ ਸੋਸ਼ਲ ਮੀਡੀਆ ਤੇ ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ ਜਾ ਰਿਹਾ ਹੈ। ਇਸ ਵਿੱਚ ਇੱਕ ਤਸਵੀਰ ਕਈ ਲੋਕਾਂ ਦੁਆਰਾ ਸ਼ੇਅਰ ਕੀਤੀ ਗਈ ਹੈ ਜਿਸ ਵਿੱਚ ਇੱਕ ਬਜ਼ੁਰਗ ਨੂੰ ਹਸਪਤਾਲ ਦੇ…

  • Uttar Pradesh ਵਿਖੇ ਕਿਸਾਨਾਂ ਨੇ ਬੀਜੇਪੀ ਆਗੂਆਂ ਦੀ ਕੀਤੀ ਕੁੱਟਮਾਰ?

    Uttar Pradesh ਵਿਖੇ ਕਿਸਾਨਾਂ ਨੇ ਬੀਜੇਪੀ ਆਗੂਆਂ ਦੀ ਕੀਤੀ ਕੁੱਟਮਾਰ?

    ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਉੱਤਰ ਪ੍ਰਦੇਸ਼ (Uttar Pradesh) ਦੇ ਗੋਰਖਪੁਰ ਵਿਚ ਕਿਸਾਨਾਂ ਵੱਲੋਂ ਭਾਜਪਾ ਆਗੂ ਦੀ ਕੁੱਟਮਾਰ ਕੀਤੀ ਗਈ ਹੈ। ਇਸ ਵੀਡੀਓ ਵਿਚ ਇੱਕ ਵਿਅਕਤੀ ਨਾਲ ਲੋਕਾਂ ਦੀ ਭੀੜ ਨੂੰ ਬੇਹਰਿਹਮੀ ਨਾਲ ਕੁੱਟਮਾਰ ਕਰਦਿਆਂ ਵੇਖਿਆ ਜਾ ਸਕਦਾ ਹੈ। ਪੰਜਾਬੀ ਮੀਡੀਆ ਅਦਾਰੇ ‘World…

  • Weekly Wrap: ਸਾਬਕਾ ਪ੍ਰਧਾਨ ਮੰਤਰੀ Manmohan Singh ਦੁਨੀਆਂ ਦੇ 50 ਸਭ ਤੋਂ ਇਮਾਨਦਾਰ ਲੋਕਾਂ ਦੀ ਸੂਚੀ ਵਿੱਚ ਸ਼ਾਮਿਲ?

    Weekly Wrap: ਸਾਬਕਾ ਪ੍ਰਧਾਨ ਮੰਤਰੀ Manmohan Singh ਦੁਨੀਆਂ ਦੇ 50 ਸਭ ਤੋਂ ਇਮਾਨਦਾਰ ਲੋਕਾਂ ਦੀ ਸੂਚੀ ਵਿੱਚ ਸ਼ਾਮਿਲ?

    ਇਸ ਹਫਤੇ Newschecker ਨੇ ਸੋਸ਼ਲ ਮੀਡਿਆ ਤੇ ਮੌਜੂਦ ਤਮਾਮ ਕਈ ਫੇਕ ਖਬਰਾਂ ਦਾ ਪਰਦਾਫਾਸ਼ ਕੀਤਾ। ਇਸ ਹਫਤੇ ਸੋਸ਼ਲ ਮੀਡੀਆ ਤੇ ਸਾਬਕਾ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ (Dr. Manmohan Singh) ਦੀ ਤਸਵੀਰ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਮਰੀਕਾ ਵਿੱਚ ਜਾਰੀ ਦੁਨੀਆਂ ਦੇ 50 ਸਭ ਤੋਂ ਇਮਾਨਦਾਰ ਲੋਕਾਂ ਦੀ ਸੂਚੀ ਵਿੱਚ ਡਾ. ਮਨਮੋਹਨ ਸਿੰਘ ਪਹਿਲੇ ਸਥਾਨ…

  • ਸਾਬਕਾ ਅਕਾਲੀ ਮੰਤਰੀ Gulzar Ranike ਦੀ ਘਰਵਾਲੀ ਦੀ ਵੀਡੀਓ ਵਾਇਰਲ?

    ਸਾਬਕਾ ਅਕਾਲੀ ਮੰਤਰੀ Gulzar Ranike ਦੀ ਘਰਵਾਲੀ ਦੀ ਵੀਡੀਓ ਵਾਇਰਲ?

    ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਵੀਡੀਓ ਵਿੱਚ ਦਿਖਾਈ ਦੇ ਰਹੀ ਔਰਤ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਅਤੇ ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ (Gulzar Ranike) ਦੀ ਘਰਵਾਲੀ ਹੈ। ਵਾਇਰਲ ਹੋ ਰਹੀ ਵੀਡੀਓ ਦੇ ਵਿਚ ਇਕ ਗੱਡੀ ਵਿਚ ਸਵਾਰ ਔਰਤ ਨੂੰ ਪੈਸੇ ਅਤੇ ਬੰਦੂਕ ਨੂੰ ਲਹਿਰਾਉਂਦੇ ਹੋਏ ਦੇਖਿਆ ਜਾ…

  • Aam Aadmi Party ਦੀ ਸਰਕਾਰ ਵਿਚ ਬਿਜਲੀ ਨੂੰ ਤਰਸੇ ਦਿੱਲੀ ਨਿਵਾਸੀ?

    Aam Aadmi Party ਦੀ ਸਰਕਾਰ ਵਿਚ ਬਿਜਲੀ ਨੂੰ ਤਰਸੇ ਦਿੱਲੀ ਨਿਵਾਸੀ?

    ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਔਰਤ ਨੂੰ ਬਿਜਲੀ ਵਾਲਿਆਂ ਖ਼ਿਲਾਫ਼ ਗਾਲ੍ਹਾਂ ਕੱਢਦੇ ਸੁਣਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕੀ ਇਹ ਵੀਡੀਓ ਦਿੱਲੀ ਦੀ ਹੈ ਜਿੱਥੇ ਦਿੱਲੀ ਨਿਵਾਸੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (Aam Aadmi Party) ਦੀ ਸਰਕਾਰ ਤੋਂ ਤੰਗ ਹਨ। ਸੋਸ਼ਲ ਮੀਡੀਆ…