Shaminder Singh
-

ਸਾਬਕਾ ਪ੍ਰਧਾਨ ਮੰਤਰੀ ਨੇ PM Modi ਤੇ ਟਵੀਟ ਰਾਹੀਂ ਕੱਸਿਆ ਤੰਜ?
ਸੋਸ਼ਲ ਮੀਡੀਆ ਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਇੱਕ ਟਵੀਟ ਵਾਇਰਲ ਹੋ ਰਿਹਾ ਹੈ। ਵਾਇਰਲ ਹੋ ਰਹੇ ਟਵੀਟ ਵਿੱਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਦੇ ਹੰਝੂਆਂ ਨੂੰ ਮਗਰਮੱਛ ਦੇ ਹੰਝੂ ਦੱਸ ਰਹੇ ਹਨ। ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਜੀਐਮ ਸਿੰਘ ਕਾਹਲੋਂ ਨੇ ਇਸ ਟਵੀਟ ਦੇ ਸਕ੍ਰੀਨਸ਼ਾਟ ਨੂੰ ਸ਼ੇਅਰ…
-

Corona ਦੇ ਦੌਰ ਵਿਚ ਕੁੱਤਿਆਂ ਨੇ ਨਦੀ ਕਿਨਾਰੇ ਮ੍ਰਿਤਕ ਦੇਹ ਨੂੰ ਨੋਚਿਆ?
ਸੋਸ਼ਲ ਮੀਡੀਆ ਤੇ ਨਦੀ ਦੇ ਕਿਨਾਰੇ ਤੇ ਇੱਕ ਕੁੱਤਾ ਨਰ ਕੰਕਾਲ ਵਿੱਚ ਬਦਲ ਚੁੱਕੀ ਲਾਸ਼ ਨੂੰ ਨੋਚਦੇ ਹੋਈ ਦਿਖਾਈ ਦੇ ਰਿਹਾ ਹੈ ਵਾਇਰਲ ਹੋ ਰਹੀ ਤਸਵੀਰ ਨੂੰ Corona ਦੇ ਦੌਰ ਦਾ ਦੱਸਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਲੋਚਨਾ ਕੀਤੀ ਜਾ ਰਹੀ ਹੈ। ਪੰਜਾਬੀ ਕਾਮੇਡੀਅਨ ਗੁਰਚੇਤ ਚਿੱਤਰਕਾਰ ਨੇ ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਮੋਦੀ ਸਰਕਾਰ ਦੇ…
-

Police ਨੇ ਕਿਸਾਨਾਂ ਨੂੰ ਬਦਨਾਮ ਕਰਨ ਦੇ ਲਈ ਦੁਕਾਨ ਵਿੱਚ ਕੀਤੀ ਭੰਨਤੋੜ?
ਸੋਸ਼ਲ ਮੀਡੀਆ ਤੇ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਵੀਡੀਓ ਦੇ ਵਿੱਚ ਵੱਡੀ ਤਾਦਾਦ ਚ ਮੌਜੂਦ ਪੁਲਿਸ (Police) ਕਰਮਚਾਰੀਆਂ ਨੂੰ ਭੰਨ ਤੋੜ ਕਰਦਿਆਂ ਦੇਖਿਆ ਜਾ ਸਕਦਾ ਹੈ ਵਾਇਰਲ ਹੋ ਰਹੀ ਵੀਡੀਓ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੁਲੀਸ ਦਿੱਲੀ ਅੰਦੋਲਨ ਵਿੱਚ ਬੈਠੇ ਕਿਸਾਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਸੋਸ਼ਲ ਮੀਡੀਆ ਤੇ…
-

ਕੀ Coronavirus ਪਿਆਜ਼ ਅਤੇ ਨਮਕ ਨੂੰ ਖਾਣ ਨਾਲ ਠੀਕ ਹੋ ਜਾਵੇਗਾ?
ਸ਼ੋਸ਼ਲ ਮੀਡਿਆ ‘ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੱਚਾ ਪਿਆਜ ਤੇ ਸੇਂਦਾ ਨਮਕ ਨੂੰ ਖਾਣ ਨਾਲ ਕੋਰਨਾ ਵਾਇਰਸ (Coronavirus) ਠੀਕ ਹੋ ਜਾਂਦਾ ਹੈ ਅਤੇ ਇਹ ਘਰੇਲੂ ਇਲਾਜ ਕੋਰੋਨਾ ਦੇ ਟੈਸਟ ਨੂੰ ਨਕਾਰਾਤਮਕ ਕਰਾਰ ਕਰ ਦਿੰਦਾ ਹੈ। ਗੌਰਤਲਬ ਹੈ ਕਿ ਕੱਚੇ ਪਿਆਜ ਦੇ ਵਿੱਚ ਐਂਟੀਬੈਕਟੀਰੀਅਲ ਅਤੇ ਐਟੀਫਲੇਮੇਟਰੀ ਗੁਣ ਹੁੰਦੇ ਹਨ ਪਰ ਹਾਲੇ ਤੱਕ ਇਸ ਚੀਜ਼…
-

ਕਿਸਾਨਾਂ ਨੇ ਆਮ ਆਦਮੀ ਪਾਰਟੀ ਦੇ Member Parliament ਸੰਜੇ ਸਿੰਘ ਦਾ ਕੀਤਾ ਮੂੰਹ ਕਾਲਾ?
ਸੋਸ਼ਲ ਮੀਡੀਆ ਤੇ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਜਿਸ ਵਿੱਚ ਆਮ ਆਦਮੀ ਪਾਰਟੀ ਦੇ ਰਾਜ ਸਭਾ ਸਾਂਸਦ (Member Parliament) ਸੰਜੈ ਸਿੰਘ ਦੇ ਮੂੰਹ ਤੇ ਕਾਲਖ਼ ਪੋਤੀ ਹੋਈ ਦਿਖਾਈ ਦੇ ਰਹੀ ਹੈ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰਾਂ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਿਸਾਨਾਂ ਨੇ ਆਮ ਆਦਮੀ ਪਾਰਟੀ ਦੇ ਸੰਸਦ ਸੰਜੇ…
-

Mobile Phone ਨੂੰ ਅੱਜ ਰਾਤ 12:30 ਤੋਂ 3:30 ਤਕ ਰੱਖੋ ਬੰਦ?
ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਮੈਸਜ਼ ਵਿੱਚ ਕੋਈ ਸਚਾਈ ਨਹੀਂ ਹੈ। ਵਾਇਰਲ ਹੋ ਰਹੇ ਮੈਸਜ਼ ਨੂੰ ਫਰਜ਼ੀ ਦਾਅਵੇ ਦੇ ਨਾਲ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਜਾ ਰਿਹਾ ਹੈ।