Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Uncategorized @pa
Amaresh Nayak has been mob lynched by Peacefuls for burning crackers
Incident of Bhuvneshwar, Orissa & accused are not yet arrested
Shame on @Naveen_Odisha pic.twitter.com/VHYgQ1KTBZ
— History of India (@RealHistoriPix) October 28, 2019



ਲੇਖ ਦੇ ਵਿੱਚ ਡੀਐਸਪੀ ਅਨੂਪ ਸਾਹੂ ਦਾ ਬਿਆਨ ਸੀ। ਬਿਆਨ ਮੁਤਾਬਕ ਅਮਰੇਸ਼ ਨਾਇਕ ਦੀ ਹੱਥਿਆ ਪਟਾਖ਼ੇ ਫੋੜਨ ਕਰਕੇ ਨਹੀਂ ਸਗੋਂ ਆਪਸੀ ਨਿਜ਼ੀ ਰੰਜਿਸ਼ ਕਰਕੇ ਹੋਈ ਸੀ। ਇਸਦੇ ਨਾਲ ਹੀ ਸਾਨੂੰ omcom.news ਦੇ ਯੂ ਟਿਊਬ ਚੈਨਲ ਤੇ ਡੀਐਸਪੀ ਅਨੂਪ ਸਾਹੂ ਦਾ ਬਾਈਟ ਵੀ ਮਿਲਿਆ ਜਿਸ ਵਿੱਚ ਉਹ ਇਸ ਘਟਨਾ ਦੇ ਬਾਰੇ ਵਿੱਚ ਜਾਣਕਾਰੀ ਦੇ ਰਹੇ ਹਨ।
Anup Kumar Sahoo, DCP, Bhubaneswar
The dispute reportedly arose at about 12 am between Amaresh’s group and another youth over location of bursting of crackers. The discussion became a heated argument and the youth brought his group of about 12-15 people who then attacked Amaresh and co. They repeatedly thrashed Amaresh and left him in a bloodied state, said Police report.
ਟੂਲਜ਼ ਵਰਤੇ –
* ਗੂਗਲ ਸਰਚ
* ਯੂ ਟਿਊਬ ਸਰਚ
ਰਿਜ਼ਲਟ – ਗੁੰਮਰਾਹਕਰਨ ਦਾਅਵਾ
(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ , ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in)
Shaminder Singh
December 28, 2019
JP Tripathi
January 11, 2020
JP Tripathi
December 31, 2019