Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Uncategorized @pa
ਕਲੇਮ –

ਵੇਰੀਫੀਕੇਸ਼ਨ –

ਇਸ ਦਾਅਵੇ ਦੀ ਜਾਂਚ ਪੜਤਾਲ ਨੂੰ ਸ਼ੁਰੂ ਕਰਦਿਆਂ ਅਸੀਂ ਕੁਝ ਕੀ ਵਰਡਸ ਦੀ ਮਦਦ ਨਾਲ ਗੂਗਲ ਸਰਚ ਕੀਤਾ। ਗੂਗਲ ਸਰਚ ਦੌਰਾਨ ਸਾਨੂੰ ਕਰਤਾਰਪੁਰ ਲਾਂਘੇ ਅਤੇ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੇ ਸੰਬੰਧ ਵਿੱਚ ਵੱਖ ਵੱਖ ਖ਼ਬਰਾਂ ਮਿਲੀਆਂ ਪਰ ਕਿਤੇ ਵੀ ਕਰਤਾਰਪੁਰ ਗੁਰੂਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਰਜਿਸਟ੍ਰੇਸ਼ਨ ਫਾਰਮ ਜਾਰੀ ਕਰਨ ਦੀ ਖ਼ਬਰ ਨਹੀਂ ਸੀ।

ਆਪਣੀ ਜਾਂਚ ਨੂੰ ਅਸੀਂ ਗੂਗਲ ਤੇ ਵੱਖ ਵੱਖ ਕੀ ਵਰਡਸ ਦੇ ਰਾਹੀਂ ਜਾਰੀ ਰੱਖਿਆ। ਗੂਗਲ ਤੇ ਸਾਨੂੰ ਕਰਤਾਰਪੁਰ ਸਾਹਿਬ ਕਾਰੀਡੋਰ ਦੇ ਸੰਬੰਧ ਵਿੱਚ ਡੇਲੀ ਪੋਸਟ ਪੰਜਾਬੀ ਅਤੇ ਨਾਵਭਾਰਤ ਟਾਈਮਜ਼ ਦੇ ਦੋ ਲੇਖ ਮਿਲੇ। ਅਸੀਂ ਜਦੋ ਲੇਖ ਨੂੰ ਪੜ੍ਹਿਆ ਤਾਂ ਸਾਨੂੰ ਕਰਤਾਰਪੁਰ ਕੋਰੀਡੋਰ ਲਈ 20 ਅਕਤੂਬਰ ਤੋਂ ਸ਼ਰਧਾਲੂਆਂ ਲਈ ਰਜਿਸਟ੍ਰੇਸ਼ਨ ਸ਼ੁਰੂ ਹੋਣ ਦੀ ਜਾਣਕਾਰੀ ਤਾਂ ਮਿਲੀ ਪਰ ਰਜਿਸਟ੍ਰੇਸ਼ਨ ਫਾਰਮ ਜਾਰੀ ਹੋਣ ਕਿ ਖ਼ਬਰ ਦੀ ਪੁਸ਼ਟੀ ਨਹੀਂ ਹੋ ਸਕੀ।

ਜਾਂਚ ਨੂੰ ਜਾਰੀ ਰੱਖਦਿਆਂ ਸਾਨੂੰ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਮੁਲਤਵੀ ਹੋਣ ਦੀ ਖ਼ਬਰ ਮਿਲੀ। ਲੇਖ ਦੇ ਅਨੁਸਾਰ ਲਾਂਘੇ ‘ਤੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਅੰਤਮ ਖਰੜੇ ‘ਤੇ ਸਹਿਮਤੀ ਨਾ ਹੋਣ ਕਰਕੇ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਆਨ ਲਾਈਨ ਰਜਿਸਟ੍ਰੇਸ਼ਨ ਪ੍ਰਕਿਰਿਆ ਮੁਲਤਵੀ ਕਰ ਦਿੱਤੀ ਗਈ । ਜਾਣਕਾਰੀ ਦੇ ਅਨੁਸਾਰ ਹਰੇਕ ਸ਼ਰਧਾਲੂ ਤੋਂ 20 ਡਾਲਰ (1,421 ਰੁਪਏ) ਫੀਸ ਲੈਣ ਕਾਰਨ ਦੋਵਾਂ ਦੇਸ਼ਾਂ ਵਿਚਾਲੇ ਕਰਤਾਰਪੁਰ ਲਾਂਘੇ ਦੇ ਪ੍ਰਸਤਾਵ ਵਿਚਾਲੇ ਰਜਿਸਟ੍ਰੇਸ਼ਨ ਪ੍ਰਕਿਰਿਆ ਮੁਲਤਵੀ ਕਰ ਦਿੱਤੀ ਗਈ “। ਇਹ ਖ਼ਬਰਾਂ ਸਾਨੂੰ ਵੱਖ ਵੱਖ ਮੀਡਿਆ ਏਜੇਂਸੀਆਂ “ਦ ਟਾਈਮਜ਼ ਆਫ ਇੰਡੀਆ ” , “ਐਨਡੀਟੀਵੀ ” ਆਦਿ ਉੱਤੇ ਵੀ ਮਿਲੀਆਂ।






ਟੂਲਜ਼ ਵਰਤੇ –
* ਗੂਗਲ ਕੀ ਵਰਡਸ ਸਰਚ
*ਫੇਸਬੁੱਕ ਸਰਚ
*ਯੂ ਟਿਊਬ ਸਰਚ
ਰਿਜ਼ਲਟ – ਗ਼ਲਤ ਦਾਅਵਾ
Shaminder Singh
December 28, 2019
JP Tripathi
January 11, 2020
JP Tripathi
December 31, 2019