Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Uncategorized @pa
Claim :
In Kerala Indian Muslims rally in support of CAA NRC chanting Modiji Zindabad Slogans
ਕਲੇਮ :
ਕੇਰਲਾ ਵਿੱਚ ਮੁਸਲਮਾਨਾਂ ਨੇ CAA ਅਤੇ NRC ਦੇ ਹੱਕ ਵਿੱਚ ਰੈਲੀ ਕੱਢੀ ਅਤੇ ਨਰੇਂਦਰ ਮੋਦੀ ਦੇ ਹੱਕ ਵਿੱਚ ਨਾਅਰੇ ਲਗਾਏ।
In Kerala Indian Muslims rally in support of CAA NRC chanting Modiji Zindabad Slogans
Media will not show this….
Jai Namo Jai Jai Namo#Support_CAA_and_NRC #ModiHaiTohMumkinHai pic.twitter.com/yEyR2g9r32
— RD SINGH (@RD_BANA) December 30, 2019
[removed][removed]
ਨੈਸ਼ਨਲ ਰਜਿਸਟਰ ਆਫ਼ ਸਿਟੀਜ਼ਨਸ਼ਿਪ (NRC) ਅਤੇ ਨਾਗਰਿਕਤਾ ਸੋਧ ਕਾਨੂੰਨ (CAA) ਨੂੰ ਦੇਸ਼ ਵਿੱਚ ਲਾਗੂ ਕਰਨ ਤੋਂ ਬਾਅਦ ਦੇਸ਼ ਦੇ ਕਈ ਹਿੱਸਿਆਂ ਵਿੱਚ ਵਿਰੋਧ ਪ੍ਰਦਰਸ਼ਨ ਜਾਰੀ ਹਨ। ਸੋਸ਼ਲ ਮੀਡੀਆ ਦੇ ਵੱਖ – ਵੱਖ ਪਲੇਟਫਾਰਮਾਂ ਤੇ ਕਈ ਤਸਵੀਰਾਂ ਅਤੇ ਵੀਡੀਓ ਗੁੰਮਰਾਹਕਰਨ ਦਾਅਵੇ ਨਾਲ ਵਾਇਰਲ ਹੋ ਰਹੀਆਂ ਹਨ। ਸੋਸ਼ਲ ਮੀਡੀਆ ‘ਤੇ ਇਸ ਤਰਾਂ ਦਾ ਇੱਕ ਹੋਰ ਦਾਅਵਾ ਵਾਇਰਲ ਹੋ ਰਿਹਾ ਹੈ।
ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਵੀਡੀਓ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੇਰਲਾ ਵਿੱਚ ਮੁਸਲਮਾਨ ਬਰਾਦਰੀ ਨੇ CAA ਅਤੇ NRC ਦੇ ਹੱਕ ਵਿੱਚ ਰੈਲੀ ਕੱਢੀ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਹੱਕ ਵਿੱਚ ਨਾਅਰੇ ਲਗਾਏ। ਵਾਇਰਲ ਹੋ ਰਹੀ ਵੀਡੀਓ ਦੇ ਵਿੱਚ ਰੈਲੀ ਕੱਢ ਰਾਏ ਭੀੜ ਨੂੰ ਬੀਜੇਪੀ ਦੇ ਝੰਡੇ ਫੜੇ ਵੀ ਵੇਖਿਆ ਜਾ ਸਕਦਾ ਹੈ।
In Kerala Indian Muslims rally in support of CAA NRC chanting Modiji Zindabad Slogans
Media will not show this….
Jai Namo Jai Jai Namo#Support_CAA_and_NRC #ModiHaiTohMumkinHai pic.twitter.com/yEyR2g9r32
— RD SINGH (@RD_BANA) December 30, 2019
[removed][removed]
In Kerala Indian Muslims rally in support of CAA NRC chanting Modiji Zindabad Slogans
Media will not show this….
Follow
✅➡ @SYSCARE20Jai Namo Jai Jai Namo#Support_CAA_and_NRC #ModiHaiTohMumkinHai pic.twitter.com/9HjBPb6oA8
— Yogendra (@SYSCARE20) December 31, 2019
[removed][removed]
In Kerala Indian Muslims rally in support of CAA NRC chanting Modiji Zindabad Slogans
Media will not show this….
Jai Namo Jai Jai Namo#Support_CAA_and_NRC #ModiHaiTohMumkinHai pic.twitter.com/awqRfgiJKa
— राजीव_राज_राष्ट्रवादी (@rajeevoli) December 31, 2019
[removed][removed]
ਅਸੀਂ ਪਾਇਆ ਕਿ ਸੋਸ਼ਲ ਮੀਡਿਆ ਦੇ ਵੱਖ – ਵੱਖ ਪਲੇਟਫਾਰਮਾਂ ਤੇ ਵੀਡੀਓ ਨੂੰ ਵੱਖ – ਵੱਖ ਦਾਅਵੇ ਦੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਅਸੀਂ ਇਸ ਦਾਅਵੇ ਦੀ ਗੰਭੀਰਤਾ ਦੇ ਨਾਲ ਜਾਂਚ ਸ਼ੁਰੂ ਕੀਤੀ। ਜਾਂਚ ਦੇ ਦੌਰਾਨ ਗੂਗਲ ਤੇ ਕੁਝ ਕੀ ਵਰਡਸ ਦੀ ਮਦਦ ਨਾਲ ਇਸ ਖ਼ਬਰ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ। ਵੀਡੀਓ ਵਿੱਚ ਅਸੀਂ ਪਾਇਆ ਕਿ ਰੈਲੀ ਨੂੰ ਹਿੰਦੀ ਦੇ ਵਿੱਚ ਸੰਬੋਧਨ ਕੀਤਾ ਜਾ ਰਿਹਾ ਹੈ। ਆਮਤੌਰ ਤੇ ਕੇਰਲਾ ਵਿੱਚ ਹਿੰਦੀ ਭਾਸ਼ਾ ਦਾ ਉਪਯੋਗ ਘੱਟ ਹ ਕੀਤਾ ਜਾਂਦਾ ਹੈ।
ਅਸੀਂ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਨਾਲ ਇਸ ਵੀਡੀਓ ਵੀਡੀਓ ਨੂੰ ਖੰਗਾਲਿਆ। ਜਾਂਚ ਦੇ ਦੌਰਾਨ ਸਾਨੂੰ ਯੂ ਟਿਊਬ ਤੇ ਵਾਇਰਲ ਹੋ ਰਹੀ ਵੀਡੀਓ ਨਾਲ ਮਿਲਦੀ ਵੀਡੀਓ ਮਿਲੀ ਜਿਸਨੂੰ ਮਈ , 2019 ਨੂੰ ਅਪਲੋਡ ਕੀਤਾ ਗਿਆ ਸੀ। ਵੀਡੀਓ ਦਾ ਕੈਪਸ਼ਨ ਸੀ ,“Muslim brothers celebrating Modi victory in UP.” । ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਵਾਰਾਣਸੀ ਤੋਂ ਜਿੱਤਣ ਤੋਂ ਬਾਅਦ ਬੀਜੇਪੀ ਦੇ ਸਮਰਥਕਾਂ ਵਲੋਂ ਰੈਲੀ ਕੱਢੀ ਗਈ ਸੀ ਜਿਥੇ ਇਸ ਵੀਡੀਓ ਨੂੰ ਫਿਲਮਾਇਆ ਗਿਆ ਸੀ।
ਇਸ ਦੌਰਾਨ ਹੀ ਸਾਨੂੰ ਬੀਜੇਪੀ ਦੇ ਮੈਂਬਰ ਕਪਿਲ ਮਿਸ਼ਰਾ ਦਾ ਟਵੀਟ ਮਿਲਿਆ। ਕਪਿਲ ਮਿਸ਼ਰਾ ਨੇ ਇਹ ਟਵੀਟ ਮਈ 23 ਨੂੰ ਲੋਕ ਸਭਾ ਚੋਣਾਂ ਦੇ ਨਤੀਜੇ ਤੋਂ ਬਾਅਦ ਕੀਤਾ ਸੀ।
Today India has changed forever
Thanks @narendramodi Ji pic.twitter.com/v0QL5ZwLZy— Kapil Mishra (@KapilMishra_IND) May 23, 2019
[removed][removed]
ਸਾਡੀ ਜਾਂਚ ਤੋਂ ਇਹ ਸਾਫ ਸਾਬਿਤ ਹੁੰਦਾ ਹੈ ਕਿ ਵਾਇਰਲ ਹੋ ਰਹੀ ਵੀਡੀਓ ਕੇਰਲਾ ਦੀ ਨਹੀਂ ਸਗੋਂ ਉੱਤਰ ਪ੍ਰਦੇਸ਼ ਦੇ ਵਾਰਾਣਸੀ ਦੀ ਹੈ ਜਿਥੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਵਾਰਾਣਸੀ ਤੋਂ ਜਿੱਤਣ ਤੋਂ ਬਾਅਦ ਬੀਜੇਪੀ ਦੇ ਸਮਰਥਕਾਂ ਵਲੋਂ ਰੈਲੀ ਕੱਢੀ ਗਈ ਸੀ। ਵਾਇਰਲ ਹੋ ਰਹੀ ਵੀਡੀਓ ਵਿੱਚ ਕੀਤਾ ਜਾ ਰਿਹਾ ਦਾਅਵਾ ਗੁੰਮਰਾਹਕਰਨ ਹੈ।
ਟੂਲਜ਼ ਵਰਤੇ:
*ਗੂਗਲ ਸਰਚ
*ਗੂਗਲ ਰਿਵਰਸ ਇਮੇਜ਼ ਸਰਚ
*Invid
ਰਿਜ਼ਲਟ – ਗੁੰਮਰਾਹਕਰਨ ਦਾਅਵਾ
(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ)
Shaminder Singh
December 28, 2019
JP Tripathi
January 11, 2020
JP Tripathi
December 31, 2019