Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Uncategorized @pa
ਕਲੇਮ –
ਆਰਬੀਆਈ ਜਾਰੀ ਕਰਨ ਜਾ ਰਿਹਾ ਹੈ 1000 ਰੁਪਏ ਦਾ ਨਵਾਂ ਨੋਟ
New Rs. 1000 note released today by RBI. pic.twitter.com/qiZUj5sDZF
— Alla rami reddy (@Allaramireddy1) October 16, 2019
ਵੇਰੀਫੀਕੇਸ਼ਨ –
ਵੱਖ – ਵੱਖ ਸੋਸ਼ਲ ਮੀਡਿਆ ਪਲੇਟਫਾਰਮ ਜਿਵੇਂ ਕਿ ਫੇਸਬੁੱਕ , ਵਾਟਸਐਪ , ਟਵਿੱਟਰ ਦੇ ਉੱਤੇ ਇਕ ਤਸਵੀਰ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਵੱਖ ਵੱਖ ਸੋਸ਼ਲ ਮੀਡਿਆ ਪਲੇਟਫਾਰਮਾਂ ਤੇ ਵਾਇਰਲ ਹੋ ਰਹੀ ਇਸ ਤਸਵੀਰ ਨਾਲ ਇਹ ਦਾਅਵਾ ਕੀਤਾ ਜਜ ਰਿਹਾ ਹੈ ਕਿ ਆਰਬੀਆਈ (RBI)ਇੱਕ ਹਜ਼ਾਰ ਰੁਪਏ ਦਾ ਨਵਾਂ ਨੋਟ ਜਾਰੀ ਕਰਨ ਵਾਲਾ ਹੈ। ਆਰਬੀਆਈ ਦੇ ਵਲੋਂ ਜਾਰੀ ਕੀਤੇ ਜਾਣ ਵਾਲੇ ਇਸ 1000 ਹਜ਼ਾਰ ਰੁਪਏ ਦੇ ਨਵੇਂ ਨੋਟ ਦੀ ਤਸਵੀਰ ਬੜੀ ਤੇਜ਼ੀ ਦੇ ਨਾਲ ਵੱਖ ਵੱਖ ਸੋਸ਼ਲ ਮੀਡਿਆ ਪਲੇਟਫਾਰਮਾਂ ਦੇ ਉਜ਼ਰਾ ਦੇ ਵਲੋਂ ਸ਼ੇਅਰ ਕੀਤਾ ਜਾ ਰਹੀ ਹੈ।
New Rs. 1000 note released today by RBI. pic.twitter.com/2MY1psVnD7
— Marthandankasim@gmail.com (@marthandankasim) October 16, 2019
ਆਪਣੀ ਪੜਤਾਲ ਦੇ ਪਹਿਲੇ ਚਰਣ ਵਿਚ ਤਸਵੀਰ ਨੂੰ ਕੀ ਫ਼੍ਵਰਡਸ ਦੀ ਮਦਦ ਦੇ ਨਾਲ ਗੂਗਲ ਸਰਚ ਕੀਤਾ ਤਾਂ ਸਾਨੂੰ ਪਤਾ ਚੱਲਿਆ ਕਿ ਇਸ ਨੋਟ ਦੀ ਤਸਵੀਰ ਨਾ ਸਿਰਫ ਭਾਰਤ ਬਲਕਿ ਵਿਦੇਸ਼ਾਂ ਦੇ ਵਿੱਚ ਵੀ ਕਾਫੀ ਤੇਜ਼ੀ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

ਯੂ ਟਿਊਬ ਸਰਚ ਦੀ ਮਦਦ ਨਾਲ ਜਦੋ ਅਸੀਂ ਇਸ ਖ਼ਬਰ ਨੂੰ ਖੰਗਾਲਿਆ ਤਾਂ ਪਾਇਆ ਕਿ ਇਸ ਤਰਾਂ ਦੀ ਖ਼ਬਰਾਂ ਪਹਿਲਾਂ ਵੀ ਵਾਇਰਲ ਹੋਈਆਂ ਸਨ।
ਟੂਲਜ਼ ਵਰਤੇ –
* ਗੂਗਲ ਕੀ ਵਰਡਸ ਸਰਚ
*ਫੇਸਬੁੱਕ ਸਰਚ
*ਯੂ ਟਿਊਬ ਸਰਚ
ਰਿਜ਼ਲਟ – ਗ਼ਲਤ ਦਾਅਵਾ (ਫੇਕ)
Shaminder Singh
December 28, 2019
JP Tripathi
January 11, 2020
JP Tripathi
December 31, 2019