Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Uncategorized @pa

ਵੇਰੀਫਿਕੇਸ਼ਨ –


ਜਾਂਚ ਨੂੰ ਅੱਗੇ ਵਧਾਉਂਦੇ ਅਸੀਂ ਨਿਊਜ਼ ਏਜੇਂਸੀ “ਅੱਜ ਤਕ ” ਦੀ ਵੈਬਸਾਈਟ ਨੂੰ ਖੰਗਾਲਿਆ। ਜਾਂਚ ਦੇ ਵਿੱਚ ਸਾਨੂੰ ਕਿਤੇ ਵੀ ‘ਅੱਜ ਤਕ’ ਮੀਡਿਆ ਚੈਨਲ ਵਲੋਂ ਇਸ ਤਰ੍ਹਾਂ ਦੀ ਕੋਈ ਵੀ ਖ਼ਬਰ ਪ੍ਰਕਾਸ਼ਿਤ ਕੀਤੇ ਹੋਣ ਦਾ ਸਬੂਤ ਨਹੀਂ ਲੱਭਿਆ। ਅਸੀਂ ਅੱਜ ਤਕ ਦੇ ਅਧਿਕਾਰਿਕ ‘ਯੂ ਟਿਊਬ’ ਚੈਨਲ ਨੂੰ ਵੀ ਖੰਗਾਲਿਆ ਪਰ ਮਨੋਜ ਤਿਵਾੜੀ ਵਲੋਂ ਦਿੱਤੇ ਗਏ ਇਸ ਬਿਆਨ ਦੀ ਕੋਈ ਵੀ ਬਾਈਟ ਯਾ ਵੀਡੀਓ ਸਾਨੂੰ ਨਹੀਂ ਮਿਲੀ।


* ਗੂਗਲ ਕੀ ਵਰਡਸ ਸਰਚ
*ਗੂਗਲ ਰਿਵਰਸ ਇਮੇਜ ਸਰਚ
*ਫੇਸਬੁੱਕ ਸਰਚ
*ਯੂ ਟਿਊਬ ਸਰਚ
Shaminder Singh
December 28, 2019
JP Tripathi
January 11, 2020
JP Tripathi
December 31, 2019