Komal Singh
-

ਦਿੱਲੀ ਵਿੱਚ 46 ਲੱਖ ਪਰਿਵਾਰਾਂ ਦੀ ਸਬਸਿਡੀ ਵਾਲ਼ੀ ਬਿਜਲੀ ਸੇਵਾ ਹੋਈ ਬੰਦ?
Claim ਸੋਸ਼ਲ ਮੀਡਿਆ ਤੇ ਆਮ ਆਦਮੀ ਪਾਰਟੀ ਦੀ ਨੇਤਾ ਆਤਿਸ਼ੀ ਮਾਰਲੇਨਾ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਦਿੱਲੀ ਸਰਕਾਰ ਵੱਲੋਂ ਦਿੱਤੀ ਜਾਂਦੀ ਬਿਜਲੀ ਸਬਸਿਡੀ ਬੰਦ ਹੋ ਗਈ ਹੈ। ਫ਼ੇਸਬੁਕ ਯੂਜ਼ਰ ‘ਕੁਲਦੀਪ ਸਿੰਘ’ ਨੇ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ਫ੍ਰੀ ਬਿਜਲੀ ਵਾਲ਼ਾ ਬੁਖ਼ਾਰ ਖ਼ਤਮ, ਦਿੱਲੀ ਵਿੱਚ 46…
-

ਗਾਵਾਂ ਨਾਲ ਭਰੇ ਟਰੱਕ ਦੀ ਇਹ ਵੀਡੀਓ ਭਾਰਤ ਦੀ ਨਹੀਂ ਹੈ
Claimਗੁਜਰਾਤ ਦੇ ਅਡਾਨੀ ਬੰਦਰਗਾਹ ‘ਤੇ ਹਜ਼ਾਰਾਂ ਗਾਵਾਂ ਟਰੱਕਾਂ ‘ਚ ਲੱਦ ਕੇ ਕਤਲ ਕਰਨ ਲਈ ਅਰਬ ਦੇਸ਼ਾਂ ਨੂੰ ਭੇਜੀਆਂ ਜਾ ਰਹੀਆਂ ਹਨ। Factਇਹ ਦਾਅਵਾ ਫਰਜ਼ੀ ਹੈ। ਵਾਇਰਲ ਵੀਡੀਓ ਗੁਜਰਾਤ ਦੇ ਅਡਾਨੀ ਪੋਰਟ ਦਾ ਨਹੀਂ ਹੈ। ਗਾਵਾਂ ਨਾਲ ਭਰੇ ਟਰੱਕ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਦਾਅਵਾ ਕੀਤਾ…
-

ਈਵੀਐਮ ਵਿੱਚ ਗੜਬੜੀ ਦੀ ਸ਼ਿਕਾਇਤ ਤੇ ਚੋਣ ਕਮਿਸ਼ਨ ਦੁਆਰਾ 7 ਸਾਲ ਪਹਿਲਾਂ ਕੀਤੀ ਗਈ ਕਾਰਵਾਈ ਦੀ ਖਬਰ ਹਾਲੀਆ ਦੱਸਕੇ ਹੋਈ ਵਾਇਰਲ
Claim ਈਵੀਐਮ ਵਿੱਚ ਗੜਬੜੀ ਪਾਏ ਜਾਣ ਤੋਂ ਬਾਅਦ ਚੋਣ ਕਮਿਸ਼ਨ ਨੇ 19 ਅਧਿਕਾਰੀਆਂ ਨੂੰ ਹਟਾ ਦਿੱਤਾ। ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਈ ਵੀਐਮ ਦੀ ਖਰਾਬੀ ਬਾਰੇ ਦੱਸਿਆ ਗਿਆ ਹੈ। ਵੀਡੀਓ ਨਾਲ ਕੈਪਸਨ ਵਿੱਚ ਲਿਖਿਆ ਹੈ,’ਈਵੀਐਮ ਵਿੱਚ ਖਰਾਬੀ ਹੈ। ਜੇਕਰ ਅੱਜ ਬੈਲਟ ਪੇਪਰ ‘ਤੇ ਚੋਣਾਂ ਹੋਈਆਂ ਤਾਂ ਭਾਜਪਾ ਖਤਮ ਹੋ…
-

ਕੀ ਰਾਹੁਲ ਗਾਂਧੀ ਦੀ ਰੈਲੀ ਵਿੱਚ ਲੱਗੇ ਮੋਦੀ ਦੇ ਨਾਅਰੇ?
Claimਗੁਜਰਾਤ ਦੇ ਅਹਿਮਦਨਗਰ ਵਿੱਚ ਰਾਹੁਲ ਗਾਂਧੀ ਦੀ ਰੈਲੀ ਵਿੱਚ ਮੋਦੀ-ਮੋਦੀ ਦੇ ਨਾਅਰੇ ਲੱਗੇ Factਸਾਲ 2017 ‘ਚ ਗਾਂਧੀਨਗਰ ਵਿਖੇ ਕਾਂਗਰਸ ਪਾਰਟੀ ਵੱਲੋਂ ਕਰਵਾਏ ਗਏ ਨਵਸਰਜਨ ਜਨਦੇਸ਼ ਮਹਾਂਸੰਮੇਲਨ ਦਾ ਇਹ ਵੀਡੀਓ ਐਡੀਟਡ ਹੈ। ਐਕਸ ਅਕਾਊਂਟ ਤੇ ਰਾਹੁਲ ਗਾਂਧੀ ਦੀ ਰੈਲੀ ਦਾ 41 ਸੈਕਿੰਡ ਲੰਬਾ ਵੀਡੀਓ ਸ਼ੇਅਰ ਕੀਤਾ ਗਿਆ। ਪੋਸਟ ਦੇ ਨਾਲ ਦਾਅਵਾ ਕੀਤਾ ਗਿਆ ਹੈ ਕਿ ਗੁਜਰਾਤ…
-

ਹਰਿਆਣਾ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਭਾਵੁਕ ਹੋ ਗਏ ਮਨੋਹਰ ਲਾਲ ਖੱਟਰ?
Claim 12 ਮਾਰਚ ਨੂੰ ਹਰਿਆਣਾ ਵਿੱਚ ਭਾਜਪਾ-ਜੇਜੇਪੀ (ਜਨਨਾਇਕ ਜਨਤਾ ਪਾਰਟੀ) ਗਠਜੋੜ ਟੁੱਟ ਗਿਆ। ਉਸੇ ਦਿਨ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਉਨ੍ਹਾਂ ਦੀ ਕੈਬਨਿਟ ਨੇ ਰਾਜਪਾਲ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਸੀ। ਇਸ ਤੋਂ ਬਾਅਦ ਨਾਇਬ ਸਿੰਘ ਸੈਣੀ ਨੂੰ ਹਰਿਆਣਾ ਦਾ ਨਵਾਂ ਮੁੱਖ ਮੰਤਰੀ ਚੁਣਿਆ ਗਿਆ। ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਮਨੋਹਰ ਲਾਲ ਖੱਟਰ ਦਾ…
-

ਕੀ ਵਿਸ਼ਵ ਬੈਂਕ ਨੇ ਭਾਰਤ ਨੂੰ ਵਿਕਾਸਸ਼ੀਲ ਦੇਸ਼ਾਂ ਦੀ ਸੂਚੀ ਤੋਂ ਕੀਤਾ ਬਾਹਰ?
Claim ਸੋਸ਼ਲ ਮੀਡੀਆ ‘ਤੇ ਇੱਕ ਦਾਅਵਾ ਵਾਇਰਲ ਹੋ ਰਿਹਾ ਹੈ ਜਿਸ ਮੁਤਾਬਕ ਵਿਸ਼ਵ ਬੈਂਕ ਨੇ ਭਾਰਤ ਤੋਂ ਵਿਕਾਸਸ਼ੀਲ ਦੇਸ਼ ਦਾ ਟੈਗ ਹਟਾ ਕੇ ਭਾਰਤ ਨੂੰ ਪਾਕਿਸਤਾਨ, ਜ਼ੈਂਬੀਆ ਅਤੇ ਘਾਨਾ ਵਰਗੇ ਦੇਸ਼ਾਂ ਦੇ ਬਰਾਬਰ ਰੱਖ ਦਿੱਤਾ ਹੈ। 9 ਮਾਰਚ, 2024 ਨੂੰ ਐਕਸ ਤੇ ਸ਼ੇਅਰ ਕੀਤੀ ਗਈ ਪੋਸਟ ਵਿੱਚ ਲਿਖਿਆ ਹੈਮ,”ਜੇਕਰ ਉਹ ਇਸ ਵਾਰ ਫਿਰ ਆਉਂਦੇ ਹਨ…
-

ਕੀ ਰਿਲਾਇੰਸ ਜੀਓ ਕੰਪਨੀ ਮੁਕੇਸ਼ ਅੰਬਾਨੀ ਦੇ ਜਨਮਦਿਨ ‘ਤੇ ਮੁਫਤ ਰਿਚਾਰਜ ਦੇ ਰਹੀ ਹੈ?
Claim ਰਿਲਾਇੰਸ JIO ਕੰਪਨੀ ਆਪਣੇ ਮਾਲਕ ਮੁਕੇਸ਼ ਅੰਬਾਨੀ ਦੇ ਜਨਮਦਿਨ ‘ਤੇ ਸਾਰੇ ਭਾਰਤੀ ਗ੍ਰਾਹਕਾਂ ਨੂੰ ਮੁਫਤ ਰਿਚਾਰਜ ਦੇ ਰਹੀ ਹੈ। 6 ਮਾਰਚ, 2024 ਨੂੰ ਅਣ-ਅਧਿਕਾਰਕ: ਭਾਰਤ ਨਾਮ ਦੇ ਫੇਸਬੁੱਕ ਪੇਜ ‘ਤੇ ਸ਼ੇਅਰ ਕੀਤੀ ਗਈ ਇੱਕ ਪੋਸਟ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਰਿਲਾਇੰਸ ਜੀਓ ਕੰਪਨੀ ਮੁਕੇਸ਼ ਅੰਬਾਨੀ ਦੇ ਜਨਮਦਿਨ ‘ਤੇ ਮੁਫਤ ਰਿਚਾਰਜ ਦੇ ਰਹੀ…
-

ਕੀ ਇਹ ਤਸਵੀਰਾਂ ਪਟਨਾ ਦੇ ਗਾਂਧੀ ਮੈਦਾਨ ਵਿੱਚ ਹੋਈ ‘ਜਨ ਵਿਸ਼ਵਾਸ ਰੈਲੀ’ ‘ਚ ਉਮੜੀ ਭੀੜ ਦੀਆਂ ਹਨ?
Claimਪਟਨਾ ਦੇ ਗਾਂਧੀ ਮੈਦਾਨ ਵਿੱਚ ਹੋਈ ਜਨ ਵਿਸ਼ਵਾਸ ਰੈਲੀ ਵਿੱਚ ਉਮੜੀ ਭੀੜ ਦੀ ਤਸਵੀਰਾਂ Factਇਹ ਤਸਵੀਰਾਂ 3 ਮਾਰਚ 2024 ਨੂੰ ਹੋਈ ਜਨ ਵਿਸ਼ਵਾਸ ਰੈਲੀ ਨਾਲ ਸੰਬੰਧਿਤ ਨਹੀਂ ਹੈ। ਪਟਨਾ ਦੇ ਗਾਂਧੀ ਮੈਦਾਨ ਦੀ ਇਹ ਤਸਵੀਰਾਂ ਸਾਲ 2017 ਦੀ ਹਨ। ਸੋਸ਼ਲ ਮੀਡੀਆ ‘ਤੇ ਦੋ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ…
-

ਤਲਵਾਰਬਾਜ਼ੀ ਕਰਦੀ ਦਿਖਾਈ ਦੇ ਰਹੀ ਔਰਤ ਰਾਜਸਥਾਨ ਦੀ ਉਪ ਮੁੱਖ ਮੰਤਰੀ ਦੀਆ ਕੁਮਾਰੀ ਹੈ?
Claimਤਲਵਾਰਬਾਜ਼ੀ ਕਰਦੀ ਦਿਖਾਈ ਦੇ ਰਹੀ ਔਰਤ ਰਾਜਸਥਾਨ ਦੀ ਉਪ ਮੁੱਖ ਮੰਤਰੀ ਦੀਆ ਕੁਮਾਰੀ ਹੈ। Factਵਾਇਰਲ ਵੀਡੀਓ ਵਿਚ ਦਿਖਾਈ ਦੇ ਰਹੀ ਔਰਤ ਦੀਆ ਕੁਮਾਰੀ ਨਹੀਂ ਸਗੋਂ ਗੁਜਰਾਤ ਦੀ ਨਿਕਿਤਾਬਾ ਰਾਠੌੜ ਹੈ। ਸੋਸ਼ਲ ਮੀਡੀਆ ‘ਤੇ ਇਕ ਔਰਤ ਨੂੰ ਤਲਵਾਰਬਾਜ਼ੀ ਕਰਦਿਆਂ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਔਰਤ ਰਾਜਸਥਾਨ ਦੀ ਉਪ ਮੁੱਖ ਮੰਤਰੀ…
-

ਕੀ ਇਹ ਤਸਵੀਰ ਅਯੁੱਧਿਆ ਦੀ ਹੈ? ਫਰਜ਼ੀ ਦਾਅਵਾ ਵਾਇਰਲ
Claim ਸੋਸ਼ਲ ਮੀਡੀਆ ‘ਤੇ ਭੀੜ ਦੀ ਇਕ ਤਸਵੀਰ ਸ਼ੇਅਰ ਕੀਤੀ ਜਾ ਰਹੀ ਹੈ ਅਤੇ ਇਸ ਭੀੜ ਦਾ ਕਾਰਨ ਅਯੁੱਧਿਆ ਨੂੰ ਦੱਸਿਆ ਜਾ ਰਿਹਾ ਹੈ। ਵਾਇਰਲ ਹੋ ਰਹੀ ਇਸ ਤਸਵੀਰ ਵਿੱਚ ਦੂਰ-ਦੂਰ ਤੱਕ ਲੋਕਾਂ ਦੀ ਭੀੜ ਨਜ਼ਰ ਆ ਰਹੀ ਹੈ। ਤਸਵੀਰ ਦੇ ਨਾਲ ਲਿਖਿਆ ਹੈ ‘ਸ਼੍ਰੀ ਅਯੁੱਧਿਆ, ਹੁਣੇ ਲਈ ਗਈ ਤਸਵੀਰ ‘ਚ 7.5 ਕਿਲੋਮੀਟਰ ਲੰਬਾ ਸ਼ਰਧਾਲੂਆਂ ਦਾ ਸਮੁੰਦਰ…