Pankaj Menon
-

ਕੀ ਗਟਰ ਦੇ ਪਾਣੀ ਨਾਲ ਬਣਾਈ ਜਾ ਰਹੀ ਸੀ ਬਿਰਯਾਨੀ?
Claimਹਰਿਆਣਾ ਦੇ ਪਿੰਜੌਰ ‘ਚ ਹੋਟਲ ਵਾਲੇ ਗਟਰ ਦੇ ਪਾਣੀ ਨਾਲ ਬਿਰਯਾਨੀ ਬਣਾਉਂਦੇ ਫੜੇ ਗਏ। Factਪਿੰਜੋਰ ਵਿੱਚ ਬਿਰਯਾਨੀ ਦੀ ਦੁਕਾਨ ਤੇ ਝਗੜੇ ਦੀ ਵੀਡੀਓ ਨੂੰ ਫਰਜ਼ੀ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ‘ਚ ਕੁਝ ਲੋਕਾਂ ਨੂੰ ਹੋਟਲ ਦੇ ਸਟਾਫ ਨਾਲ ਲੜਦਿਆਂ ਦੇਖਿਆ ਜਾ ਸਕਦਾ ਹੈ।…