Saurabh Pandey
-

ਕਾਂਗਰਸ ਨੂੰ ਵੋਟ ਦੇਣ ਤੋਂ ਬਾਅਦ ਪਛਤਾਵੇ ਵਿੱਚ ਵਿਅਕਤੀ ਨੇ ਆਪਣੀ ਉਂਗਲ ਵੱਢ ਦਿੱਤੀ?
Claimਤਾਮਿਲਨਾਡੂ ਵਿੱਚ ਇੱਕ ਵਿਅਕਤੀ ਨੇ ਕਾਂਗਰਸ ਨੂੰ ਵੋਟ ਦੇਣ ਤੋਂ ਬਾਅਦ ਪਛਤਾਵੇ ਵਿੱਚ ਆਪਣੀ ਉਂਗਲ ਵੱਢ ਦਿੱਤੀ। Factਮਹਾਰਾਸ਼ਟਰ ਦੇ ਸਤਾਰਾ ‘ਚ ਇਕ ਵਿਅਕਤੀ ਨੇ ਆਪਣੇ ਭਰਾ ਅਤੇ ਭਰਜਾਈ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਨਾ ਹੋਣ ਕਾਰਨ ਆਪਣੀ ਉਂਗਲ ਵੱਢ ਲਈ। ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸ਼ੇਅਰ ਕੀਤੀ ਜਾ ਰਹੀ ਹੈ ਜਿਸ…
-

ਕੀ 15 ਅਗਸਤ ਨੂੰ ਲਾਲ ਕਿਲ੍ਹੇ ‘ਤੇ ਝੰਡਾ ਨਹੀਂ ਲਹਿਰਾਇਆ ਗਿਆ?
Claim ਆਜ਼ਾਦੀ ਦਿਹਾੜੇ ਮੌਕੇ ਲਾਲ ਕਿਲ੍ਹੇ ‘ਤੇ ਝੰਡਾ ਨਹੀਂ ਲਹਿਰਾਇਆ ਗਿਆ। Factਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਝੰਡਾ ਲਹਿਰਾਉਣ ਦੇ ਸ਼ੁਰੂਆਤੀ ਪਲਾਂ ਵਿੱਚ ਝੰਡਾ ਪੂਰੀ ਤਰ੍ਹਾਂ ਨਾਲ ਨਹੀਂ ਲਹਿਰਾਇਆ ਜਾ ਸਕਿਆ। ਹਾਲਾਂਕਿ, ਕੁਝ ਮਿੰਟਾਂ ਵਿੱਚ ਹੀ ਝੰਡਾ ਪੂਰੀ ਤਰ੍ਹਾਂ ਲਹਿਰਾਇਆ ਗਿਆ। ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸ਼ੇਅਰ ਕੀਤਾ ਜਾ ਰਿਹਾ ਹੈ ਜਿਸ ਨਾਲ ਦਾਅਵਾ ਕੀਤਾ ਜਾ…
-

ਸੀਜੀਆਈ ਡੀਵਾਈ ਚੰਦਰਚੂੜ ਨੇ ਜਨਤਾ ਨੂੰ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰਨ ਦੀ ਕੀਤੀ ਅਪੀਲ?
Claim ਸੋਸ਼ਲ ਮੀਡਿਆ ਤੇ ਭਾਰਤ ਦੇ ਚੀਫ਼ ਜਸਟਿਸ ਡੀਵਾਈ ਚੰਦਰਚੂੜ ਦੀ ਇੱਕ ਤਸਵੀਰ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਡੀਵਾਈ ਚੰਦਰਚੂੜ ਨੇ ਜਨਤਾ ਨੂੰ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰਨ ਦੀ ਅਪੀਲ ਕੀਤੀ ਹੈ। Fact ਭਾਰਤ ਦੇ ਚੀਫ਼ ਜਸਟਿਸ ਡੀ ਵਾਈ ਚੰਦਰਚੂੜ ਵੱਲੋਂ ਲੋਕਾਂ ਨੂੰ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰਨ ਦੀ ਅਪੀਲ ਦੇ ਨਾਂ…
-

ਕੀ ਭਗਵਾਨ ਰਾਮ ਦੇ ਨਾਮ ਤੇ ਅਮਰੀਕਾ ਵਿੱਚ ਲਾਂਚ ਹੋਈ ਕਾਰ?
Claim ਅਮਰੀਕੀ ਵਾਹਨ ਨਿਰਮਾਤਾ ਕੰਪਨੀ ਨੇ ਆਪਣੀ ਕਾਰ ਦਾ ਨਾਮ ਹਿੰਦੂ ਦੇਵਤਾ ਰਾਮ ਦੇ ਨਾਮ ‘ਤੇ ਰੱਖਿਆ Fact ਵਾਇਰਲ ਦਾਅਵੇ ਦੀ ਸੱਚਾਈ ਦੀ ਪੁਸ਼ਟੀ ਕਰਨ ਲਈ, ਅਸੀਂ ਗੂਗਲ ‘ਤੇ ਕੀਵਰਡ ‘ਰਾਮ ਕਾਰ’ ਦੀ ਖੋਜ ਕੀਤੀ। ਇਸ ਪ੍ਰਕਿਰਿਆ ਵਿਚ ਸਾਨੂੰ ਪਤਾ ਲੱਗਾ ਕਿ ਅਸਲ ਵਿਚ ਅਮਰੀਕਾ ਵਿਚ ਰਾਮ ਟਰੱਕ ਨਾਂ ਦੀ ਇਕ ਵਾਹਨ ਬਣਾਉਣ ਵਾਲੀ ਕੰਪਨੀ…