Shaminder Singh
-

ਕੀ ਹਾਲੀਆ ਸੁਨਾਮੀ ਅਤੇ ਭੁਚਾਲ ਦੀ ਹੈ ਇਹ ਵੀਡੀਓ? ਪੁਰਾਣੀ ਵੀਡੀਓ ਵਾਇਰਲ
Claim ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਗੱਡੀਆਂ ਨੂੰ ਪਾਣੀ ‘ਚ ਰੁੜਦਿਆਂ ਦੇਖਿਆ ਜਾ ਸਕਦਾ ਹੈ। ਵੀਡੀਓ ਨੂੰ ਜਾਪਾਨ ‘ਚ ਆਏ ਸੁਨਾਮੀ ਅਤੇ ਭੁਚਾਲ ਦਾ ਦੱਸਦਿਆਂ ਸ਼ੇਅਰ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਵੀਡੀਓ ਵਿੱਚ ਵਾਤਾਵਰਨ ਬਦਲਾਵ 2024 ਜਿਹੇ ਹੈਸ਼ਟੈਗ ਵਰਤੇ ਗਏ ਹਨ। Fact ਵਾਇਰਲ ਦਾਅਵੇ ਦੀ ਪੜਤਾਲ…
-

ਕੀ ਵਿਸ਼ਵ ਬੈਂਕ ਨੇ ਭਾਰਤ ਨੂੰ ਵਿਕਾਸਸ਼ੀਲ ਦੇਸ਼ਾਂ ਦੀ ਸੂਚੀ ਤੋਂ ਕੀਤਾ ਬਾਹਰ?
Claim ਸੋਸ਼ਲ ਮੀਡੀਆ ‘ਤੇ ਇੱਕ ਦਾਅਵਾ ਵਾਇਰਲ ਹੋ ਰਿਹਾ ਹੈ ਜਿਸ ਮੁਤਾਬਕ ਵਿਸ਼ਵ ਬੈਂਕ ਨੇ ਭਾਰਤ ਤੋਂ ਵਿਕਾਸਸ਼ੀਲ ਦੇਸ਼ ਦਾ ਟੈਗ ਹਟਾ ਕੇ ਭਾਰਤ ਨੂੰ ਪਾਕਿਸਤਾਨ, ਜ਼ੈਂਬੀਆ ਅਤੇ ਘਾਨਾ ਵਰਗੇ ਦੇਸ਼ਾਂ ਦੇ ਬਰਾਬਰ ਰੱਖ ਦਿੱਤਾ ਹੈ। 9 ਮਾਰਚ, 2024 ਨੂੰ ਐਕਸ ਤੇ ਸ਼ੇਅਰ ਕੀਤੀ ਗਈ ਪੋਸਟ ਵਿੱਚ ਲਿਖਿਆ ਹੈਮ,”ਜੇਕਰ ਉਹ ਇਸ ਵਾਰ ਫਿਰ ਆਉਂਦੇ ਹਨ…
-

ਕੀ ਰਿਲਾਇੰਸ ਜੀਓ ਕੰਪਨੀ ਮੁਕੇਸ਼ ਅੰਬਾਨੀ ਦੇ ਜਨਮਦਿਨ ‘ਤੇ ਮੁਫਤ ਰਿਚਾਰਜ ਦੇ ਰਹੀ ਹੈ?
Claim ਰਿਲਾਇੰਸ JIO ਕੰਪਨੀ ਆਪਣੇ ਮਾਲਕ ਮੁਕੇਸ਼ ਅੰਬਾਨੀ ਦੇ ਜਨਮਦਿਨ ‘ਤੇ ਸਾਰੇ ਭਾਰਤੀ ਗ੍ਰਾਹਕਾਂ ਨੂੰ ਮੁਫਤ ਰਿਚਾਰਜ ਦੇ ਰਹੀ ਹੈ। 6 ਮਾਰਚ, 2024 ਨੂੰ ਅਣ-ਅਧਿਕਾਰਕ: ਭਾਰਤ ਨਾਮ ਦੇ ਫੇਸਬੁੱਕ ਪੇਜ ‘ਤੇ ਸ਼ੇਅਰ ਕੀਤੀ ਗਈ ਇੱਕ ਪੋਸਟ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਰਿਲਾਇੰਸ ਜੀਓ ਕੰਪਨੀ ਮੁਕੇਸ਼ ਅੰਬਾਨੀ ਦੇ ਜਨਮਦਿਨ ‘ਤੇ ਮੁਫਤ ਰਿਚਾਰਜ ਦੇ ਰਹੀ…
-

ਬੈਰੀਕੇਡ ਪਟਦੇ ਕਿਸਾਨਾਂ ਦੀ ਇਹ ਵੀਡੀਓ ਹਾਲੀਆ ਕਿਸਾਨ ਅੰਦੋਲਨ ਦੀ ਨਹੀਂ ਹੈ
Claim ਸੋਸ਼ਲ ਮੀਡੀਆ ‘ਤੇ ਹਾਲੀਆ ਕਿਸਾਨ ਅੰਦੋਲਨ ਨੂੰ ਲੈ ਕੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਕਿਸਾਨਾਂ ਨੂੰ ਟਰੈਕਟਰ ਰਾਹੀਂ ਪੁਲਿਸ ਬੈਰੀਕੇਡ ਨੂੰ ਤੋੜਦਿਆਂ ਅਤੇ ਪੁਲਿਸ ਨਾਲ ਝੜਪ ਕਰਦਿਆਂ ਦੇਖਿਆ ਜਾ ਸਕਦਾ ਹੈ। ਵੀਡੀਓ ਨੂੰ ਸ਼ੇਅਰ ਕਰਦਿਆਂ ਹਾਲੀਆ ਕਿਸਾਨ ਅੰਦੋਲਨ ਦਾ ਦੱਸਿਆ ਜਾ ਰਿਹਾ ਹੈ। ਫੇਸਬੁੱਕ ਯੂਜ਼ਰ “Sidhusurjitpb19” ਨੇ ਰੀਲ ਨੂੰ ਸ਼ੇਅਰ ਕੀਤਾ…
-

ਬਿਕਰਮ ਮਜੀਠੀਆ ਦੀ ਜਨਮਦਿਨ ਪਾਰਟੀ ਤੇ ਪਹੁੰਚੇ ਭਗਵੰਤ ਮਾਨ? ਫਰਜ਼ੀ ਦਾਅਵਾ ਵਾਇਰਲ
Claim ਸੋਸ਼ਲ ਮੀਡਿਆ ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਕਾਲੀ ਦਲ ਦੇ ਆਗੂ ਬਿਕਰਮਜੀਤ ਸਿੰਘ ਮਜੀਠੀਆ ਨੂੰ ਇਕੱਠੇ ਬੈਠਿਆਂ ਦੇਖਿਆ ਜਾ ਸਕਦਾ ਹੈ। ਤਸਵੀਰ ਦੇ ਵਿੱਚ ਬਾਲੀਵੁਡ ਐਕਟਰ ਬੋਬੀ ਦਿਓਲ ਨੂੰ ਵੀ ਦੇਖਿਆ ਜਾ ਸਕਦਾ ਹੈ। ਤਸਵੀਰ ਨੂੰ ਹਾਲੀਆ ਦੱਸਦਿਆਂ ਦਾਅਵਾ ਕੀਤਾ ਜਾ ਰਿਹਾ ਹੈ…
-

ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਭਾਜਪਾ ਖਿਲਾਫ ਦਿੱਤਾ ਬਿਆਨ? ਅਧੂਰਾ ਬਿਆਨ ਵਾਇਰਲ
Claim ਸੋਸ਼ਲ ਮੀਡੀਆ ‘ਤੇ ਕੇਂਦਰੀ ਸੜਕ-ਹਾਈਵੇ ਮੰਤਰੀ ਨਿਤਿਨ ਗਡਕਰੀ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਨਿਤਿਨ ਗਡਕਰੀ ਕਹਿੰਦੇ ਹਨ,”ਅੱਜ ਪਿੰਡ, ਗਰੀਬ, ਮਜ਼ਦੂਰ ਤੇ ਕਿਸਾਨ ਇਸ ਕਰਕੇ ਦੁਖੀ ਹਨ ਕਿਓਂਕਿ ਪਿੰਡਾਂ ‘ਚ ਚੰਗੇ ਰੋਡ ਨਹੀਂ ਹਨ, ਪੀਣ ਲਈ ਸਾਫ ਪਾਣੀ ਨਹੀਂ ਹੈ, ਹਸਪਤਾਲ ਚੰਗੇ ਨਹੀਂ ਹਨ ਤੇ ਨਾ ਹੀ ਸਕੂਲ ਚੰਗੇ ਹਨ।” ਵੀਡੀਓ…
-

ਕੀ ਇਹ ਤਸਵੀਰਾਂ ਪਟਨਾ ਦੇ ਗਾਂਧੀ ਮੈਦਾਨ ਵਿੱਚ ਹੋਈ ‘ਜਨ ਵਿਸ਼ਵਾਸ ਰੈਲੀ’ ‘ਚ ਉਮੜੀ ਭੀੜ ਦੀਆਂ ਹਨ?
Claimਪਟਨਾ ਦੇ ਗਾਂਧੀ ਮੈਦਾਨ ਵਿੱਚ ਹੋਈ ਜਨ ਵਿਸ਼ਵਾਸ ਰੈਲੀ ਵਿੱਚ ਉਮੜੀ ਭੀੜ ਦੀ ਤਸਵੀਰਾਂ Factਇਹ ਤਸਵੀਰਾਂ 3 ਮਾਰਚ 2024 ਨੂੰ ਹੋਈ ਜਨ ਵਿਸ਼ਵਾਸ ਰੈਲੀ ਨਾਲ ਸੰਬੰਧਿਤ ਨਹੀਂ ਹੈ। ਪਟਨਾ ਦੇ ਗਾਂਧੀ ਮੈਦਾਨ ਦੀ ਇਹ ਤਸਵੀਰਾਂ ਸਾਲ 2017 ਦੀ ਹਨ। ਸੋਸ਼ਲ ਮੀਡੀਆ ‘ਤੇ ਦੋ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ…
-

ਕਿਸਾਨ ਅੰਦੋਲਨ ‘ਚ ਦਾਨ ਦੇ ਹਿੱਸੇ ਨੂੰ ਲੈ ਕੇ ਨੇਤਾ ਮੀਟਿੰਗ ਦੌਰਾਨ ਆਪਸ ਵਿੱਚ ਭਿੜ ਗਏ?
Claimਕਿਸਾਨ ਅੰਦੋਲਨ ਵਿੱਚ ਦਾਨ ਦੇ ਹਿੱਸੇ ਨੂੰ ਲੈ ਕੇ ਦੋ ਨੇਤਾ ਮੀਟਿੰਗ ਦੌਰਾਨ ਸਿੰਘੁ ਬਾਰਡਰ ਤੇ ਭਿੜ ਗਏ। Factਇਹ ਵੀਡੀਓ ਕਿਸਾਨ ਅੰਦੋਲਨ ਨਾਲ ਸੰਬੰਧਿਤ ਨਹੀਂ ਹੈ। ਇਹ ਵੀਡੀਓ ਸਰਕਾਰੀ ਅਧਿਕਾਰੀ ਅਤੇ ਕਿਸਾਨ ਨੇਤਾ ਗੁਰਨਾਮ ਸਿੰਘ ਚਰੂਣੀ ਦੇ ਵਿਚਕਾਰ ਇੱਕ ਪੁਲ ਨੂੰ ਬਣਾਉਣ ਨੂੰ ਲੈ ਕੇ ਹੋਈ ਸੀ। ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ…