Shaminder Singh
-

ਰੈਪਰ ਡਰੇਕ ਨੇ ਖਾਲਿਸਤਾਨ ਰੈਫਰੈਂਡਮ ਦਾ ਕੀਤਾ ਸਮਰਥਨ? ਵੀਡੀਓ Deepfake ਹੈ
Claimਰੈਪਰ ਡਰੇਕ ਨੇ ਖਾਲਿਸਤਾਨ ਰੈਫਰੈਂਡਮ ਦਾ ਕੀਤਾ ਸਮਰਥਨ Factਵਾਇਰਲ ਹੋ ਰਹੀ ਵੀਡੀਓ ਡੀਪਫੇਕ ਹੈ ਸੋਸ਼ਲ ਮੀਡਿਆ ਤੇ ਕੈਨੇਡੀਅਨ ਰੈਪਰ ਅਤੇ ਗਾਇਕ ਡਰੇਕ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਰੈਪਰ ਡਰੇਕ ਨੇ ਖਾਲਿਸਤਾਨ ਦਾ ਸਮਰਥਨ ਕੀਤਾ। ਵੀਡੀਓ ਵਿੱਚ ਡਰੇਕ ਕਹਿੰਦਾ ਹੈ, ਮੈਂ ਖਾਲਿਸਤਾਨ ਰੈਫਰੈਂਡਮ ਦਾ…
-

ਕੀ ਰਾਹੁਲ ਗਾਂਧੀ ਦੀ ਰੈਲੀ ਵਿੱਚ ਲੱਗੇ ਮੋਦੀ ਦੇ ਨਾਅਰੇ?
Claimਗੁਜਰਾਤ ਦੇ ਅਹਿਮਦਨਗਰ ਵਿੱਚ ਰਾਹੁਲ ਗਾਂਧੀ ਦੀ ਰੈਲੀ ਵਿੱਚ ਮੋਦੀ-ਮੋਦੀ ਦੇ ਨਾਅਰੇ ਲੱਗੇ Factਸਾਲ 2017 ‘ਚ ਗਾਂਧੀਨਗਰ ਵਿਖੇ ਕਾਂਗਰਸ ਪਾਰਟੀ ਵੱਲੋਂ ਕਰਵਾਏ ਗਏ ਨਵਸਰਜਨ ਜਨਦੇਸ਼ ਮਹਾਂਸੰਮੇਲਨ ਦਾ ਇਹ ਵੀਡੀਓ ਐਡੀਟਡ ਹੈ। ਐਕਸ ਅਕਾਊਂਟ ਤੇ ਰਾਹੁਲ ਗਾਂਧੀ ਦੀ ਰੈਲੀ ਦਾ 41 ਸੈਕਿੰਡ ਲੰਬਾ ਵੀਡੀਓ ਸ਼ੇਅਰ ਕੀਤਾ ਗਿਆ। ਪੋਸਟ ਦੇ ਨਾਲ ਦਾਅਵਾ ਕੀਤਾ ਗਿਆ ਹੈ ਕਿ ਗੁਜਰਾਤ…
-

ਆਪ ਮੰਤਰੀ ਅਨਮੋਲ ਗਗਨ ਮਾਨ ਦੀ ਐਡੀਟਡ ਤਸਵੀਰ ਮੁੜ ਵਾਇਰਲ
Claim ਸੋਸ਼ਲ ਮੀਡਿਆ ਤੇ ਆਮ ਆਦਮੀ ਪਾਰਟੀ (AAP) ਦੀ ਮੰਤਰੀ ਅਨਮੋਲ ਗਗਨ ਮਾਨ ਦੀ ਤਸਵੀਰ ਵਾਇਰਲ ਹੋ ਰਹੀ ਹੈ। ਵਾਇਰਲ ਹੋ ਰਹੀ ਤਸਵੀਰ ਦੇ ਵਿੱਚ ਅਨਮੋਲ ਗਗਨ ਮਾਨ ਦੇ ਹੱਥ ਵਿੱਚ ਸਿਗਰੇਟ ਨਜ਼ਰ ਆ ਰਹੀ ਹੈ। ਇੰਸਟਾਗ੍ਰਾਮ ਯੂਜ਼ਰ ਨੇ ਅਨਮੋਲ ਗਗਨ ਮਾਨ ਦੀ ਵਾਇਰਲ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ,”ਪੰਜ ਮਿੰਟਾਂ ਵਿੱਚ ਫਸਲਾਂ ਤੇ ਐਮਐਸਪੀ ਦੇਣ…
-

ਆਪ ਆਗੂ ਕੁਲਦੀਪ ਸਿੰਘ ਧਾਲੀਵਾਲ ਤੋਂ ਸਟੇਜ ‘ਤੇ ਸਵਾਲ ਪੁੱਛਣ ਦੀ ਪੁਰਾਣੀ ਵੀਡੀਓ ਹੋਈ ਵਾਇਰਲ
Claimਆਮ ਆਦਮੀ ਪਾਰਟੀ ਦੇ ਨੇਤਾ ਕੁਲਦੀਪ ਸਿੰਘ ਧਾਲੀਵਾਲ ਨੂੰ ਸਟੇਜ ‘ਤੇ ਕੀਤੇ ਤਿੱਖੇ ਸਵਾਲ Factਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਸਗੋਂ ਸਾਲ 2022 ਦਾ ਹੈ ਜਦੋਂ ਆਪ ਆਗੂ ਜ਼ੀਰਾ ਵਿਖੇ ਸ਼ਰਾਬ ਦੀ ਫੈਕਟਰੀ ਖਿਲਾਫ ਚਲ ਰਹੇ ਪ੍ਰਦਰਸ਼ਨ ਹੁੰਚੇ ਸਨ ਜਿਥੇ ਆਪ ਪਾਰਟੀ ਦੇ ਆਗੂ ਤੋਂ ਸਟੇਜ ਤੇ ਪ੍ਰਬੰਧਕਾਂ ਵਲੋਂ ਤਿੱਖੇ ਸਵਾਲ ਕੀਤੇ ਗਏ। ਸੋਸ਼ਲ ਮੀਡੀਆ…
-

ਕੀ ਪਾਕਿਸਤਾਨੀ ਹੱਬ ਪਾਵਰ ਕੰਪਨੀ ਨੇ ਭਾਰਤ ਵਿੱਚ ਖਰੀਦੇ ਇਲੈਕਟੋਰਲ ਬੌਂਡ?
Claim ਪਾਕਿਸਤਾਨੀ ਹੱਬ ਪਾਵਰ ਕੰਪਨੀ ਨੇ ਭਾਰਤ ਵਿੱਚ ਖਰੀਦੇ ਇਲੈਕਟੋਰਲ ਬੌਂਡ Factਪਾਕਿਸਤਾਨੀ ਕੰਪਨੀ ਨੇ ਇਸ ਦਾਅਵੇ ਦਾ ਖੰਡਨ ਕੀਤਾ ਹੈ। ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਚੋਣ ਕਮਿਸ਼ਨ ਨੇ 14 ਮਾਰਚ 2024 ਦੀ ਸ਼ਾਮ ਨੂੰ ਆਪਣੀ ਵੈੱਬਸਾਈਟ ‘ਤੇ ਚੋਣ ਬਾਂਡ ਨਾਲ ਸਬੰਧਤ ਡਾਟਾ ਜਾਰੀ ਕੀਤਾ। ਇਸ ਡੇਟਾ ਵਿੱਚ ਦੱਸਿਆ ਗਿਆ ਕਿ ਕਿਸ ਕੰਪਨੀ ਜਾਂ ਵਿਅਕਤੀ ਨੇ…
-

ਲੋਕਾਂ ਨੇ ਆਪ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੂੰ ਭਜਾਇਆ?
Claimਲੋਕਾਂ ਨੇ ਆਪ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੂੰ ਭਜਾਇਆ Factਵਾਇਰਲ ਹੋ ਰਿਹਾ ਵੀਡੀਓ ਪੁਰਾਣਾ ਹੈ। ਵੀਡੀਓ ਸਾਲ 2021 ਦੀ ਹੈ ਜਦੋ ਮਨਜੀਤ ਸਿੰਘ ਬਿਲਾਸਪੁਰ ਨਿਹਾਲਸਿੰਘ ਵਾਲਾ ਹਲਕੇ ਦੇ ਪਿੰਡ ਡਾਲਾ ਪਹੁੰਚੇ ਸਨ। ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਲੋਕਾਂ ਨੂੰ ਨਿਹਾਲਸਿੰਘਵਾਲਾ ਤੋਂ ਆਮ ਆਦਮੀ ਪਾਰਟੀ (ਆਪ) ਵਿਧਾਇਕ ਮਨਜੀਤ ਸਿੰਘ ਬਿਲਾਸਪੁਰ…
-

ਸਮੁੰਦਰ ‘ਚ ਲਹਿਰਾਇਆ ਕਿਸਾਨੀ ਝੰਡਾ? ਪੁਰਾਣਾ ਵੀਡੀਓ ਹੋਇਆ ਵਾਇਰਲ
Claimਸਮੁੰਦਰ ‘ਚ ਕਿਸਾਨੀ ਦਾ ਝੰਡਾ ਲਹਿਰਾ ਦਿੱਤਾ Factਵਾਇਰਲ ਹੋ ਰਿਹਾ ਵੀਡੀਓ ਪੁਰਾਣਾ ਹੈ। ਵੀਡੀਓ ਸਾਲ 2021 ਤੋਂ ਇੰਟਰਨੇਟ ਤੇ ਮੌਜੂਦ ਹੈ। ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਸਮੁੰਦਰ ‘ਚ ਕਿਸਾਨੀ ਦਾ ਝੰਡਾ ਲਹਿਰਾਉਂਦੇ ਦੇਖਿਆ ਜਾ ਸਕਦਾ ਹੈ। ਵੀਡੀਓ ਨੂੰ ਹਾਲੀਆ ਕਿਸਾਨ ਅੰਦੋਲਨ ਦਾ ਦੱਸਦਿਆਂ ਸ਼ੇਅਰ ਕੀਤਾ ਜਾ ਰਿਹਾ ਹੈ। ਫੇਸਬੁੱਕ…