Shaminder Singh
-

Weekly Wrap: ਸ਼ਹੀਦ ਭਗਤ ਸਿੰਘ ਦੀ ਤਸਵੀਰ ਤੋਂ ਲੈ ਕੇ ਅਕਾਲੀ ਲੀਡਰ ਦੀ ਐਡੀਟਡ ਵੀਡੀਓ ਤਕ
ਇਸ ਹਫਤੇ Newschecker ਨੇ ਸੋਸ਼ਲ ਮੀਡਿਆ ਤੇ ਮੌਜੂਦ ਤਮਾਮ ਕਈ ਫੇਕ ਖਬਰਾਂ ਦਾ ਪਰਦਾਫਾਸ਼ ਕੀਤਾ। ਇਹਨਾਂ ਦਿਨੀ ਮਹਾਨ ਸੁਤੰਤਰਤਾ ਸੈਨਾਨੀ ਸ਼ਹੀਦ ਭਗਤ ਸਿੰਘ ਦੀ ਫਰਜ਼ੀ ਤਸਵੀਰ ਸੋਸ਼ਲ ਮੀਡਿਆ ਤੇ ਕਾਫੀ ਵਾਇਰਲ ਰਹੀ। ਇਸ ਨਾਲ ਹੀ ਕਈ ਹੋਰ ਦਾਅਵੇ WhatsApp ਫਾਰਵਰਡ ਅਤੇ ਸੋਸ਼ਲ ਮੀਡਿਆ ਤੇ ਵਾਇਰਲ ਰਹੇ ਜਿਹਨਾਂ ਨੂੰ ਸ਼ਾਇਦ ਤੁਸੀਂ ਸੱਚ ਮੰਨ ਲਿਆ ਸੀ। ਇਥੇ…
-

ਕੀ ਇਹ ਤਸਵੀਰ ਮਹਾਤਮਾ ਗਾਂਧੀ ਦੀ ਹੈ? ਫਰਜ਼ੀ ਦਾਅਵਾ ਹੋਇਆ ਵਾਇਰਲ
ਦਾਅਵਾ ਕੀਤਾ ਜਾ ਰਿਹਾ ਹੈ ਕਿ ਵਾਇਰਲ ਹੋ ਰਹੀ ਤਸਵੀਰ ਵਿਚ ਮਹਾਤਮਾ ਗਾਂਧੀ ਅਤੇ ਉਹਨਾਂ ਦਾ ਹੱਤਿਆਰਾ ਨੱਥੂ ਰਾਮ ਗੌਡਸੇ ਹੈ। Fact Check / Verification ਸੋਸ਼ਲ ਮੀਡਿਆ ਤੇ ਜਵਾਹਰ ਲਾਲ ਨਹਿਰੂ ਅਤੇ ਮਹਾਤਮਾ ਗਾਂਧੀ ਨੂੰ ਲੈ ਕੇ ਕਈ ਤਰ੍ਹਾਂ ਦੇ ਗੁੰਮਰਾਹਕੁੰਨ ਦਾਅਵੇ ਵਾਇਰਲ ਹੁੰਦੇ ਰਹਿੰਦੇ ਹਨ। ਇਸ ਵਿੱਚ ਸੋਸ਼ਲ ਮੀਡਿਆ ਤੇ ਇਕ ਤਸਵੀਰ ਵਾਇਰਲ ਹੋ…
-

ਸ਼ਹੀਦ ਭਗਤ ਸਿੰਘ ਦੀ ਨਹੀਂ ਹੈ ਇਹ ਤਸਵੀਰ, ਫਰਜ਼ੀ ਦਾਅਵਾ ਹੋਇਆ ਵਾਇਰਲ
ਸੋਸ਼ਲ ਮੀਡੀਆ ਤੇ ਤਸਵੀਰ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਪੁਲੀਸ ਮੁਲਾਜ਼ਮ ਇੱਕ ਸਿੱਖ ਨੌਜਵਾਨ ਨੂੰ ਕੁੱਟਦਾ ਹੋਇਆ ਨਜ਼ਰ ਆ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਤਸਵੀਰ ਵਿਚ ਨਜ਼ਰ ਆ ਰਿਹਾ ਸਿੱਖ ਨੌਜਵਾਨ ਸੁਤੰਤਰਤਾ ਸੈਨਾਨੀ ਸ਼ਹੀਦ ਭਗਤ ਸਿੰਘ ਹੈ।ਇਕ ਫੇਸਬੁੱਕ ਯੂਜ਼ਰ ਨੇ ਤਸਵੀਰ ਨੂੰ ਅਪਲੋਡ ਕਰਦਿਆਂ ਹੋਇਆ ਦਾਅਵਾ ਕੀਤਾ ਕਿ ਤਸਵੀਰ ਵਿਚ…
-

ਨਹੀਂ ਬਦਲਿਆ ਗਿਆ ਸੁਪਰੀਮ ਕੋਰਟ ਦਾ ਆਦਰਸ਼ ਵਾਕ ਸੱਤਿਅਮੇਵ ਜਯਤੇ, ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਫਰਜ਼ੀ ਦਾਅਵਾ
ਟਵਿੱਟਰ ਅਤੇ ਫੇਸਬੁੱਕ ਤੇ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਨੂੰ ਲੈ ਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਸ ਨੇ ਆਪਣਾ ਵਾਕ ਬਦਲ ਦਿੱਤਾ ਹੈ। ਇੱਕ ਫੇਸਬੁੱਕ ਪੇਜ ਤੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਸੁਪਰੀਮ ਕੋਰਟ ਨੇ ਸੱਤਿਅਮੇਵ ਜਯਤੇ ਦੀ ਥਾਂ ਤੇ ਧਤੋ ਧਰਮਸਤੋਂ ਜੈ:। ਹੋ ਗਿਆ ਹੈ। ਇਹ ਦੇਸ਼ ਕਿੱਥੇ…
-

ਅਕਾਲੀ ਲੀਡਰ ਦੀ ਐਡੀਟਡ ਵੀਡੀਓ ਸੋਸ਼ਲ ਮੀਡੀਆ ਤੇ ਕੀਤੀ ਵਾਇਰਲ
ਸੋਸ਼ਲ ਮੀਡੀਆ ਤੇ ਸ਼੍ਰੋਮਣੀ ਅਕਾਲੀ ਦਲ ਦੇ ਬਰਨਾਲਾ ਤੋਂ ਲੀਡਰ ਦਵਿੰਦਰ ਸਿੰਘ ਸਿੱਧੂ ਬਿਹਲਾ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਕਹਿੰਦੇ ਹੋਏ ਸੁਣਾਈ ਦੇ ਰਹੇ ਹਨ ਕਿ ,’ਕਦੀ ਵੀ ਨਾ ਆਵੇ ਅਕਾਲੀ ਦਲ ਦੀ ਸਰਕਾਰ’ Fact Check/Verification ਸੋਸ਼ਲ ਮੀਡੀਆ ਤੇ ਸ਼੍ਰੋਮਣੀ ਅਕਾਲੀ ਦਲ ਦੇ ਬਰਨਾਲਾ ਤੋਂ ਲੀਡਰ ਦਵਿੰਦਰ ਸਿੰਘ ਸਿੱਧੂ ਬਿਹਲਾ…
-

ਬਿਹਾਰ ਵਿੱਚ ਸ਼ਰਾਬ ਤਸਕਰੀ ਦੇ ਨਾਮ ਤੇ ਨੌਜਵਾਨਾਂ ਦੀ ਸਾਲਾਂ ਪੁਰਾਣੀ ਤਸਵੀਰ ਵਾਇਰਲ
ਨਿਤੀਸ਼ ਕੁਮਾਰ ਨੇ ਬਿਹਾਰ ਵਿੱਚ ਰੁਜ਼ਗਾਰ ਨੂੰ ਹੋਣ ਕਰਕੇ ਨੌਜਵਾਨ ਸ਼ਰਾਬ ਦੀ ਤਸਕਰੀ ਕਰਨ ਨੂੰ ਮਜਬੂਰ ਦੱਸ ਦਈਏ ਕਿ ਇਸ ਟਵੀਟ ਨੂੰ ਰਾਸ਼ਟਰੀ ਜਨਤਾ ਦਲ ਦੀ ਤਮਾਮ ਜ਼ਿਲ੍ਹਾ ਇਕਾਈਆਂ ਨੇ ਵੀ ਸ਼ੇਅਰ ਕੀਤਾ। ਚੋਣਾਂ ਜਿਸ ਨੂੰ ਲੋਕਤੰਤਰ ਦਾ ਸਭ ਤੋਂ ਵੱਡਾ ਬਰਫ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ ਪਰ ਕੀ ਹੁੰਦਾ ਹੈ ਕਿ ਜਦੋਂ ਚੋਣਾਂ…
-

ਕੀ ਅਕਾਲੀ ਦਲ ਦੇ ਨੇਤਾ ਨੇ ਲਗਾਏ ਇਹ ਫਲੈਕਸ ? ਫੋਟੋਸ਼ਾਪ ਤਸਵੀਰ ਕੀਤੀ ਵਾਇਰਲ
ਸੋਸ਼ਲ ਮੀਡਿਆ ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਬਰਨਾਲਾ ਤੋਂ ਅਕਾਲੀ ਦਲ ਦੇ ਨੇਤਾ ਦਵਿੰਦਰ ਸਿੰਘ ਬੀਹਲਾ ਦੇ ਤਸਵੀਰ ਦਿਖਾਈ ਦੇ ਰਹੀ ਹੈ ਜਿਸ ਉੱਤੇ ਲਿਖਿਆ ਹੋਇਆ ਹੈ , “ਹਰ ਪਿੰਡ ਹਰ ਸ਼ਹਿਰ ਦੀ ਇਹ ਪੁਕਾਰ , ਕਦੇ ਵੀ ਨਾ ਆਵੇ ਅਕਾਲੀ ਦਲ ਦੀ ਸਰਕਾਰ” Fact Check/Verification 2022 ਵਿੱਚ ਹੋਣ ਜਾ ਰਹੀਆਂ…
-

ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਦੇ ਨਾਮ ਤੋਂ ਫਰਜ਼ੀ ਅਖਬਾਰ ਦੀ ਕਲਿਪ ਹੋਈ ਵਾਇਰਲ
ਸੋਸ਼ਲ ਮੀਡਿਆ ਤੇ ਇੱਕ ਅਖਬਾਰ ਦੀ ਕਲਿਪ ਵਾਇਰਲ ਹੋ ਰਹੀ ਹੈ ਜਿਸ ਦੀ ਹੈਡਲਾਇਨ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਮੁੜ ਤੋਂ ਵਿਆਹ ਕਰਵਾਉਣ ਬਾਰੇ ਸੋਚ ਰਹੇ ਹਨ। Fact Check/Verification 2022 ਵਿੱਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹਰੇਕ ਪਾਰਟੀ ਨੇ…
-

ਕੀ ਬੀਜੇਪੀ ਸੰਸਦ ਮੈਂਬਰ ਕਿਰਨ ਖੇਰ ਨੇ ਬਲਾਤਕਾਰ ਨੂੰ ਦੱਸਿਆ ਭਾਰਤੀ ਸੰਸਕ੍ਰਿਤੀ ਦਾ ਹਿੱਸਾ?
ਸੋਸ਼ਲ ਮੀਡੀਆ ਤੇ ਬੀਜੇਪੀ ਸੰਸਦ ਮੈਂਬਰ ਕਿਰਨ ਖੇਰ ਦੀ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਿਰਨ ਖੇਰ ਨੇ ਬਿਆਨ ਦਿੱਤਾ ਹੈ ਕਿ ਬਲਾਤਕਾਰ ਕਰਨਾ ਸਾਡੀ ਸੰਸਕ੍ਰਿਤੀ ਦੇ ਵਿੱਚ ਹੈ ਅਤੇ ਅਸੀਂ ਇਸ ਨੂੰ ਨਹੀਂ ਰੋਕ ਸਕਦੇ। ਅਸੀਂ ਪਾਇਆ ਕਿ ਵਾਇਰਲ ਟਵੀਟ ਦੇ ਦਾਅਵੇ ਨੂੰ ਸਾਲ 2018 ਅਤੇ ਸਾਲ…
-

ਜੈਪੁਰ ਦੀ ਬਾਰਿਸ਼ ਵਿੱਚ ਡੁੱਬੀ ਬੱਸ ਦੀ ਵੀਡੀਓ ਕਲਿੱਪ ਦਿੱਲੀ ਦੇ ਨਾਂ ਤੋਂ ਹੋਈ ਵਾਇਰਲ
ਭਾਰੀ ਬਾਰਿਸ਼ ਦੇ ਵਿੱਚ ਪਾਣੀ ਨਾਲ ਭਰੀ ਸੜਕ ਤੋਂ ਗੁੱਜਰ ਦੀ ਇੱਕ ਬੱਸ ਦੀ ਵੀਡੀਓ ਦਿੱਲੀ ਦੀ ਦੱਸਕੇ ਵਾਇਰਲ ਹੋ ਰਹੀ ਹੈ। ਸੋਸ਼ਲ ਮੀਡੀਆ ਯੂਜ਼ਰਾਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉੱਤੇ ਤੰਜ ਕੱਸਦੇ ਹੋਏ ਇਸ ਵੀਡੀਓ ਨੂੰ ਸ਼ੇਅਰ ਕੀਤਾ। Fact Check/ Verification ਕੇਜਰੀਵਾਲ ਕੇਜਰੀਵਾਲ ਇਹ ਕੀ ਹੋ ਗਿਅ ਦਿੱਲੀ ਨਾਲ!ਸੁਖਬੀਰ ਬਾਦਲ ਦਾ ਪਾਣੀ…