Shaminder Singh
-

2007 ‘ਚ ਅਸਮ ਵਿਖੇ ਆਦਿਵਾਸੀ ਔਰਤ ਨਾਲ ਕੁੱਟਮਾਰ ਦੀਆਂ ਤਸਵੀਰਾਂ ਨੂੰ ਫਰਜ਼ੀ ਦਾਅਵੇ ਨਾਲ ਕੀਤਾ ਵਾਇਰਲ
ਕਲੇਮ: ਇਕ ਫੇਸਬੁੱਕ ਯੂਜ਼ਰ ਨੇ ਤਸਵੀਰ ਨੂੰ ਸਾਂਝਾ ਕਰਦਿਆਂ ਦਾਅਵਾ ਕੀਤਾ ਕਿ ਉੱਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਨੇੜੇ ਪ੍ਰਸਿੱਧ ਨਰੋਲ ਮੰਦਿਰ ਵਿਖੇ ਮੰਦਿਰ ਦੇ ਪੁਜਾਰੀ ਨੇ ਦਲਿਤ ਕੁੜੀ ਨੂੰ ਬੇਰਹਿਮੀ ਦੇ ਨਾਲ ਕੁੱਟਿਆ।ਤੁਸੀਂ ਇਸ ਪੋਸਟ ਦਾ ਆਰਕਾਈਵ ਲਿੰਕ ਇਥੇ ਵੇਖ ਸਕਦੇ ਹੋ। ਵੇਰੀਫਿਕੇਸ਼ਨ: ਸੋਸ਼ਲ ਮੀਡੀਆ ਉੱਤੇ ਆਮ ਤੌਰ ਤੇ ਸਮਾਜ ਵਰਗ ਜਾਂ ਧਰਮ ਨੂੰ ਲੈ ਕੇ ਪੋਸਟਾਂ ਵਾਇਰਲ…
-

ਸੋਸ਼ਲ ਮੀਡੀਆ ਤੇ ਫੋਟੋਸ਼ਾਪਡ ਤਸਵੀਰ ਹੋਈ ਵਾਇਰਲ , ਪੜ੍ਹੋ ਵਾਇਰਲ ਦਾਅਵੇ ਦੀ ਸਚਾਈ
ਕਲੇਮ: ਸੋਫੇ ਤੇ ਬੈਠਾ ਇਹ ਵਿਅਕਤੀ ਆਰ ਐੱਸ ਐੱਸ ਦਾ ਚੇਲਾ ਹੈ । ਦੇਖੋ ਕਿਵੇਂ ਸੋਫੇ ਤੇ ਢੇਰ ਸਾਰੀਆਂ ਬੰਦੂਕਾਂ ਰੱਖੀਆਂ ਹੋਈਆਂ ਹਨ । ਵੇਰੀਫਿਕੇਸ਼ਨ: ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਖੂਬ ਵਾਇਰਲ ਹੋ ਰਹੀ ਹੈ, ਜਿਸ ਵਿਚ ਇੱਕ ਸੋਫੇ ‘ਤੇ ਕਈ-ਸਾਰੀ ਬੰਦੂਕਾਂ ਰੱਖੀ ਹੋਈਆਂ ਹਨ ਅਤੇ ਸੋਫੇ ‘ਤੇ ਇੱਕ ਭਗਵਾ ਰੰਗ ਦਾ ਕੁਰਤਾ ਪਾਏ ਇੱਕ…
-

ਕੀ ਇਨ੍ਹਾਂ ਟਰੱਕਾਂ ਵਿੱਚ ਕੋਰੋਨਾ ਵਾਇਰਸ ਮਰੀਜ਼ਾਂ ਦੀਆਂ ਲਾਸ਼ਾਂ ਨੂੰ ਲਿਜਾਇਆ ਜਾ ਰਿਹਾ ਹੈ?ਸੋਸ਼ਲ ਮੀਡੀਆ ਤੇ ਫਰਜ਼ੀ ਦਾਅਵਾ ਵਾਇਰਲ
ਕਲੇਮ: ਕਰੋਨਾ ਵਾਇਰਸ ਦੇ ਮਰੀਜ਼ਾਂ ਦੀਆਂ ਲਾਸ਼ਾਂ ਨਾਲ ਭਰੇ ਟਰੱਕਾਂ ਨੂੰ ਲਿਜਾਇਆ ਜਾ ਰਿਹਾ ਹੈ ।ਵਾਹਿਗੁਰੂ ਮਿਹਰ ਕਰਨ । ਵੇਰੀਫਿਕੇਸ਼ਨ: ਸੋਸ਼ਲ ਮੀਡੀਆ ‘ਤੇ ਲਗਾਤਾਰ ਕੋਰੋਨਾਵਾਇਰਸ ਦੇ ਸਬੰਧ ਵਿੱਚ ਕਈ ਗ਼ਲਤ ਖ਼ਬਰਾਂ, ਵੀਡੀਓ ਅਤੇ ਸੰਦੇਸ਼ ਵਾਇਰਲ ਹੋ ਰਹੇ ਹਨ।ਇਸ ਵਿੱਚ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਉੱਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਸੜਕ…
-

ਸੁਲਤਾਨਪੁਰ ਲੋਧੀ ‘ਚ ਇਤਿਹਾਸਕ ਬੇਰੀ ਚੋਂ ਨਿਕਲੇ ਖੂਨ ਦਾ ਕੀ ਹੈ ਅਸਲ ਸੱਚ? ਪੜ੍ਹੋ ਸਾਡੀ ਪੜਤਾਲ
ਕਲੇਮ: ਸੁਲਤਾਨਪੁਰ ਲੋਧੀ ਸਥਿਤ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੀ ਪਵਿੱਤਰ ਬੇਰੀ ਵਿੱਚੋਂ ਖ਼ੂਨ ਨਿਕਲ ਰਿਹਾ ਹੈ। ਵੇਰੀਫਿਕੇਸ਼ਨ : ਸੋਸ਼ਲ ਮੀਡੀਆ ‘ਤੇ ਹਰ ਰੋਜ਼ ਕੁਝ ਨਾ ਕੁਝ ਵਾਇਰਲ ਹੁੰਦਾ ਰਹਿੰਦਾ ਹੈ। ਇਸ ਵਿੱਚ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਸੁਲਤਾਨਪੁਰ ਲੋਧੀ ਸਥਿਤ ਗੁਰਦੁਆਰਾ ਸ੍ਰੀ ਬੇਰੀ…
-

ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ਦਾ ਬੋਰਵੈੱਲ ਹਾਦਸੇ ਵਿੱਚ ਪੂਰੇ ਹੋਏ ਫਤਿਹਵੀਰ ਨਾਲ ਨਹੀਂ ਹੈ ਕੋਈ ਸੰਬੰਧ
ਕਲੇਮ: ਫਤਿਹਵੀਰ ਸਿੰਘ ਯਾਦ ਹੈ ਬੋਰਵੈੱਲ ‘ਚ ਡਿੱਗ ਗਿਆ ਸੀ, ਉਹਨਾ ਦੇ ਘਰ ਦੁਬਾਰਾ ਪੁੱਤ ਹੋਇਆ ਹੈ। ਵੇਰੀਫੀਕੇਸ਼ਨ : ਸੰਗਰੂਰ ਦੇ ਪਿੰਡ ਭਗਵਾਨਪੁਰ ‘ਚ ਪਿਛਲੇ ਸਾਲ ਬੋਰਵੈਲ ‘ਚ ਡਿੱਗਣ ਕਰਕੇ ਜਾਨ ਗਵਾਉੇਨਾ ਵਾਲਾ ਮਾਸੂਮ ਫਤਿਹਵੀਰ ਸਿੰਘ ਹਰ ਕਿਸੇ ਨੂੰ ਯਾਦ ਹੈ। ਫਤਿਹਵੀਰ ਦੀ ਮੌਤ ਨੂੰ ਅਜੇ ਸਾਲ ਵੀ ਨਹੀਂ ਹੋਇਆ ਸੀ ਕਿ ਹੁਣ ਪਰਿਵਾਰ ਨੂੰ ਲੈ ਕੇ…
-

ਫਿਲੌਰ ਵਿਖੇ ਵਾਪਰੀ ਘਟਨਾ ਨੂੰ ਵੱਖ ਵੱਖ ਮੀਡੀਆ ਏਜੰਸੀਆਂ ਨੇ ਗੁੰਮਰਾਹਕੁੰਨ ਦਾਅਵੇ ਨਾਲ ਕੀਤਾ ਸ਼ੇਅਰ
ਕਲੇਮ: ਥੁੱਕ ਲਗਾ ਕੇ ਸੜਕ ਉੱਤੇ ਨੋਟ ਸੁੱਟਣ ਵਾਲੇ ਨੂੰ ਪੁਲਸ ਨੇ ਕੀਤਾ ਗ੍ਰਿਫਤਾਰ। ਪੀਪੀਈ ਕਿਟ ਪਹਿਨਾ ਕੇ ਟੈਸਟ ਦੇ ਲਈ ਭੇਜਿਆ ਹਸਪਤਾਲ। ਵੈਰੀਫਿਕੇਸ਼ਨ : ਸੋਸ਼ਲ ਮੀਡੀਆ ਤੇ ਕਰੋਨਾ ਵਾਇਰਸ ਨੂੰ ਲੈ ਕੇ ਲਗਾਤਾਰ ਅਫਵਾਹਾਂ ਫੈਲ ਰਹੀਆਂ ਹਨ । ਇਸ ਵਿੱਚ ਸੋਸ਼ਲ ਮੀਡੀਆ ਤੇ ਇੱਕ ਟਵਿੱਟਰ ਯੂਜ਼ਰਸ ਨੇ ਵੀਡੀਓ ਸ਼ੇਅਰ ਕਰਦਿਆਂ ਦਾਅਵਾ ਕੀਤਾ ਕਿ ਪੰਜਾਬ ਪੁਲੀਸ…
-

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਦਾ ਫੋਟੋਸ਼ਾਪਡ ਬਿਆਨ ਸੋਸ਼ਲ ਮੀਡੀਆ ਤੇ ਹੋਇਆ ਵਾਇਰਲ
ਕਲੇਮ: ਸੁਖਬੀਰ ਨੇ ਮੈਨੂੰ ਫੋਨ ਕੀਤਾ ਆਈ.ਜੀ ਉਮਰਾਨੰਗਲ ਨੂੰ ਸਨਮਾਨਿਤ ਕਰਨ ਲਈ : ਸਿਆਲਕਾ ਵੈਰੀਫਿਕੇਸ਼ਨ : ਬੇਅਦਬੀ ਕਾਂਡ ਵਿੱਚ ਪੰਜਾਬ ਪੁਲੀਸ ਦੇ ਮੁਅੱਤਲ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਨੂੰ ਸਿਰੋਪਾ ਦੇਣ ਵਾਲੀ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਕਸੂਤੇ ਘਿਰੇ ਹੋਏ ਦਿਖਾਈ ਦੇ ਰਹੇ ਹਨ। ਹਾਲਾਂਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਇਸ ਮੁੱਦੇ ਦੇ ਉੱਤੇ…
-

ਸੋਸ਼ਲ ਮੀਡੀਆ ‘ਤੇ ਨਿਹੰਗ ਸਿੰਘਾਂ ਦੇ ਵਲੋਂ ਬੱਸ ਉੱਤੇ ਕੀਤੇ ਗਏ ਹਮਲੇ ਦੀ ਪੁਰਾਣੀ ਵੀਡੀਓ ਮੁੜ ਹੋਈ ਵਾਇਰਲ
ਕਲੇਮ : ਦੇਖੋ ਕਿਵੇਂ ਨਿਹੰਗਾਂ ਵੱਲੋਂ ਕੀਤਾ ਜਾ ਰਿਹਾ ਧੱਕਾ । ਇਹ ਠੀਕ ਹੈ ਜਾਂ ਗਲਤ। ਵੇਰੀਫਿਕੇਸ਼ਨ : ਪਟਿਆਲਾ ਵਿਖੇ ਨਿਹੰਗਾਂ ਅਤੇ ਪੁਲਿਸ ਦੇ ਦਰਮਿਆਨ ਹੋਈ ਝੜਪ ਤੋਂ ਬਾਅਦ ਸੋਸ਼ਲ ਮੀਡੀਆ ਤੇ ਕਾਫੀ ਵੀਡੀਓ ਵਾਇਰਲ ਹੋ ਰਹੀਆਂ ਹਨ।ਇਸ ਵਿੱਚ ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਕੁਝ ਨਿਹੰਗ ਸਿੰਘ ਘੋੜਿਆਂ ਦੇ…
-

WHO ਨੇ ਅਰਵਿੰਦ ਕੇਜਰੀਵਾਲ ਨੂੰ ਕਰੋਨਾ ਵਿਰੁੱਧ ਲੜ ਰਹੇ ਮੁੱਖ ਮੰਤਰੀਆਂ ਵਿੱਚੋਂ ਪਹਿਲੇ ਦੱਸ ਵਿਚ ਰੱਖਿਆ? ਵਾਇਰਲ ਹੋਇਆ ਗੁੰਮਰਾਹਕੁੰਨ ਦਾਅਵਾ
ਕਲੇਮ: ਵਰਲਡ ਹੈਲਥ ਆਰਗੇਨਾਈਜ਼ੇਸ਼ਨ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕਰੋਨਾ ਵਿਰੁੱਧ ਲੜ ਰਹੇ ਚੋਟੀ ਦੇ ਪਹਿਲੇ ਦੱਸ ਵਿਚ ਰੱਖਿਆ। ਵੇਰੀਫੀਕੇਸ਼ਨ: ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲਿਆ ਕੋਰੋਨਾ ਵਾਇਰਸ (COVID-19) ਹੁਣ ਦੁਨੀਆਂ ਭਰ ਦੇ ਲਈ ਚੁਣੌਤੀ ਬਣ ਚੁੱਕਿਆ ਹੈ। ਵਰਲਡ ਹੈਲਥ ਆਰਗੇਨਾਈਜ਼ੇਸ਼ਨ (ਡਬਲਯੂਐਚਓ) ਨੇ ਇਸ ਵਾਇਰਸ ਕਾਰਨ ਪਬਲਿਕ ਹੈਲਥ ਐਮਰਜੰਸੀ ਘੋਸ਼ਿਤ ਕਰ ਦਿੱਤੀ…
-

ਕੀ ਬ੍ਰਿਟਿਸ਼ ਆਰਮੀ ਨੂੰ ਟ੍ਰੇਨਿੰਗ ਦਿੰਦਾ ਹੈ ਇਹ ਸਿੱਖ ਵਿਅਕਤੀ?ਸੋਸ਼ਲ ਮੀਡਿਆ ਤੇ ਗੁੰਮਰਾਹਕੁੰਨ ਦਾਅਵਾ ਹੋਇਆ ਵਾਇਰਲ
ਕਲੇਮ: ਬ੍ਰਿਟਿਸ਼ ਆਰਮੀ ਨੂੰ ਟ੍ਰੇਨਿੰਗ ਦਿੰਦਾ ਹੈ ਇਹ ਸਿੱਖ ਵਿਅਕਤੀ। ਵੇਰੀਫੀਕੇਸ਼ਨ: ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਾਫ਼ੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ । ਵਾਇਰਲ ਹੋ ਰਹੀ ਵੀਡੀਓ ਵਿਚ ਇਕ ਸਿੱਖ ਵਿਅਕਤੀ ਨੂੰ ਕੁਝ ਲੋਕਾਂ ਨੂੰ ਟ੍ਰੇਨਿੰਗ ਦਿੰਦੇ ਹੋਏ ਵੇਖਿਆ ਜਾ ਸਕਦਾ ਹੈ । ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਵਿਚ ਦਾਅਵਾ ਕੀਤਾ…