Shaminder Singh
-

ਪੁਰਾਣੀ ਵੀਡੀਓ ਨੂੰ ਅਮਰੀਕਾ ਵਿੱਚ ਚੱਲ ਰਹੇ ਪ੍ਰਦਰਸ਼ਨਾਂ ਨਾਲ ਜੋੜ ਕੇ ਕੀਤਾ ਸ਼ੇਅਰ, ਪੜ੍ਹੋ ਵਾਇਰਲ ਵੀਡੀਓ ਦੀ ਸਚਾਈ
ਕਲੇਮ: ਅਮਰੀਕਾ ਦੇ ਨਫਰਤ ਭਰੇ ਮਾਹੌਲ ਵਿੱਚ ਰੂਹ ਨੂੰ ਸਕੂਨ ਦਿੰਦੀ ਹੈ ਇਹ ਗਲਵੱਕੜੀ । ਵੇਰੀਫਿਕੇਸ਼ਨ: ਅਮਰੀਕਾ ਵਿਚ ਅਸ਼ਵੇਤ ਨਾਗਰਿਕ ਜੋਰਜ ਫਲਾਈਡ ਦੀ ਪੁਲਿਸ ਹਿਰਾਸਤ ਵਿਚ ਹੋਈ ਮੌਤ ਤੋਂ ਬਾਅਦ ਸ਼ੁਰੂ ਹੋਏ ਪ੍ਰਦਰਸ਼ਨ ਲਗਾਤਾਰ ਖਤਨਾਕ ਰੂਪ ਲੈਂਦੇ ਜਾ ਰਹੇ ਹਨ। ਪ੍ਰਦਰਸ਼ਨਾਂ ਦੌਰਾਨ ਹੋ ਰਹੀਆਂ ਹਿੰਸਕ ਘਟਨਾਵਾਂ ਨੇ ਦੇਸ਼ ਵਿਚ ਹਾਲਾਤਾਂ ਨੂੰ ਵਿਗਾੜ ਦਿੱਤਾ ਹੈ ਜਿਸ ਤੋਂ…
-

ਸਾਲ 2017 ਵਿੱਚ ਇੱਕ ਪਰਿਵਾਰ ਵੱਲੋਂ ਕੀਤੀ ਗਈ ਖੁਦਕੁਸ਼ੀ ਦੀ ਤਸਵੀਰ ਨੂੰ ਗੁੰਮਰਾਹਕੁੰਨ ਦਾਅਵੇ ਨਾਲ ਕੀਤਾ ਵਾਇਰਲ
ਕਲੇਮ: ਸੋਸ਼ਲ ਮੀਡੀਆ ਯੂਜ਼ਰ ਨੇ ਇਕ ਤਸਵੀਰ ਨੂੰ ਸਾਂਝਾ ਕਰਦੇ ਹੋਇਆ ਮੌਜੂਦਾ ਨਰਿੰਦਰ ਮੋਦੀ ਦੀ ਵਜ਼ਾਰਤ ਵਾਲੀ ਕੇਂਦਰ ਸਰਕਾਰ ਦੇ ਉੱਤੇ ਨਿਸ਼ਾਨੇ ਸਾਧਿਆ। ਵੇਰੀਫਿਕੇਸ਼ਨ: ਸੋਸ਼ਲ ਮੀਡੀਆ ਤੇ ਹਰ ਰੋਜ਼ ਕੁਝ ਨਾ ਕੁਝ ਪਾਇਲ ਹੁੰਦਾ ਰਹਿੰਦਾ ਹੈ। ਇਸ ਵਿੱਚ ਸੋਸ਼ਲ ਮੀਡੀਆ ਤੇ ਇੱਕ ਪਰਿਵਾਰ ਦੀ ਆਤਮ ਹੱਤਿਆ ਦੀ ਤਸਵੀਰ ਵਾਇਰਲ ਹੋ ਰਹੀ ਹੈ।ਤਸਵੀਰ ਦੇ ਜ਼ਰੀਏ ਮੌਜੂਦਾ ਨਰਿੰਦਰ…
-

ਘਰੇਲੂ ਵਿਵਾਦ ਦੀ ਵੀਡੀਓ ਨੂੰ ਫ਼ਿਰਕਾਪ੍ਰਸਤੀ ਰੰਗ ਦੇ ਕੇ ਸੋਸ਼ਲ ਮੀਡੀਆ ਤੇ ਕੀਤਾ ਸ਼ੇਅਰ
ਕਲੇਮ: ਭਾਰਤ ਵਿੱਚ ਮੁਸਲਮਾਨਾਂ ਤੇ ਅੱਤਿਆਚਾਰ ਕੀਤਾ ਜਾਂਦਾ ਹੈ ਅਤੇ ਜੇਕਰ ਅਸੀਂ ਉਨ੍ਹਾਂ ਦੀ ਰੱਖਿਆ ਨਹੀਂ ਕਰਾਂਗੇ ਤਾਂ ਉਨ੍ਹਾਂ ਦਾ ਸ਼ੋਸ਼ਣ ਜਾਰੀ ਰਹੇਗਾ। ਇਹ ਏਕਤ ਦਾ ਸਮੇਂ ਹੈ ਅਤੇ ਭਾਰਤ ਸਰਕਾਰ ਨਾਲ ਹਿਸਾਬ ਨਜਿੱਠਿਆ ਜਾਵੇਗਾ। ਵੇਰੀਫਿਕੇਸ਼ਨ: ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਤੇ 1 ਮਿੰਟ 16 ਸਕਿੰਟ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ…
-

ਸਾਲ ਪੁਰਾਣੀ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਮੁੜ ਕੀਤਾ ਵਾਇਰਲ , ਪੜ੍ਹੋ ਵਾਇਰਲ ਵੀਡੀਓ ਦੀ ਸਚਾਈ
ਕਲੇਮ: ਗਰੀਬ ਔਰਤ ਦੁਆਰਾ ਆਪ੍ਰੇਸ਼ਨ ਕਰਵਾਉਣ ਤੋਂ ਅਸਮਰੱਥਾ ਜਤਾਉਣ ਤੇ ਡਾਕਟਰ ਨੇ ਗਰਭਵਤੀ ਔਰਤ ਨੂੰ ਹਸਪਤਾਲ ਵਿੱਚੋਂ ਬਾਹਰ ਕੱਢ ਦਿੱਤਾ। ਵੇਰੀਫਿਕੇਸ਼ਨ: ਸੋਸ਼ਲ ਮੀਡੀਆ ਤੇ ਹਰ ਰੋਜ਼ ਕੁਝ ਨਾ ਕੁਝ ਵਾਇਰਲ ਹੁੰਦਾ ਰਹਿੰਦਾ ਹੈ।ਇਸ ਵਿੱਚ ਸੋਸ਼ਲ ਮੀਡਆ ਤੇ ਹੈਰਾਨੀਜਨਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਇੱਕ ਨਵ ਜਨਮੇ ਬੱਚੇ ਨੂੰ ਜ਼ਮੀਨ ਉੱਤੇ ਪਿਆ ਦੇਖਿਆ ਜਾ ਸਕਦਾ…
-

ਪੰਜਾਬ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਦੇ ਨਾਂ ਤੇ ਫਰਜ਼ੀ ਪੱਤਰ ਹੋਇਆ ਵਾਇਰਲ , ਪੜ੍ਹੋ ਅਸਲ ਸਚਾਈ
ਕਲੇਮ: ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਦੀ ਹਦਾਇਤਾਂ ਦੇ ਮੁਤਾਬਕ ਫਾਈਨਲ ਸਮੈਸਟਰ ਦੇ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ 1 ਜੁਲਾਈ ਤੋਂ ਲੈ ਕੇ 15 ਜੁਲਾਈ ਤੱਕ ਹੋਣਗੀਆਂ ਜਦਕਿ ਦੂਜੇ ਹੋਰਨਾਂ ਸਮੈਸਟਰਾਂ ਦੀਆਂ ਪ੍ਰੀਖਿਆਵਾਂ ਤੋਂ 18 ਜੁਲਾਈ ਤੋਂ ਲੈ ਕੇ 31 ਜੁਲਾਈ ਤੱਕ ਹੋਣਗੀਆਂ। ਵੇਰੀਫਿਕੇਸ਼ਨ : ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਕਾਰਨ ਸਮੂਹ ਵਿੱਦਿਅਕ ਸੰਸਥਾਵਾਂ…
-

ਪੁਰਾਣੀ ਵੀਡੀਓ ਨੂੰ ਪ੍ਰਵਾਸੀ ਮਜ਼ਦੂਰਾਂ ਨਾਲ ਜੋੜਕੇ ਕੀਤਾ ਸੋਸ਼ਲ ਮੀਡੀਆ ਤੇ ਵਾਇਰਲ , ਪੜ੍ਹੋ ਦਾਅਵੇ ਦੀ ਸਚਾਈ
ਕਲੇਮ: ਗ੍ਰਾਮੀਣ ਭਾਰਤ ਵਿੱਚ ਸਿੱਖ ਭੁੱਖੇ ਪ੍ਰਵਾਸੀਆਂ ਨਾਲ ਭਰੀ ਟਰੇਨ ਪਿੱਛੇ ਭੱਜ ਕੇ ਉਨ੍ਹਾਂ ਨੂੰ ਲੰਗਰ ਖਿਲਾ ਰਹੇ ਹਨ । ਵੇਰੀਫਿਕੇਸ਼ਨ: ਸੋਸ਼ਲ ਮੀਡੀਆ ਤੇ ਹਰ ਰੋਜ਼ ਕੁਝ ਨਾ ਕੁਝ ਵਾਇਰਲ ਹੁੰਦਾ ਰਹਿੰਦਾ ਹੈ। ਕਿਸੇ ਖ਼ਾਸ ਧਰਮ , ਵਰਗ ਜਾਂ ਬਰਾਦਰੀ ਨੂੰ ਲੈ ਕੇ ਕਈ ਤਰ੍ਹਾਂ ਦੇ ਦਾਅਵੇ ਵਾਇਰਲ ਹੁੰਦੇ ਰਹਿੰਦੇ ਹਨ।ਇਸ ਵਿੱਚ ਸੋਸ਼ਲ ਮੀਡੀਆ…
-

ਤਨਖਾਹ ਲਈ ਪ੍ਰਦਰਸ਼ਨ ਕਰ ਰਹੇ ਮਜ਼ਦੂਰਾਂ ਦੀ ਵੀਡੀਓ ਨੂੰ ਗੁੰਮਰਾਹਕੁੰਨ ਦਾਅਵੇ ਨਾਲ ਕੀਤਾ ਵਾਇਰਲ
ਕਲੇਮ: ਗੁਜਰਾਤ ਦੇ ਸੂਰਤ ਵਿੱਚ ਰਾਸ਼ਨ ਕਰਕੇ ਲੋਕ ਸੜਕਾਂ ਤੇ ਆਏ । ਰਾਸ਼ਨ ਦਵੋਂ ਜਾਂ ਗੋਲੀ ਮਾਰੋ ਦੇ ਲਾਏ ਨਾਅਰੇ। ਵੇਰੀਫਿਕੇਸ਼ਨ : ਕੋਰੋਨਾ ਵਾਇਰਸ ਦੇ ਖ਼ਤਰੇ ਦੇ ਮੱਦੇਨਜ਼ਰ ਜਾਰੀ ਲਾਕਡਾਊਨ ਵਿਚ ਪ੍ਰਵਾਸੀ ਕਾਮਿਆਂ ਅਤੇ ਮਜ਼ਦੂਰਾਂ ਦੀ ਹਿਜਰਤ ਜਾਰੀ ਹੈ। ਕੋਈ ਪੈਦਲ ਜਾ ਰਿਹਾ ਹੈ, ਤਾਂ ਕੋਈ ਕੁਝ ਜੁਗਾੜ ਦੇ ਜਰੀਏ ਆਪਣੇ ਘਰ ਵਾਪਸ ਆ ਰਹੇ…
-

2017 ਵਿੱਚ ਬੰਗਲਾਦੇਸ਼ ਪਹੁੰਚੇ ਰੋਹਿੰਗੀਆ ਸ਼ਰਨਾਰਥੀਆਂ ਦੀ ਤਸਵੀਰਾਂ ਨੂੰ ਗੁੰਮਰਾਹਕੁੰਨ ਦਾਅਵੇ ਨਾਲ ਕੀਤਾ ਸ਼ੇਅਰ
ਕਲੇਮ: ਇਹ ਮੇਰੇ ਦੇਸ਼ ਦੀ ਸੱਚਾਈ ਹੈ। ਅੱਜ ਦੇ ਹਾਕਮ ਇਸ ਗੱਲ ਤੋਂ ਅਸਹਿਮਤ ਹਨ ਕਿਉਂਕਿ ਰਾਜਨੀਤੀ ਸਿਰਫ਼ ਵੋਟਾਂ ਦੀ ਹੈ ਇਨਸਾਨੀਅਤ ਦੀ ਨਹੀਂ। ਵੇਰੀਫਿਕੇਸ਼ਨ: ਕੋਰੋਨਾ ਵਾਇਰਸ ਦੇ ਖ਼ਤਰੇ ਦੇ ਮੱਦੇਨਜ਼ਰ ਜਾਰੀ ਲਾਕਡਾਊਨ ਵਿਚ ਪ੍ਰਵਾਸੀ ਕਾਮਿਆਂ ਅਤੇ ਮਜ਼ਦੂਰਾਂ ਦੀ ਹਿਜਰਤ ਜਾਰੀ ਹੈ। ਕੋਈ ਪੈਦਲ ਜਾ ਰਿਹਾ ਹੈ, ਤਾਂ ਕੋਈ ਕੁਝ ਜੁਗਾੜ ਦੇ ਜਰੀਏ ਆਪਣੇ ਘਰ ਵਾਪਸ ਆ…
-

ਕੀ ਜੈਪੁਰ ਵਿੱਚ 300 ਸਾਧੂਆਂ ਨੂੰ ਹੋਇਆ ਕੋਰੋਨਾਵਾਇਰਸ? ਸੋਸ਼ਲ ਮੀਡੀਆ ਤੇ ਗੁੰਮਰਾਹਕੁੰਨ ਦਾਅਵਾ ਵਾਇਰਲ
ਕਲੇਮ: ਰਾਜਸਥਾਨ ਦੇ ਜੈਪੁਰ ਵਿੱਚ 300 ਸਾਧੂ ਕਰੋਨਾ ਪਾਜ਼ਟਿਵ ਨਿਕਲੇ । ਸਿੱਖਾਂ ਅਤੇ ਮੁਸਲਮਾਨਾਂ ਨੂੰ ਬਦਨਾਮ ਕਰਨ ਵਾਲੇ ਕੱਟੜਪੰਥੀ ਸੋਚ ਵਾਲੇ ਦੱਸਣ ਕਿ ਕੋਰੋਨਾ ਧਰਮ ਦੇਖ ਕੇ ਚਿੰਬੜਦਾ ਹੈ । ਵੇਰੀਫਿਕੇਸ਼ਨ: ਸੋਸ਼ਲ ਮੀਡੀਆ ‘ਤੇ ਕਰੋਨਾ ਵਾਇਰਸ ਨੂੰ ਲੈ ਕੇ ਲਗਾਤਾਰ ਦਾਅਵੇ ਕੀਤੇ ਜਾ ਰਹੇ ਹਨ। ਇਸ ਵਿਚ ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ…
-

ਆਰਮੀ ਭਰਤੀ ਰੈਲੀ ਦੀ ਪੁਰਾਣੀ ਵੀਡੀਓ ਨੂੰ ਪ੍ਰਵਾਸੀ ਮਜ਼ਦੂਰਾਂ ਨਾਲ ਜੋੜਕੇ ਕੀਤਾ ਸੋਸ਼ਲ ਮੀਡੀਆ ‘ਤੇ ਵਾਇਰਲ
ਕਲੇਮ: ਇਹ ਸਥਿਤੀ ਉੱਤਰ ਪ੍ਰਦੇਸ਼ ਬਾਰਡਰ ਦੀ ਹੈ ਜਿੱਥੇ ਪ੍ਰਵਾਸੀ ਮਜ਼ਦੂਰਾਂ ਨੂੰ ਰੋਕ ਦਿੱਤਾ ਗਿਆ ਹੈ। ਵੇਰੀਫਿਕੇਸ਼ਨ: ਕੋਰੋਨਾ ਵਾਇਰਸ ਦੇ ਖ਼ਤਰੇ ਦੇ ਮੱਦੇਨਜ਼ਰ ਜਾਰੀ ਲਾਕਡਾਊਨ ਵਿਚ ਪ੍ਰਵਾਸੀ ਕਾਮਿਆਂ ਅਤੇ ਮਜ਼ਦੂਰਾਂ ਦੀ ਹਿਜਰਤ ਜਾਰੀ ਹੈ। ਕੋਈ ਪੈਦਲ ਜਾ ਰਿਹਾ ਹੈ, ਤਾਂ ਕੋਈ ਕੁਝ ਜੁਗਾੜ ਦੇ ਜਰੀਏ ਆਪਣੇ ਘਰ ਵਾਪਸ ਆ ਰਹੇ ਹਨ। ਦੇਸ਼ ਵਿਚ ਤਾਲਾਬੰਦੀ ਦੇ ਐਲਾਨ…