Shaminder Singh
-

ਦੇਸ਼ ਦੀ ਦੂਜੀ ਸਭ ਤੋਂ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਕਿੰਨੀ ਵਾਰ ਟੁੱਟੀ?ਪੜ੍ਹੋ ਇਹ ਜਾਣਕਾਰੀ
ਦੇਸ ਦੀ ਦੂਜੀ ਸਭ ਤੋਂ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ14 ਦਸੰਬਰ 2019 ਨੂੰ ਆਪਣਾ 99ਵਾਂ ਸਥਾਪਨਾ ਦਿਵਸ ਮਨਾਇਆ। ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਕੁਰਬਾਨੀਆਂ ਭਰਿਆ ਤਾਂ ਰਿਹਾ ਪਰ ਇਸ ਦੇ ਨਾਲ ਅਕਾਲੀ ਦਲ ਦੀ ਸਿਆਸਤ ਕਠਿਨਾਈਆਂ ਭਰੀ ਵੀ ਰਹੀ ਹੈ । ਇਸ ਦਾ ਮੁੱਖ ਕਾਰਨ ਸੀ ਸ਼੍ਰੋਮਣੀ ਅਕਾਲੀ ਦਲ ਦੀ ਵਿਚਲੀ ਸਿਆਸਤ ‘ਤੇ ਬਗਾਵਤ…
-

ਮਲੇਸ਼ੀਆ ਵਿਚ 23 ਸਾਲਾ ਨੌਜਵਾਨ ਦੀ Coronavirus ਤੋਂ ਹੋਈ ਮੌਤ?ਅਧਿਕਾਰੀਆਂ ਨੇ ਠੁਕਰਾਇਆ ਦਾਅਵਾ
ਕਲੇਮ: 23 ਸਾਲ ਤ੍ਰਿਪੁਰਾ ਦੇ ਨੋਜਵਾਨ ਦੀ coronavirus ਨਾਲ ਮਲੇਸ਼ੀਆ ਵਿੱਚ ਹੋਈ ਮੌਤ । <a href=”https://www.facebook.com/vogue/photos/pb.42933792278.-2207520000.1445613024./10153551919122279/?type=3&theater“>Vogue</h4> London Edition #FoodPorn, in honor of Fashion Week: https://vogue.cm/1QQegog </blockquote> <script async src=”//cdn.embedly.com/widgets/platform.js” charset=”UTF-8″> ਵੇਰੀਫੀਕੇਸ਼ਨ: ਚੀਨ ਦੇ ਵੁਹਾਨ ਵਿਚ ਕੋਰੋਨਾਵਾਇਰਸ ਦੇ ਫੈਲਣ ਕਾਰਨ ਹੁਣ ਤਕ 132 ਲੋਕਾਂ ਦੀ ਮੌਤ ਹੋ ਚੁੱਕੀ…
-

ਕਾਂਗਰਸ ਨੇਤਾ ਸ਼ਕੀਲ ਅਹਮਦ ਨੇ ਤਿੰਨ ਸਾਲ ਪੁਰਾਣੀ ਵੀਡੀਓ ਨੂੰ CAA ਦੇ ਸੰਬੰਧ ਵਿੱਚ ਕੀਤਾ ਸ਼ੇਅਰ
ਕਲੇਮ : ਬੁਰਕਾ ਪਾ ਕੇ ਦੋ ਔਰਤਾਂ ਨੇ ਸੀਏਏ, ਐਨਆਰਸੀ ਅਤੇ ਐਨਪੀਆਰ ਦਾ ਵਿਰੋਧ ਕਰ ਰਹੀਆਂ ਔਰਤਾਂ ਦੀ ਭੀੜ ਅੱਗੇ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਏ। एक का नाम पूजा है और दूसरी का मानसी, और आरोप है कि यह दोनो नक़ाब (बुर्क़ा)पहन कर लखनऊ मे घंटा घर के पास CAA, NRC और NPR के विरुद्ध…
-

ਬੀਜੇਪੀ ਦੇ ਮੁੱਖ ਬੁਲਾਰੇ ਗੌਰਵ ਭਾਟੀਆ ਆਪਣੀ ਹੀ ਪਾਰਟੀ ਦੇ ਖਿਲਾਫ ਮੈਦਾਨ ਵਿੱਚ ਨਿਤਰੇ?ਪੜ੍ਹੋ ਇਹ ਰਿਪੋਰਟ
ਕਲੇਮ : ਬੀਜੇਪੀ ਦੇ ਬੁਲਾਰੇ ਗੌਰਵ ਭਾਟੀਆ ਨੇ ਜਿੰਦਗੀ ਵਿੱਚ ਪਹਿਲੀ ਵਾਰ ਸੱਚ ਬੋਲਿਆ ਵੇਰੀਫੀਕੇਸ਼ਨ : ਸੋਸ਼ਲ ਮੀਡਿਆ ਤੇ ਹਰ ਰੋਜ਼ ਕੁਝ ਨਾ ਕੁਝ ਵਾਇਰਲ ਹੁੰਦਾ ਰਹਿੰਦਾ ਹੈ।ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤੀਆ ਜਨਤਾ ਪਾਰਟੀ (ਬੀਜੇਪੀ) ਦੇ ਬੁਲਾਰੇ ਗੌਰਵ ਭਾਟੀਆ ਨੇ ਜਿੰਦਗੀ ਵਿੱਚ ਪਹਿਲੀ ਵਾਰ ਸੱਚ ਬੋਲਿਆ। ਵੀਡੀਓ ਦੇ ਵਿੱਚ ਗੌਰਵ ਭਾਟੀਆ ਆਰਐਸਐਸ ਦੇ ਮੁਖੀ ਮੋਹਨ ਭਾਗਵਤ…
-

ਬੀਜੇਪੀ ਦੇ ਮੁੱਖ ਬੁਲਾਰੇ ਗੌਰਵ ਭਾਟੀਆ ਆਪਣੀ ਹੀ ਪਾਰਟੀ ਦੇ ਖਿਲਾਫ ਮੈਦਾਨ ਵਿੱਚ ਨਿਤਰੇ?ਪੜ੍ਹੋ ਇਹ ਰਿਪੋਰਟ
ਕਲੇਮ : ਬੀਜੇਪੀ ਦੇ ਬੁਲਾਰੇ ਗੌਰਵ ਭਾਟੀਆ ਨੇ ਜਿੰਦਗੀ ਵਿੱਚ ਪਹਿਲੀ ਵਾਰ ਸੱਚ ਬੋਲਿਆ ਵੇਰੀਫੀਕੇਸ਼ਨ : ਸੋਸ਼ਲ ਮੀਡਿਆ ਤੇ ਹਰ ਰੋਜ਼ ਕੁਝ ਨਾ ਕੁਝ ਵਾਇਰਲ ਹੁੰਦਾ ਰਹਿੰਦਾ ਹੈ। ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤੀਆ ਜਨਤਾ ਪਾਰਟੀ (ਬੀਜੇਪੀ) ਦੇ ਬੁਲਾਰੇ ਗੌਰਵ ਭਾਟੀਆ ਨੇ ਜਿੰਦਗੀ ਵਿੱਚ ਪਹਿਲੀ ਵਾਰ ਸੱਚ ਬੋਲਿਆ। ਵੀਡੀਓ ਦੇ ਵਿੱਚ ਗੌਰਵ ਭਾਟੀਆ ਆਰਐਸਐਸ ਦੇ ਮੁਖੀ ਮੋਹਨ…
-

ਕੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਹ ਵੀਡੀਓ ਬਾਸਕਟਬਾਲ ਸਟਾਰ ਕੋਬ ਬ੍ਰਾਇਨਟ ਦੇ ਹੈਲੀਕਾਪਟਰ ਕਰੈਸ਼ ਦੀ ਹੈ?
Claim : Video footage helicopter crash of Kobe Bryant ਕਲੇਮ : ਬਾਸਕਟਬਾਲ ਸਟਾਰ ਕੋਬ ਬ੍ਰਾਇਨਟ ਦੇ ਹੈਲੀਕਾਪਟਰ ਕਰੈਸ਼ ਦੀ ਵੀਡੀਓ ਵੇਰੀਫੀਕੇਸ਼ਨ : ਬੀਤੇ ਦਿਨ ਅਮਰੀਕਨ ਬਾਸਕਟਬਾਲ ਸਟਾਰ ਕੋਬੀ ਬਰਾਇੰਟ (41) ਦੀ ਇੱਕ ਹੈਲੀਕਾਪਟਰ ਹਾਦਸੇ ‘ਚ ਮੌਤ ਹੋ ਗਈ। 41 ਸਾਲਾ ਸਾਬਕਾ ਲਾਸ ਏਂਜਲਸ ਲੇਕਰ…
-

CAA ਦਾ ਸਮਰਥਨ ਕਰਨ ਤੇ ਬੀਜੇਪੀ ਲੀਡਰ ਇਨਾਇਤ ਹੁਸੈਨ ਦਾ ਮੂੰਹ ਕਾਲਿਖ ਨਾਲ ਪੋਤਿਆ?ਪੜ੍ਹੋ ਵਾਇਰਲ ਦਾਅਵੇ ਦਾ ਸੱਚ
ਕਲੇਮ : CAA ਦਾ ਸਮਰਥਨ ਕਰਨ ਤੇ ਬੀਜੇਪੀ ਲੀਡਰ ਇਨਾਇਤ ਹੁਸੈਨ ਦਾ ਮੂੰਹ ਕਾਲਿਖ ਨਾਲ ਪੋਤ ਦਿੱਤਾ । Shocking if true! BJP leader Inayat Hussain’s supporters blackened his face for supporting CAA in Indore! What do you think? pic.twitter.com/NIdP8nHgpA — Einstein (@DesiPoliticks) January 24, 2020 [removed][removed] ਵੇਰੀਫੀਕੇਸ਼ਨ : ਸੋਸ਼ਲ ਮੀਡੀਆ ਤੇ ਇਕ ਵੀਡੀਓ ਕਾਫੀ ਤੇਜ਼ੀ…
-

Novel Coronavirus: 2019-nCoV ਨਾਲ ਜੁੜੀ ਹਰ ਜਾਣਕਾਰੀ ਜੋ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ
ਚੀਨ ਦੇ ਵੁਹਾਨ ਸ਼ਹਿਰ ਤੋਂ ਬਾਅਦ ਨਾਵਲ ਕੋਰਨਾਵਾਇਰਸ (2019-nCoV) ਨੇ ਹੁਣ ਅਮਰੀਕਾ ਸਮੇਤ ਏਸ਼ੀਆ ਦੇ ਕਈ ਦੇਸ਼ਾਂ ਵਿੱਚ ਦਸਤਕ ਦਿੱਤੀ ਹੈ। ਚੀਨ ਵਿਚ ਹੁਣ ਤਕ 800 ਤੋਂ ਵੱਧ ਵਾਇਰਸ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਦੂਜੇ ਪਾਸੇ, ਐਮਆਰਸੀ ਸੈਂਟਰ ਫਾਰ ਗਲੋਬਲ ਇਨਫੈਕਟਿਸੀਜ਼ ਐਨਾਲਿਸਿਸ ਦੇ ਅਨੁਸਾਰ, ਇਹ ਕੇਸ ਚੀਨ ਤੋਂ ਬਾਹਰ ਵੀ ਸਾਹਮਣੇ ਆਏ ਹਨ, ਜਿਸ…
-

ਕੀ ਹੈ ਪੰਜਾਬ ਸਰਕਾਰ ਦਾ ਆਰਥਿਕ ਸੰਕਟ? ਕੈਪਟਨ ਸਰਕਾਰ ਨੇ ਮੰਤਰੀਆਂ ਤੇ ਅਫਸਰਾਂ ਦੇ ਟੂਰਾਂ ਤੇ ਲਾਈ ਰੋਕ
ਮਾਰਚ 2017 ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਨੇਤ੍ਰਤਵ ਵਾਲੀ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਲਗਾਤਾਰ ਸੂਬੇ ਦੀ ਵਿੱਤ ਹਾਲਤ ਵਿੱਚ ਕੋਈ ਸੁਧਾਰ ਨਹੀਂ ਹੋਇਆ। ਪੰਜਾਬ ਵਿੱਚ ਵੱਧ ਰਹੇਸੂਬੇ ਵਿੱਚ ਮਾੜੇ ਵਿੱਤ ਹਾਲਾਤਾਂ ਨੂੰ ਸੁਧਾਰਣ ਲਈ ਪੰਜਾਬ ਸਰਕਾਰ ਲਗਾਤਾਰ ਯਤਨ ਤਾਂ ਕਰ ਰਹੀ ਹੈ ਪਰ ਕਾਮਯਾਬੀ ਹਾਸਿਲ ਨਹੀਂ ਹੋ ਰਹੀ। ਹੁਣ ਪੰਜਾਬ ਸਰਕਾਰ ਨੇ ਖਜ਼ਾਨਿਆਂ ਦੀ…
-

ਕੀ ਇਹ ਵੀਡੀਓ ਦਿੱਲੀ ਦੇ ਸ਼ਾਹੀਣ ਬਾਗ ਦਾ ਹੈ?ਪੜ੍ਹੋ ਸੋਸ਼ਲ ਮੀਡਿਆ ਤੇ ਵਾਇਰਲ ਵੀਡੀਓ ਦਾ ਅਸਲ ਸੱਚ
ਕਲੇਮ : ਸ਼ਾਹੀਣ ਬਾਗ ਦੀ ਬੇਗਮਾਂ ਦੇ ਵਿੱਚ 500 ਰੁਪਏ ਦੇ ਬੰਟਵਾਰੇ ਨੂੰ ਲੈ ਕੇ ਜਬਰਦਸਤ ਲੜਾਈ ਹੋਈ। Shaheen Bagh Muslim women fight for Payments. Shame on paid protests.@_sabanaqvi @RanaAyyub@ReallySwara pic.twitter.com/UB3KAyGupd — Ganesh Iyer❤ (@Jaz_baatein) January 23, 2020 [removed][removed] ਵੇਰੀਫੀਕੇਸ਼ਨ : ਦਿੱਲੀ ਦੇ ਸ਼ਾਹੀਨ ਬਾਗ ਵਿੱਚ…