Shaminder Singh
-

ਯੂਕੇ ਚੋਣਾਂ ਵਿੱਚ ਤਨਮਨਜੀਤ ਸਿੰਘ ਢੇਸੀ ਸਮੇਤ ਇਹਨਾਂ ਭਾਰਤੀਆਂ ਨੇ ਮਾਰੀ ਬਾਜ਼ੀ
ਯੂਨਾਇਟੇਡ ਕਿੰਗਡਮ (ਯੂਕੇ) ਦੀ ਨਵੀਂ ਚੁਣੀ ਗਈ ਸੰਸਦ ਵਿੱਚ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਦੀ ਸ਼ਾਨਦਾਰ ਤੇ ਇਤਿਹਾਸਕ ਜਿੱਤ ਪ੍ਰਾਪਤ ਕੀਤੀ ਹੈ | ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਦੀ ਅਗਵਾਈ ਵਿਚ ਪਾਰਟੀ ਨੂੰ ਸਪੱਸ਼ਟ ਤੇ ਇਤਿਹਾਸਕ ਬਹੁਮਤ ਪ੍ਰਾਪਤ ਹੋਇਆ ਹੈ | ਕੁੱਲ 650 ਸੀਟਾਂ ਵਾਲੀ ਯੂਨਾਇਟੇਡ ਕਿੰਗਡਮ (ਯੂਕੇ) ਸੰਸਦ ਵਿੱਚ ਕੰਜ਼ਰਵੇਟਿਵ ਪਾਰਟੀ ਨੂੰ 364 ਸੀਟਾਂ ਪ੍ਰਾਪਤ ਹੋਈਆਂ,…
-

ਹੁਣ ਵਕੀਲਾਂ ਨੂੰ ਨਹੀਂ ਦੇਣਾ ਹੋਵੇਗਾ ਟੋਲ ਟੈਕਸ ! ਸੋਸ਼ਲ ਮੀਡਿਆ ਤੇ ਹੋ ਰਹੀ ਹੈ ਚਰਚਾ
ਕਲੇਮ : ਵਕੀਲਾਂ ਨੂੰ ਹੁਣ ਦੇਣਾ ਪਵੇਗਾ ਟੈਕਸ। ਵੇਰੀਫੀਕੇਸ਼ਨ: ਪਿਛਲੇ ਦਿਨੀ ਵਕੀਲਾਂ ਅਤੇ ਡਾਕਟਰਾਂ ਨੇ ਨੈਸ਼ਨਲ ਹਾਈਵੇ ਤੇ ਟੋਲ ਟੈਕਸ ਵਿੱਚ ਖੁੱਲ ਮੰਗਣ ਨੂੰ ਲੈਕੇ ਖ਼ਬਰ ਆਈ ਸੀ ਜਿਸ ਤੋਂ ਬਾਅਦ ਸੋਸ਼ਲ ਮੀਡਿਆ ਤੇ ਇੱਕ ਸਰਕਾਰੀ ਚਿੱਠੀ ( ਲੈਟਰ ) ਸ਼ੇਅਰ ਕੀਤਾ ਜਾ ਰਿਹਾ ਹੈ। ਸਰਕਾਰੀ ਚਿੱਠੀ…
-

ਨਿਰਭਯਾ ਕੇਸ ਦੇ ਆਰੋਪੀਆਂ ਨੂੰ 16 ਦਸੰਬਰ ਨੂੰ ਦਿੱਤੀ ਜਾਵੇਗੀ ਫਾਂਸੀ ? ਸੋਸ਼ਲ ਮੀਡਿਆ ਤੇ ਹੋ ਰਹੀ ਹੈ ਚਰਚਾ
ਕਲੇਮ : ਨਿਰਭਯਾ ਦੇ ਆਰੋਪੀਆਂ ਦੀ ਪਟੀਸ਼ਨ ਹੋਈ ਰੱਦ। ਚਾਰਾਂ ਆਰੋਪੀਆਂ ਨੂੰ 16 ਦਸੰਬਰ ਨੂੰ ਸਵੇਰੇ 5 ਵਜੇ ਫਾਂਸੀ ਤੇ ਲਟਕਾਇਆ ਜਾਵੇਗਾ। https://www.facebook.com/photo.php?fbid=1314386072094664&set=a.152930621573554&type=3&theater ਵੇਰੀਫੀਕੇਸ਼ਨ : ਭਾਰਤ ਦੇ ਵਿੱਚ ਦਿਨ ਪ੍ਰਤੀ ਦਿਨ ਹੋ ਰਹੀਆਂ ਬਲਾਤਕਾਰ ਦੀਆਂ ਘਟਨਾਵਾਂ ਨੂੰ ਵੇਖਦਿਆਂ ਹੋਇਆਂ ਦੇਸ਼ ਦੀ ਜਨਤਾ ਨਿਰਭਯਾ ਨੂੰ ਇਨਸਾਫ ਦਵਾਉਣ ਦੇ ਲਈ ਉਸਦੇ ਦੋਸ਼ੀਆਂ ਨੂੰ ਜਲਦ ਤੋਂ ਜਲਦ…
-

99ਵੇਂ ਸਥਾਪਨਾ ਦਿਵਸ ਤੇ ਵਿਸ਼ੇਸ਼ : ਪੜ੍ਹੋ , ਦੇਸ਼ ਦੀ ਦੂਜੀ ਸਭ ਤੋਂ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਸਿਆਸੀ ਸਫ਼ਰ
ਦੇਸ ਦੀ ਦੂਜੀ ਸਭ ਤੋਂ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ 14 ਦਸੰਬਰ 2019 ਨੂੰ ਆਪਣਾ 99ਵਾਂ ਸਥਾਪਨਾ ਦਿਵਸ ਮਨਾਉਣ ਜਾ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਕੁਰਬਾਨੀਆਂ ਭਰਿਆ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ (SAD) ਦੂਸਰੇ ਦਹਾਕੇ ਦੌਰਾਨ ਉਸ ਵੇਲੇ ਹੋਂਦ ਵਿੱਚ ਆਇਆ ਜਦੋਂ ਗੁਰੂਦੁਆਰਾ ਸੁਧਾਰ ਲਹਿਰ ਨੇ ਗੁਰੂਦੁਆਰਿਆ ਨੂੰ ਮਹੰਤਾਂ ਕੋਲੋ ਅਜ਼ਾਦ ਕਰਾਉਣ ਲਈ…
-

ਸੁਖਦੇਵ ਢੀਂਡਸਾ ਨੇ ਮੀਡਿਆ ਵਿੱਚ ਚੱਲ ਰਹੀਆਂ ਖ਼ਬਰਾਂ ਤੇ ਲਗਾਇਆ ਵਿਰਾਮ , ਵੱਖਰੀ ਪਾਰਟੀ ‘ਚ ਸ਼ਾਮਿਲ ਹੋਣ ਤੇ ਕੀਤਾ ਖੁਲਾਸਾ
ਕਲੇਮ – ‘ਅਕਾਲੀ ਸਿਆਸਤ ਚ ਧਮਾਕਾ , ਸੁਖਦੇਵ ਢੀਂਡਸਾ ਨੇ ਅਕਾਲੀ ਦਲ – ਟਕਸਾਲੀ , ਰਵੀਇੰਦਰ ਨਾਲ ਮਿਲਾਇਆ ਹੱਥ’ ਵੇਰੀਫੀਕੇਸ਼ਨ – ਸੋਸ਼ਲ ਮੀਡਿਆ ਤੇ ਅੱਜ ਕਲ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਲੀਡਰ ਸੁਖਦੇਵ ਸਿੰਘ ਢੀਂਡਸਾ ਦੇ ਅਕਾਲੀ ਦਲ ਟਕਸਾਲੀ ਚ ਸ਼ਾਮਿਲ ਹੋਣ ਨੂੰ ਲੈਕੇ ਕਈ ਦਾਅਵੇ ਕੀਤੇ ਜਾ ਰਹੇ ਹਨ। ਸੁਖਦੇਵ ਸਿੰਘ ਢੀਂਡਸਾ ਨੂੰ ਲੈਕੇ…
-

ਲੁਧਿਆਣਾ ਪੁਲਿਸ ਦੇ ਹੈਲਪਲਾਈਨ ਨੰਬਰ ਨੂੰ ਨਾਗਪੁਰ ਪੁਲਿਸ ਦਾ ਦੱਸਕੇ ਕੀਤਾ ਜਾ ਰਿਹਾ ਸੋਸ਼ਲ ਮੀਡਿਆ ਤੇ ਸ਼ੇਅਰ
ਕਲੇਮ – ਨਾਗਪੁਰ ਪੁਲਿਸ ਨੇ ਔਰਤਾਂ ਲਈ ਵੱਡਾ ਫੈਸਲਾ ਲਾਗੂ ਕੀਤਾ ਹੈ। ਜੇ ਕੋਈ ਔਰਤ ਰਾਤ ਨੂੰ ਸੜਕ ‘ਤੇ ਅਸੁਰੱਖਿਅਤ ਮਹਿਸੂਸ ਕਰ ਰਹੀ ਹੈ, ਤਾਂ ਉਹ ਪੁਲਿਸ ਨੂੰ ਬੁਲਾ ਕੇ ਪੁਲਿਸ ਹੈਲਪਲਾਈਨ ਨੰਬਰ 7837018555 ਜਾਂ 1091 ਦੀ ਮਦਦ ਨਾਲ ਯਾਤਰਾ ਕਰ ਸਕਦੀ ਹੈ। ਇਸ ਹੈਲਪਲਾਈਨ ਨੰਬਰਾਂ ‘ਤੇ ਕਾਲ ਕਰਕੇ ਔਰਤਾਂ ਇਕੱਲੇ ਹੋਣ ‘ਤੇ ਯਾਤਰਾ ਕਰਨ…
-

ਪ੍ਰਮੁੱਖ ਮੀਡਿਆ ਏਜੇਂਸੀਆਂ ਨੇ 2015 ਦੀਆਂ ਤਸਵੀਰਾਂ ਨੂੰ ਹੈਦਰਾਬਾਦ ਰੇਪ ਕੇਸ ਐਨਕਾਊਂਟਰ ਨਾਲ ਜੋੜਕੇ ਕੀਤਾ ਸ਼ੇਅਰ
ਕਲੇਮ : ਆਖ਼ਿਰ ! ਨਿਆ ਮਿਲਿਆ JUSTICE FINALLY SERVED ITS DUTY !!! Love you “the brave Hyderabad government” Now rest in peace #PriyankaReddy #encounter #RIPPriyankReddy #PriyankaReddyCase #hyderabadpolice #HyderabadMurder #JusticeForDisha #justicemade pic.twitter.com/IOP5u5pMuG — Indhuja (@Actress_Indhuja) December 6, 2019 ਵੇਰੀਫੀਕੇਸ਼ਨ : ਹੈਦਰਾਬਾਦ ਗੈਂਗਰੇਪ ਦੇ ਆਰੋਪੀਆਂ ਦੇ ਐਨਕਾਊਂਟਰ ਤੋਂ ਬਾਅਦ ਸੋਸ਼ਲ ਮੀਡਿਆ ਤੇ ਇੱਕ ਐਨਕਾਊਂਟਰ ਦੀ ਤਸਵੀਰ ਕਾਫੀ…
-

ਕੀ VRL Logistics ਸਵੀਕਾਰ ਨਹੀਂ ਕਰੇਗੀ 2000 ਰੁਪਏ ਦੇ ਨੋਟ? ਪੜ੍ਹੋ ਵਾਇਰਲ ਦਾਅਵੇ ਦਾ ਸੱਚ
ਕਲੇਮ : VRL Logistics ਨੇ 2000 ਰੁਪਏ ਦੇ ਨੋਟ ਲੈਣ ਤੋਂ ਮਨਾ ਕਰ ਦਿੱਤਾ ਹੈ। VRL Logistics ਨੇ ਸਰਕੂਲਰ ਜਾਰੀ ਕਰਕੇ ਆਪਣੇ ਕਰਮਚਾਰੀਆਂ ਨੂੰ ਹਿਦਾਇਤ ਦਿੱਤੀ ਹੈ ਕਿ 2000 ਰੁਪਏ ਦੇ ਨੋਟਾਂ ਨੂੰ ਸਵੀਕਾਰ ਨਾ ਕੀਤਾ ਜਾਵੇ। ਵੇਰੀਫੀਕੇਸ਼ਨ : ਸੋਸ਼ਲ ਮੀਡਿਆ ਤੇ ਇੱਕ ਤਸਵੀਰ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਵਾਇਰਲ ਹੋ ਰਹੀ…
-

ਕੀ ਕਨ੍ਹਈਆ ਕੁਮਾਰ ਦੇ ਬਗਲ ਵਿੱਚ ਬੈਠੀ ਮਹਿਲਾ JNU ਦੀ ਪ੍ਰੋਫੈਸਰ ਹਨ?ਪੜ੍ਹੋ ਵਾਇਰਲ ਦਾਅਵੇ ਦਾ ਸੱਚ
ਕਲੇਮ : ਇਹ ਹੈ JNU ਦੀ ਪੜ੍ਹਾਈ , ਜਿਥੇ ਪ੍ਰੋਫੈਸਰ ਵਿਦਿਆਰਥੀ ਦੀ ਗੋਦੀ ਵਿੱਚ ਬੈਠਕੇ ਪੜ੍ਹਾ ਰਹੀ ਹਨ। ਫਿਲਹਾਲ ਇਸ ਵਿਦਿਆਰਥੀ ਨੂੰ ਤਾਂ ਤੁਸੀ ਪਹਿਚਾਣ ਚੁੱਕੇ ਹੋਵੋਗੇ। ਵੇਰੀਫੀਕੇਸ਼ਨ : ਸੋਸ਼ਲ ਮੀਡਿਆ ਤੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਸਾਬਕਾ ਪ੍ਰਧਾਨ ਕਨ੍ਹਈਆ ਕੁਮਾਰ ਦੀ ਤਸਵੀਰ ਸ਼ੇਅਰ ਕੀਤੀ ਜਾ ਰਹੀ ਹੈ। ਵਾਇਰਲ ਹੋ ਰਹੀ ਤਸਵੀਰ ਦੇ ਵਿੱਚ ਕਨ੍ਹਈਆ…
-

ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ 1984 ਸਿੱਖ ਕਤਲੇਆਮ ਤੇ ਦਿੱਤਾ ਅਹਿਮ ਬਿਆਨ , ਸੋਸ਼ਲ ਮੀਡਿਆ ਤੇ ਹੋ ਰਹੀ ਚਰਚਾ
ਦਿੱਲੀ ‘ਚ ਹੋਏ 1984 ਸਿੱਖ ਕਤਲੇਆਮ ਤੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਅੱਜ ਅਹਿਮ ਬਿਆਨ ਦਿੱਤਾ ਜਿਸ ਦੀ ਹਰ ਪਾਸੇ ਖਾਸ ਤੌਰ ਤੇ ਸੋਸ਼ਲ ਮੀਡਿਆ ਤੇ ਕਾਫੀ ਚਰਚਾ ਹੋ ਰਹੀ ਹੈ। ਡਾ. ਮਨਮੋਹਨ ਸਿੰਘ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਦੇ 100ਵੇਂ ਜਨਮ ਦਿਹਾੜੇ ਦੇ ਮੌਕੇ ਤੇ ਪ੍ਰੋਗਰਾਮ ਨੂੰ…