Shaminder Singh

  • ਕੈਨੇਡਾ ਸਰਕਾਰ ਨੇ RSS ‘ਤੇ ਲਗਾਈ ਪਾਬੰਦੀ?

    ਕੈਨੇਡਾ ਸਰਕਾਰ ਨੇ RSS ‘ਤੇ ਲਗਾਈ ਪਾਬੰਦੀ?

    Claimਕੈਨੇਡਾ ਸਰਕਾਰ ਨੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ‘ਤੇ ਕੈਨੇਡਾ ‘ਚ ਪਾਬੰਦੀ ਲਗਾ ਦਿੱਤੀ ਹੈ। Factਵਾਇਰਲ ਦਾਅਵਾ ਫਰਜ਼ੀ ਹੈ। ਕੈਨੇਡਾ ਸਰਕਾਰ ਨੇ ਰਾਸ਼ਟਰੀ ਸਵੈਮ ਸੇਵਕ ਸੰਘ ‘ਤੇ ਪਾਬੰਦੀ ਨੂੰ ਲੈ ਕੇ ਕੋਈ ਹੁਕਮ ਜਾਰੀ ਨਹੀਂ ਕੀਤਾ ਹੈ। ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿਚ ਇਕ ਵਿਅਕਤੀ ਮਾਈਕ ‘ਤੇ ਭਾਰਤ ਅਤੇ ਕੈਨੇਡਾ…

  • ਕੀ ਕੈਨੇਡਾ ਨੇ ਹਾਲ ਹੀ ਵਿੱਚ ਯਾਤਰਾ ਐਡਵਾਇਜ਼ਰੀ ਨੂੰ ਅਪਡੇਟ ਕੀਤਾ?

    ਕੀ ਕੈਨੇਡਾ ਨੇ ਹਾਲ ਹੀ ਵਿੱਚ ਯਾਤਰਾ ਐਡਵਾਇਜ਼ਰੀ ਨੂੰ ਅਪਡੇਟ ਕੀਤਾ?

    Claim ਮੀਡਿਆ ਏਜੇਂਸੀ ‘ਏਐਨਆਈ’ ਨੇ ਸੋਸ਼ਲ ਮੀਡਿਆ ਤੇ ਜਾਣਕਾਰੀ ਦਿੱਤੀ ਕਿ ਕੈਨੇਡਾ ਸਰਕਾਰ ਨੇ ਆਪਣੇ ਨਾਗਰਿਕਾਂ ਲਈ ਨਵੀਂ ਐਡਵਾਇਜ਼ਰੀ ਜਾਰੀ ਕੀਤੀ ਹੈ। ਇਸ ਐਡਵਾਇਜ਼ਰੀ ਵਿੱਚ ਕੈਨੇਡਾ ਨੇ ਆਪਣੇ ਨਾਗਰਿਕਾਂ ਨੂੰ ਸਲਾਹ ਦਿੱਤੀ ਹੈ ਕਿ ਜੇ ਉਹ ਭਾਰਤ ਦਾ ਸਫ਼ਰ ਕਰ ਰਹੇ ਹਨ ਤਾਂ ਉਹ ਭਾਰਤ ਦੇ ਕਿਹੜੇ-ਕਿਹੜੇ ਇਲਾਕਿਆਂ ਵਿੱਚ ਨਾ ਜਾਣ। ਪੋਸਟ ਮੁਤਾਬਕ ਕੈਨੇਡਾ ਨੇ…

  • ਸਿਗਰਟ ਪੀਣ ਤੋਂ ਰੋਕਣ ਤੇ ਵਿਅਕਤੀ ਨੇ ਕੁੜੀ ਨਾਲ ਕੀਤੀ ਬਦਤਮੀਜ਼ੀ?

    ਸਿਗਰਟ ਪੀਣ ਤੋਂ ਰੋਕਣ ਤੇ ਵਿਅਕਤੀ ਨੇ ਕੁੜੀ ਨਾਲ ਕੀਤੀ ਬਦਤਮੀਜ਼ੀ?

    Claimਸਿਗਰਟ ਪੀਣ ਤੋਂ ਰੋਕਣ ਤੇ ਵਿਅਕਤੀ ਨੇ ਕੁੜੀ ਨਾਲ ਕੀਤੀ ਬਦਤਮੀਜ਼ੀ Factਵਾਇਰਲ ਹੋ ਰਿਹਾ ਵੀਡੀਓ ਇੱਕ ਸਕ੍ਰਿਪਟਿਡ ਨਾਟਕ ਹੈ ਜਿਸ ਨੂੰ ਅਸਲ ਘਟਨਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਇੱਕ ਵਿਅਕਤੀ ਨੂੰ ਇੱਕ ਕੁੜੀ ਨਾਲ ਬਦਤਮੀਜ਼ੀ ਕਰਦੇ ਵੇਖਿਆ ਜਾ ਸਕਦਾ ਹੈ। ਵੀਡੀਓ ਵਿਚ ਕੁੜੀ…

  • ਸ਼ਿਵ ਸੈਨਾ ਆਗੂ ਅਮਿਤ ਅਰੋੜਾ ਨੂੰ 2 ਕਿਲੋ ਚਿੱਟੇ ਸਣੇ ਕੀਤਾ ਗਿਆ ਕਾਬੂ?

    ਸ਼ਿਵ ਸੈਨਾ ਆਗੂ ਅਮਿਤ ਅਰੋੜਾ ਨੂੰ 2 ਕਿਲੋ ਚਿੱਟੇ ਸਣੇ ਕੀਤਾ ਗਿਆ ਕਾਬੂ?

    Claimਸ਼ਿਵ ਸੈਨਾ ਆਗੂ ਅਮਿਤ ਅਰੋੜਾ ਨੂੰ 2 ਕਿਲੋ ਚਿੱਟੇ ਸਣੇ ਕੀਤਾ ਗਿਆ ਕਾਬੂ Factਵਾਇਰਲ ਪੋਸਟ ਗੁੰਮਰਾਹਕੁੰਨ ਹੈ। ਇਹ ਤਸਵੀਰ ਹਾਲੀਆ ਨਹੀਂ ਸਗੋਂ ਸਾਲ 2016 ਦੀ ਹੈ। ਸ਼ਿਵ ਸੈਨਾ ਆਗੂ ਕਿਸੇ ਚਿੱਟੇ ਦੇ ਕੇਸ ‘ਚ ਗ੍ਰਿਫਤਾਰ ਨਹੀਂ ਕੀਤਾ ਗਿਆ ਸੀ। ਸੋਸ਼ਲ ਮੀਡੀਆ ‘ਤੇ ਆਪਣੇ ਬਿਆਨਾਂ ਨੂੰ ਲੈ ਕੇ ਅਕਸਰ ਚਰਚਾ ਦਾ ਵਿਸ਼ੈ ਰਹਿਣ ਵਾਲੇ ਸ਼ਿਵ ਸੈਨਾ…

  • Weekly Wrap: ਆਪਣੀ ਬਜੁਰਗ ਮਾਂ ਨੂੰ ਬਿਰਧ ਆਸ਼ਰਮ ਛੱਡਣ ਆਏ ਨੂੰਹ-ਪੁੱਤ? ਪੜ੍ਹੋ ਇਸ ਹਫਤੇ ਦੀਆਂ ਟਾਪ ਫਰਜ਼ੀ ਖਬਰਾਂ

    Weekly Wrap: ਆਪਣੀ ਬਜੁਰਗ ਮਾਂ ਨੂੰ ਬਿਰਧ ਆਸ਼ਰਮ ਛੱਡਣ ਆਏ ਨੂੰਹ-ਪੁੱਤ? ਪੜ੍ਹੋ ਇਸ ਹਫਤੇ ਦੀਆਂ ਟਾਪ ਫਰਜ਼ੀ ਖਬਰਾਂ

    ਇਸ ਹਫਤੇ Newschecker ਨੇ ਸੋਸ਼ਲ ਮੀਡਿਆ ‘ਤੇ ਮੌਜੂਦ ਕਈ ਫੇਕ ਖਬਰਾਂ ਦਾ ਪਰਦਾਫਾਸ਼ ਕੀਤਾ। ਇਸ ਹਫਤੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਇੱਕ ਨੂੰਹ- ਪੁੱਤ ਆਪਣੀ ਮਾਤਾ ਨੂੰ ਇੱਕ ਆਸ਼ਰਮ ‘ਚ ਛੱਡਣ ਜਾ ਰਹੇ ਹਨ। ਇਸ ਵੀਡੀਓ ਵਿਚ ਬੁਜ਼ੁਰਗ ਮਾਤਾ ਇਸ ਗੱਲ ਦਾ ਜ਼ਿਕਰ ਕਰ ਰਹੀ ਹੈ ਕਿ ਉਸਦਾ ਬੇਟਾ ਤੇ ਨੂੰਹ…

  • ਸਾਊਦੀ ਅਰਬ ‘ਚ ਪੀਐਮ ਮੋਦੀ ਦੀ ਸੋਨੇ ਦੀ ਮੂਰਤੀ ਲਗਾਈ ਗਈ?

    ਸਾਊਦੀ ਅਰਬ ‘ਚ ਪੀਐਮ ਮੋਦੀ ਦੀ ਸੋਨੇ ਦੀ ਮੂਰਤੀ ਲਗਾਈ ਗਈ?

    Claim ਸਾਊਦੀ ਅਰਬ ‘ਚ ਪੀਐਮ ਮੋਦੀ ਦੀ ਸੋਨੇ ਦੀ ਮੂਰਤੀ ਲਗਾਈ ਗਈ ਹੈ। Fact Check/Verification ਪੀਐਮ ਮੋਦੀ ਦੀ ਮੂਰਤੀ ਦਾ ਇੱਕ ਵੀਡੀਓ ਫੇਸਬੁੱਕ ਅਤੇ ਟਵਿਟਰ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਯੂਜ਼ਰਸ ਦਾਅਵਾ ਕਰ ਰਹੇ ਹਨ ਕਿ ਪੀਐਮ ਮੋਦੀ ਦੀ ਇਹ ਮੂਰਤੀ ਸੋਨੇ ਦੀ ਹੈ। ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਇਹ ਮੂਰਤੀ ਸਾਊਦੀ ਅਰਬ ਵਿੱਚ ਸਥਾਪਿਤ ਕੀਤੀ ਗਈ…

  • ਬਿਕਰਮ ਮਜੀਠੀਆ ਦੁਆਰਾ ਸ਼ੇਅਰ ਕੀਤਾ ਇਹ ਵੀਡੀਓ ਹਾਲੀਆ ਨਹੀਂ ਸਾਲ ਪੁਰਾਣਾ ਹੈ

    ਬਿਕਰਮ ਮਜੀਠੀਆ ਦੁਆਰਾ ਸ਼ੇਅਰ ਕੀਤਾ ਇਹ ਵੀਡੀਓ ਹਾਲੀਆ ਨਹੀਂ ਸਾਲ ਪੁਰਾਣਾ ਹੈ

    Claimਸਰਕਾਰੀ ਬੱਸਾਂ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਦੀ ਰੈਲੀ ਵਾਸਤੇ ਲਗਾ ਕੇ ਸਵਾਰੀਆਂ ਨੂੰ ਖਜੱਲ ਖੁਆਰ ਕੀਤਾ ਗਿਆ। Factਸ਼ੇਅਰ ਕੀਤਾ ਜਾ ਰਿਹਾ ਵੀਡੀਓ ਹਾਲੀਆ ਨਹੀਂ ਸਗੋਂ 2022 ਦਾ ਹੈ। ਇਸ ਵੀਡੀਓ ਦਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪੰਜਾਬ ਫੇਰੀ ਨਾਲ ਕੋਈ ਸਬੰਧ ਨਹੀਂ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ…

  • ਨੀਦਰਲੈਂਡ ਦੇ PM ਨੇ G20 ਸੰਮੇਲਨ ਦੌਰਾਨ ਆਪਣੀ ਡਿੱਗੀ ਹੋਈ ਕੌਫੀ ਆਪ ਸਾਫ ਕੀਤੀ?

    ਨੀਦਰਲੈਂਡ ਦੇ PM ਨੇ G20 ਸੰਮੇਲਨ ਦੌਰਾਨ ਆਪਣੀ ਡਿੱਗੀ ਹੋਈ ਕੌਫੀ ਆਪ ਸਾਫ ਕੀਤੀ?

    Claimਨੀਦਰਲੈਂਡ ਦੇ ਪ੍ਰਧਾਨ ਮੰਤਰੀ ਮਾਰਕ ਰੂਟ ਨੇ G20 ਸੰਮੇਲਨ ਦੌਰਾਨ ਆਪਣੀ ਡਿੱਗੀ ਹੋਈ ਕਾਫੀ ਆਪ ਸਾਫ ਕੀਤੀ Factਵਾਇਰਲ ਵੀਡੀਓ 2018 ਦਾ ਹੈ ਤੇ ਇਸਦਾ ਹਾਲੀਆ ਭਾਰਤ ਦੀ ਰਾਜਧਾਨੀ ਦਿੱਲੀ ‘ਚ ਹੋਏ G20 ਸੰਮੇਲਨ ਨਾਲ ਕੋਈ ਸਬੰਧ ਨਹੀਂ ਹੈ। ਸੋਸ਼ਲ ਮੀਡੀਆ ‘ਤੇ ਨੀਦਰਲੈਂਡ ਦੇ ਪ੍ਰਧਾਨ ਮੰਤਰੀ ਮਾਰਕ ਰੂਟ ਦਾ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ…

  • ਆਪਣੀ ਬਜੁਰਗ ਮਾਂ ਨੂੰ ਬਿਰਧ ਆਸ਼ਰਮ ਛੱਡਣ ਆਏ ਨੂੰਹ-ਪੁੱਤ?

    ਆਪਣੀ ਬਜੁਰਗ ਮਾਂ ਨੂੰ ਬਿਰਧ ਆਸ਼ਰਮ ਛੱਡਣ ਆਏ ਨੂੰਹ-ਪੁੱਤ?

    Claimਆਪਣੀ ਬਜੁਰਗ ਮਾਂ ਨੂੰ ਬਿਰਧ ਆਸ਼ਰਮ ਛੱਡਣ ਆਏ ਨੂੰਹ-ਪੁੱਤ Factਵਾਇਰਲ ਹੋ ਰਿਹਾ ਵੀਡੀਓ ਇੱਕ ਸਕ੍ਰਿਪਟਿਡ ਨਾਟਕ ਹੈ। ਇਹ ਅਸਲ ਘਟਨਾ ਨਹੀਂ ਹੈ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਇੱਕ ਨੂੰਹ- ਪੁੱਤ ਆਪਣੀ ਮਾਤਾ ਨੂੰ ਇੱਕ ਆਸ਼ਰਮ ‘ਚ ਛੱਡਣ ਜਾ ਰਹੇ ਹਨ। ਇਸ ਵੀਡੀਓ ਵਿਚ ਬੁਜ਼ੁਰਗ ਮਾਤਾ ਇਸ ਗੱਲ ਦਾ ਜ਼ਿਕਰ…

  • ਮੋਰੋਕੋ ਵਿੱਚ ਆਏ ਭੁਚਾਲ ਦੀ ਹੈ ਇਹ ਵੀਡੀਓ?

    ਮੋਰੋਕੋ ਵਿੱਚ ਆਏ ਭੁਚਾਲ ਦੀ ਹੈ ਇਹ ਵੀਡੀਓ?

    Claimਮੋਰੋਕੋ ਵਿੱਚ ਆਏ ਭੁਚਾਲ ਦੌਰਾਨ ਢਹਿਢੇਰੀ ਹੋਈ ਇਮਾਰਤ ਦੀ ਵੀਡੀਓ Factਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਮੋਰੋਕੋ ਵਿਚ ਆਏ ਭੁਚਾਲ ਦਾ ਨਹੀਂ ਸਗੋਂ 2020 ਦਾ ਹੈ ਜਦੋਂ ਮੋਰੱਕੋ ਦੇ ਕੈਸਾਬਲਾਂਕਾ ਦੇ ਸਬਾਟਾ ਦਾ ਹੈ ਜਿਥੇ ਇੱਕ 3 ਮਰਲਾ ਇਮਾਰਤ ਢਹਿ-ਢੇਰੀ ਹੋ ਗਈ ਸੀ। ਐਤਵਾਰ ਰਾਤ ਨੂੰ ਮੋਰੋਕੋ ਵਿੱਚ ਆਏ ਭੂਚਾਲ ਵਿੱਚ ਘੱਟੋ ਘੱਟ 2,122 ਲੋਕਾਂ…