Shaminder Singh
-

ਜੀ-20 ਸੰਮੇਲਨ ਤੋਂ ਪਹਿਲਾਂ ਦਿੱਲੀ ‘ਚ ਝੁੱਗੀਆਂ ਨੂੰ ਸ਼ੀਟਾਂ ਅਤੇ ਬੈਨਰਾਂ ਨਾਲ ਢੱਕਿਆ ਜਾ ਰਿਹਾ ਹੈ?
Claim9-10 ਸਤੰਬਰ, 2023 ਦਰਮਿਆਨ ਹੋਣ ਵਾਲੇ ਜੀ-20 ਸੰਮੇਲਨ ਤੋਂ ਪਹਿਲਾਂ ਦਿੱਲੀ ‘ਚ ਝੁੱਗੀਆਂ ਨੂੰ ਸ਼ੀਟਾਂ ਅਤੇ ਬੈਨਰਾਂ ਨਾਲ ਢੱਕਿਆ ਜਾ ਰਿਹਾ ਹੈ Factਵਾਇਰਲ ਤਸਵੀਰਾਂ ਜਿਹਨਾਂ ਨੂੰ ਦਿੱਲੀ ਜੀ-20 ਸੰਮੇਲਨ ਦਾ ਦੱਸਿਆ ਜਾ ਰਿਹਾ ਹੈ, ਉਹ ਅਸਲ ਵਿੱਚ ਮੁੰਬਈ ਅਤੇ ਸਾਲ 2022 ਦੀਆਂ ਹਨ। ਕਈ ਸੋਸ਼ਲ ਮੀਡੀਆ ਯੂਜ਼ਰ ਇੱਕ ਤਸਵੀਰ ਨੂੰ ਸ਼ੇਅਰ ਕਰ ਰਹੇ ਹਨ, ਜਿਸ…
-

ਕੀ ਭਾਜਪਾ ਦਾ ਝੰਡਾ ਲੈ ਕੇ ਪਾਰਟੀ ਸਮਰਥਕਾਂ ਨੇ ਦੇਖਿਆ ਏਸ਼ੀਆ ਕੱਪ?
Claimਭਾਜਪਾ ਦਾ ਝੰਡੇ ਲੈ ਕੇ ਪਾਰਟੀ ਸਮਰਥਕਾਂ ਨੇ ਦੇਖਿਆ ਏਸ਼ੀਆ ਕੱਪ Factਵਾਇਰਲ ਦਾਅਵਾ ਫਰਜ਼ੀ ਹੈ। ਵਾਇਰਲ ਤਸਵੀਰ ਏਸ਼ੀਆ ਕੱਪ ਦੀ ਨਹੀਂ ਸਗੋਂ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਮੈਚ ਦੀ ਹੈ ਜੋ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਇੰਗਲੈਂਡ ‘ਚ ਖੇਡਿਆ ਗਿਆ ਸੀ। 3 ਸਤੰਬਰ 2023 ਨੂੰ ਏਸ਼ੀਆ ਕੱਪ ‘ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਇਆ ਮਹਾਮੁਕਾਬਲਾ ਮੈਚ ਮੀਂਹ…
-

ਆਪ ਦਾ ਸਰਕਲ ਪ੍ਰਧਾਨ ਮੋਬਾਈਲ ਚੋਰੀ ਕਰਦਾ ਫੜ੍ਹਿਆ ਗਿਆ?
Claimਖੇਡਾਂ ਵਤਨ ਪੰਜਾਬ ਦੀਆਂ ਦੇ ਪ੍ਰੋਗਰਾਮ ਵਿਚ ਆਮ ਆਦਮੀ ਪਾਰਟੀ ਦਾ ਸਰਕਲ ਪ੍ਰਧਾਨ ਤੋਂ ਚੋਰੀ ਕੀਤੇ ਮਹਿੰਗੇ ਮੋਬਾਇਲ ਬਰਾਮਦ ਹੋਏ Factਵਾਇਰਲ ਦਾਅਵਾ ਫਰਜ਼ੀ ਹੈ। ਵਾਇਰਲ ਤਸਵੀਰ ਬਠਿੰਡਾ ਪੁਲਿਸ ਵਲੋਂ ਗ੍ਰਿਫਤਾਰ ਕਿੱਤੇ ਗਏ ਇੱਕ ਵਿਅਕਤੀ ਦੀ ਹੈ, ਜਿਸਦੇ ਕੋਲੋਂ ਪੁਲਿਸ ਨੇ ਇੱਕ ਪਿਸਟਲ ਦੇਸੀ,30 ਬੋਰ ਸਮੇਤ 3 ਜਿੰਦਾ ਰੌਂਦ ਬਰਾਮਦ ਕੀਤੇ ਗਏ ਸਨ। ਸੋਸ਼ਲ ਮੀਡੀਆ ‘ਤੇ…
-

ਕਾਂਗਰਸ ਨੂੰ ਵੋਟ ਦੇਣ ਤੋਂ ਬਾਅਦ ਪਛਤਾਵੇ ਵਿੱਚ ਵਿਅਕਤੀ ਨੇ ਆਪਣੀ ਉਂਗਲ ਵੱਢ ਦਿੱਤੀ?
Claimਤਾਮਿਲਨਾਡੂ ਵਿੱਚ ਇੱਕ ਵਿਅਕਤੀ ਨੇ ਕਾਂਗਰਸ ਨੂੰ ਵੋਟ ਦੇਣ ਤੋਂ ਬਾਅਦ ਪਛਤਾਵੇ ਵਿੱਚ ਆਪਣੀ ਉਂਗਲ ਵੱਢ ਦਿੱਤੀ। Factਮਹਾਰਾਸ਼ਟਰ ਦੇ ਸਤਾਰਾ ‘ਚ ਇਕ ਵਿਅਕਤੀ ਨੇ ਆਪਣੇ ਭਰਾ ਅਤੇ ਭਰਜਾਈ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਨਾ ਹੋਣ ਕਾਰਨ ਆਪਣੀ ਉਂਗਲ ਵੱਢ ਲਈ। ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸ਼ੇਅਰ ਕੀਤੀ ਜਾ ਰਹੀ ਹੈ ਜਿਸ…
-

ਸਾਧ ਵੱਲੋਂ ਗਾਂ ਚੋਰੀ ਕਰਨ ਦਾ ਇਹ ਵੀਡੀਓ ਸਕ੍ਰਿਪਟਡ ਹੈ
Claimਸਾਧ ਦੇ ਰੂਪ ‘ਚ ਵਿਅਕਤੀ ਨੌਜਵਾਨ ਨੂੰ ਬੇਹੋਸ਼ ਕਰਕੇ ਉਸ ਦੇ ਘਰੋਂ ਗਾਂ ਚੋਰੀ ਕਰਕੇ ਲੈ ਗਿਆ Factਵਾਇਰਲ ਹੋ ਰਿਹਾ ਵਾਇਰਲ ਵੀਡੀਓ ਗੁੰਮਰਾਹਕੁਨ ਹੈ। ਵਾਇਰਲ ਹੋ ਰਿਹਾ ਇਹ ਵੀਡੀਓ ਸਕ੍ਰਿਪਟਿਡ ਨਾਟਕ ਹੈ। ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ ਜਿਸ ਵਿਚ ਇੱਕ ਸਾਧ ਦੇ ਰੂਪ ‘ਚ ਵਿਅਕਤੀ ਨੌਜਵਾਨ ਨੂੰ ਬੇਹੋਸ਼ ਕਰਕੇ ਉਸ…