Shaminder Singh

  • Weekly Wrap: ਕਿਸਾਨਾਂ ਦੇ ਹੱਕ ਵਿੱਚ ਭਾਰਤੀ Hockey ਟੀਮ ਨੇ ਇਨਾਮੀ ਰਾਸ਼ੀ ਲੈਣ ਤੋਂ ਕੀਤਾ ਮਨ੍ਹਾਂ?

    Weekly Wrap: ਕਿਸਾਨਾਂ ਦੇ ਹੱਕ ਵਿੱਚ ਭਾਰਤੀ Hockey ਟੀਮ ਨੇ ਇਨਾਮੀ ਰਾਸ਼ੀ ਲੈਣ ਤੋਂ ਕੀਤਾ ਮਨ੍ਹਾਂ?

    ਇਸ ਹਫਤੇ Newschecker ਨੇ ਸੋਸ਼ਲ ਮੀਡਿਆ ਤੇ ਮੌਜੂਦ ਤਮਾਮ ਕਈ ਫੇਕ ਖਬਰਾਂ ਦਾ ਪਰਦਾਫਾਸ਼ ਕੀਤਾ। ਇਸ ਹਫਤੇ ਸੋਸ਼ਲ ਮੀਡਿਆ ਤੇ ਇਕ ਪੋਸਟ ਖੂਬ ਵਾਇਰਲ ਹੋ ਰਹੀ ਹੈ ਜਿਸ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤੀ ਹਾਕੀ (Hockey) ਦੀ ਟੀਮ ਨੇ ਕਿਸਾਨੀ ਸੰਘਰਸ਼ ਦਾ ਸਮਰਥਨ ਕਰਦਿਆਂ ਐਲਾਨ ਕੀਤਾ ਹੈ ਕਿ ਉਹ ਸਰਕਾਰ ਤੋਂ ਇਨਾਮ ਵੱਜੋਂ ਮਿਲੇ…

  • ਕੀ Vaishno Devi ਵਿੱਚ ਆਇਆ ਭਿਆਨਕ ਹੜ੍ਹ?

    ਕੀ Vaishno Devi ਵਿੱਚ ਆਇਆ ਭਿਆਨਕ ਹੜ੍ਹ?

    ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਤੇਜ਼ ਰਫ਼ਤਾਰ ਵਿੱਚ ਬਹਿੰਦੇ ਪਾਣੀ ਵਿੱਚ ਕੁੱਝ ਲੋਕ ਫਸੇ ਹੋਏ ਨਜ਼ਰ ਆ ਰਹੇ ਹਨ ਜਦਕਿ ਇੱਕ ਵਿਅਕਤੀ ਪਾਣੀ ਦੇ ਨਾਲ ਬਹਿੰਦੇ ਹੋਏ ਦੇਖਿਆ ਜਾ ਸਕਦਾ ਹੈ ਅਤੇ ਲੋਕ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਵੈਸ਼ਨੋ…

  • ਕਿਸਾਨਾਂ ਦੇ ਹੱਕ ਵਿੱਚ ਭਾਰਤੀ Hockey ਟੀਮ ਨੇ ਇਨਾਮੀ ਰਾਸ਼ੀ ਲੈਣ ਤੋਂ ਕੀਤਾ ਮਨ੍ਹਾਂ?

    ਕਿਸਾਨਾਂ ਦੇ ਹੱਕ ਵਿੱਚ ਭਾਰਤੀ Hockey ਟੀਮ ਨੇ ਇਨਾਮੀ ਰਾਸ਼ੀ ਲੈਣ ਤੋਂ ਕੀਤਾ ਮਨ੍ਹਾਂ?

    ਭਾਰਤੀ ਹਾਕੀ ਟੀਮ ਨੇ 41 ਸਾਲਾਂ ਬਾਅਦ ਓਲੰਪਿਕ ‘ਚ ਤਗਮਾ ਜਿੱਤ ਕੇ ਇਤਿਹਾਸ ਨੂੰ ਦੁਹਰਾਇਆ। ਭਾਰਤ ਦੀ ਹਾਕੀ (Hockey)ਟੀਮ ਨੇ ਕਾਂਸ ਤਗਮੇ ਦੇ ਮੈਚ ਵਿੱਚ ਜ੍ਰਮਨੀ ਨੂੰ 5-4 ਨਾਲ ਹਰਾਇਆ। ਇਸ ਦੇ ਨਾਲ ਹੀ ਕੁੜੀਆਂ ਦੀ ਹਾਕੀ ਟੀਮ ਨੇ ਵੀ ਜ਼ਬਰਦਸਤ ਪ੍ਰਦਰਸ਼ਨ ਦਿਖਾਇਆ। ਹਾਲਾਂਕਿ, ਆਪਣੇ ਮੈਚ ਵਿੱਚ ਭਾਰਤੀ ਹਾਕੀ ਦੀ ਕੁੜੀਆਂ ਦੀ ਟੀਮ ਤਗਮਾ ਜਿੱਤਣ…

  • ਕਿਸਾਨਾਂ ਨੇ ਮੈਂਬਰ ਪਾਰਲੀਮੈਂਟ Ravneet Bittu ਦੇ ਨਾਲ ਕੀਤੀ ਕੁੱਟਮਾਰ?

    ਕਿਸਾਨਾਂ ਨੇ ਮੈਂਬਰ ਪਾਰਲੀਮੈਂਟ Ravneet Bittu ਦੇ ਨਾਲ ਕੀਤੀ ਕੁੱਟਮਾਰ?

    ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ (Ravneet Bittu) ਨੂੰ ਕੁਝ ਪੁਲਿਸ ਕਰਮੀ ਕੁੱਟਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਰਵਨੀਤ ਸਿੰਘ ਬਿੱਟੂ ਦੇ ਨਾਲ ਕਿਸਾਨਾਂ ਨੇ ਕੁੱਟਮਾਰ ਕੀਤੀ। ਫੇਸਬੁੱਕ ਪੇਜ ‘ਫੈਨ ਨਵਜੋਤ ਕੌਰ ਲੰਬੀ’ ਨੇ…

  • ਕੀ Arvind Kejriwal ਨੇ ਖੇਤੀ ਕਾਨੂੰਨਾਂ ਦੀ ਕੀਤੀ ਹਮਾਇਤ?

    ਕੀ Arvind Kejriwal ਨੇ ਖੇਤੀ ਕਾਨੂੰਨਾਂ ਦੀ ਕੀਤੀ ਹਮਾਇਤ?

    ਸੋਸ਼ਲ ਮੀਡੀਆ ‘ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਦੀ ਇਕ ਵੀਡੀਓ ਕਲਿੱਪ ਵਾਇਰਲ ਹੋ ਰਹੀ ਹੈ। ਵੀਡੀਓ ਦੇ ਵਿੱਚ ਅਰਵਿੰਦ ਕੇਜਰੀਵਾਲ ਨੂੰ ਖੇਤੀ ਕਾਨੂੰਨਾਂ ਦੇ ਫਾਇਦੇ ਗਿਣਾਉਂਦੇ ਹੋਏ ਸੁਣਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਅਰਵਿੰਦ ਕੇਜਰੀਵਾਲ ਨੇ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਨੂੰ ਕ੍ਰਾਂਤੀਕਾਰੀ ਕਦਮ ਦੱਸਿਆ। …

  • Punjab ਦੇ ਸ਼ਹਿਰ ਨਾਭਾ ਵਿੱਚ ਆਇਆ ਭਿਆਨਕ ਹੜ੍ਹ?

    Punjab ਦੇ ਸ਼ਹਿਰ ਨਾਭਾ ਵਿੱਚ ਆਇਆ ਭਿਆਨਕ ਹੜ੍ਹ?

    ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵਾਇਰਲ ਹੋ ਰਹੀ ਵੀਡੀਓ ਦੇ ਵਿਚ ਤੇਜ਼ ਬਹਾਵ ‘ਚ ਵਾਹਨਾਂ ਨੂੰ ਰੁੜ੍ਹਦੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਪੰਜਾਬ (Punjab) ਦੇ ਨਾਭਾ ਦਾ ਹੈ। ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕਾਂਗਰਸ ਐਮਐਲਏ ਸਾਧੂ ਸਿੰਘ ਧਰਮਸੋਤ ਅਤੇ ਕਾਂਗਰਸ ਸਰਕਾਰ ‘ਤੇ…

  • Weekly Wrap: Bhagwant Mann ਅਤੇ Narendra Modi ਦੀ ਇਹ ਤਸਵੀਰ ਮੌਜੂਦਾ ਪਾਰਲੀਮੈਂਟ ਸੈਸ਼ਨ ਦੀ ਹੈ?

    Weekly Wrap: Bhagwant Mann ਅਤੇ Narendra Modi ਦੀ ਇਹ ਤਸਵੀਰ ਮੌਜੂਦਾ ਪਾਰਲੀਮੈਂਟ ਸੈਸ਼ਨ ਦੀ ਹੈ?

    ਇਸ ਹਫਤੇ Newschecker ਨੇ ਸੋਸ਼ਲ ਮੀਡਿਆ ਤੇ ਮੌਜੂਦ ਤਮਾਮ ਕਈ ਫੇਕ ਖਬਰਾਂ ਦਾ ਪਰਦਾਫਾਸ਼ ਕੀਤਾ। ਇਸ ਹਫਤੇ ਸੋਸ਼ਲ ਮੀਡਿਆ ਤੇ ਇਕ ਤਸਵੀਰ ਖੂਬ ਵਾਇਰਲ ਹੋਈ ਜਿਸ ਵਿਚ ਜਿਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Narendra Modi) ਅਤੇ ਭਗਵੰਤ ਮਾਨ ਨੂੰ ਹੱਸਦਿਆਂ ਹੋਇਆ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਮੌਜੂਦਾ ਪਾਰਲੀਮੈਂਟ ਸੈਸ਼ਨ ਦੀ…

  • ਕੀ ਦਿੱਲੀ ਸਰਕਾਰ ਨੇ ਘਟਾਏ Diesel ਦੇ ਰੇਟ?

    ਕੀ ਦਿੱਲੀ ਸਰਕਾਰ ਨੇ ਘਟਾਏ Diesel ਦੇ ਰੇਟ?

    ਸੋਸ਼ਲ ਮੀਡੀਆ ‘ਤੇ ਏਬੀਪੀ ਨਿਊਜ਼ ਦੀ ਬ੍ਰੇਕਿੰਗ ਪਲੇਟ ਖੂਬ ਵਾਇਰਲ ਹੋ ਰਹੀ ਹੈ ਜਿਸ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਦਿੱਲੀ ਸਰਕਾਰ ਨੇ ਡੀਜ਼ਲ (Diesel) ਦੇ ਰੇਟ ਘਟਾ ਦਿੱਤੇ ਹਨ। ਬ੍ਰੈਕਿੰਗ ਪਲੇਟ ਅਨੁਸਾਰ ਡੀਜ਼ਲ ਦੇ ਰੇਟਾਂ ‘ਚ 8 ਰੁਪਏ ਅਤੇ 36 ਪੈਸੇ ਦਾ ਘਾਟਾ ਕੀਤਾ ਗਿਆ ਹੈ। ਫੇਸਬੁੱਕ ਪੇਜ਼ ‘ਜੈਲੇ ਦੀਆਂ ਸੱਚੀਆਂ ਤੇ ਖਰੀਆਂ…

  • ਕੀ Haryana ਦੇ ਐਮ.ਐਲ.ਏ ਨਾਲ ਲੋਕਾਂ ਨੇ ਦਫਤਰ ਵਿੱਚ ਕੀਤੀ ਕੁੱਟਮਾਰ?

    ਕੀ Haryana ਦੇ ਐਮ.ਐਲ.ਏ ਨਾਲ ਲੋਕਾਂ ਨੇ ਦਫਤਰ ਵਿੱਚ ਕੀਤੀ ਕੁੱਟਮਾਰ?

    ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਕੁਝ ਲੋਕ ਇੱਕ ਸ਼ਖਸ ਦੇ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਦੇ ਹੋਏ ਦੇਖੇ ਜਾ ਸਕਦੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਹਰਿਆਣਾ (Haryana) ਦੇ ਐਮ.ਐਲ.ਏ ਨਾਲ ਲੋਕਾਂ ਨੇ ਦਫਤਰ ਵਿੱਚ ਕੁੱਟਮਾਰ ਕੀਤੀ। ਫੇਸਬੁੱਕ ਯੂਜ਼ਰ ਮਨਦੀਪ ਸਿੰਘ ਦੀਪ ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ਹਰਿਆਣਾ…

  • Bhagwant Mann ਅਤੇ Narendra Modi ਦੀ ਇਹ ਤਸਵੀਰ ਮੌਜੂਦਾ ਪਾਰਲੀਮੈਂਟ ਸੈਸ਼ਨ ਦੀ ਹੈ?

    Bhagwant Mann ਅਤੇ Narendra Modi ਦੀ ਇਹ ਤਸਵੀਰ ਮੌਜੂਦਾ ਪਾਰਲੀਮੈਂਟ ਸੈਸ਼ਨ ਦੀ ਹੈ?

    ਦੇਸ਼ ਦੇ ਕਿਸਾਨ ਜਿਥੇ ਕਿਸਾਨ ਅਰਡੀਨੈਂਸ ਬਿੱਲ ਦੇ ਖਿਲਾਫ ਦਿੱਲੀ ਦੇ ਬਾਰਡਰਾਂ ਤੇ ਪਿਛਲੇ 8 ਮਹੀਨੇ ਤੋਂ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ ਓਥੇ ਹੀ ਪਾਰਲੀਮੈਂਟ ਦੇ ਵਿੱਚ ਕਿਸਾਨ ਅਰਡੀਨੈਂਸ ਬਿੱਲ ਨੂੰ ਰੱਦ ਕਰਨ ਦੇ ਲਈ ਵਿਰੋਧੀ ਧਿਰਾਂ ਪ੍ਰਦਰਸ਼ਨ ਕਰ ਰਹੀਆਂ ਹਨ। ਬੀਤੇ ਦਿਨੀਂ ਕਿਸਾਨੀ ਵਿਰੋਧੀ ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਆਮ ਆਦਮੀ ਪਾਰਟੀ ,…