Shaminder Singh

  • ਕੀ China ਵਿੱਚ ਆਏ ਭਿਆਨਕ ਹੜ੍ਹ ਦੀ ਹੈ ਇਹ ਵੀਡੀਓ?

    ਕੀ China ਵਿੱਚ ਆਏ ਭਿਆਨਕ ਹੜ੍ਹ ਦੀ ਹੈ ਇਹ ਵੀਡੀਓ?

    ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਚੀਨ (China) ਵਿਚ ਆਏ ਹੜ੍ਹ ਦੇ ਦੌਰਾਨ ਜਹਾਜ਼, ਹੈਲੀਕਾਪਟਰ ਅਤੇ ਹੋਰ ਗੱਡੀਆਂ ਪਾਣੀ ਵਿੱਚ ਰੁੜ੍ਹ ਗਈਆਂ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਚੀਨ ਦੀ ਹੈ। ਫੇਸਬੁੱਕ ਪੇਜ ‘ਪੰਜਾਬ ਵਸਦਾ ਗੁਰਾਂ ਦੇ ਨਾਂ’ ਤੇ ਨੇ ਇਸ ਵੀਡੀਓ…

  • ਕੀ ਛਾਪੇਮਾਰੀ ਤੋਂ ਬਾਅਦ Dainik Bhaskar ਨੇ ਲਗਾਇਆ ਇਹ ਹੋਰਡਿੰਗ?

    ਕੀ ਛਾਪੇਮਾਰੀ ਤੋਂ ਬਾਅਦ Dainik Bhaskar ਨੇ ਲਗਾਇਆ ਇਹ ਹੋਰਡਿੰਗ?

    ਬੀਤੇ ਵੀਰਵਾਰ ਨੂੰ ਮੀਡੀਆ ਸੰਸਥਾਨ ਦੈਨਿਕ ਭਾਸਕਰ (Dainik Bhaskar) ਦੇ ਮੁੰਬਈ , ਭੋਪਾਲ, ਜੈਪੁਰ ਅਤੇ ਅਹਿਮਦਾਬਾਦ ਦੇ ਦਫਤਰਾਂ ਵਿਚ ਛਾਪੇਮਾਰੀ ਕੀਤੀ ਗਈ ਸੀ। ਇੰਨਾ ਹੀ ਨਹੀਂ ਸਗੋਂ ਭਾਸਕਰ ਦੇ ਭੋਪਾਲ ਵਿਖੇ ਪ੍ਰਬੰਧਕਾਂ ਦੀ ਘਰ ਵਿੱਚ ਵੀ ਆਇਕਰ ਵਿਭਾਗ ਦੀ ਟੀਮਾਂ ਜਾਂਚ ਕਰਨ ਦੇ ਲਈ ਪਹੁੰਚੀਆਂ ਸਨ। ਇਸ ਰੇਡ ਤੇ ਪ੍ਰਤੀਕਿਰਿਆ ਦਿੰਦਿਆਂ ਦੈਨਿਕ ਭਾਸਕਰ ਨੇ ਆਪਣੀ…

  • ਕੀ ਲੈਂਡਸਲਾਈਡ ਕਾਰਨ Himachal Pradesh ‘ਚ ਲੱਗਿਆ ਜਾਮ?

    ਕੀ ਲੈਂਡਸਲਾਈਡ ਕਾਰਨ Himachal Pradesh ‘ਚ ਲੱਗਿਆ ਜਾਮ?

    ਬੀਤੇ ਦਿਨੀਂ ਹਿਮਾਚਲ ਪ੍ਰਦੇਸ਼ (Himachal Pradesh) ਦੇ ਕਿੰਨੌਰ ਜਿਲ੍ਹੇ ‘ਚ ਲੈਂਡਸਲਾਈਡ ਕਰਕੇ ਕਈ ਸੈਲਾਨੀਆਂ ਨੂੰ ਆਪਣੀ ਜਾਨ ਗਵਾਉਣੀ ਪਈ। ਪੱਥਰਾਂ ਦੀ ਚਪੇਟ ‘ਚ ਵਾਹਨਾਂ ਦੇ ਆਉਣ ਕਾਰਨ 9 ਸੈਲਾਨੀਆਂ ਦੀ ਮੌਤ ਹੋ ਗਈ ਜਦਕਿ ਕਈ ਜ਼ਖਮੀ ਹਾਲਾਤ ਵਿੱਚ ਜੇਰੇ ਇਲਾਜ਼ ਹਨ। ਲੈਂਡਸਲਾਈਡ ਕਾਰਨ ਬਟਸੇਰੀ ਦਾ ਬੈਲੀ ਬ੍ਰਿਜ ਵੀ ਟੁੱਟ ਗਿਆ। ਇਸ ਦੌਰਾਨ ਸੋਸ਼ਲ ਮੀਡਿਆ ਤੇ ਇੱਕ…

  • ਕੀ ਰੈਸਲਰ Priya Malik ਨੇ ਟੋਕੀਓ ਓਲੰਪਿਕ ਵਿੱਚ ਜਿੱਤਿਆ ਗੋਲਡ ਮੈਡਲ?

    ਕੀ ਰੈਸਲਰ Priya Malik ਨੇ ਟੋਕੀਓ ਓਲੰਪਿਕ ਵਿੱਚ ਜਿੱਤਿਆ ਗੋਲਡ ਮੈਡਲ?

    ਸੋਸ਼ਲ ਮੀਡੀਆ ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਮਹਿਲਾ ਰੈਸਲਰ ਨੂੰ ਦੇਖਿਆ ਜਾ ਸਕਦਾ ਹੈ ਤਸਵੀਰ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਪਹਿਲਵਾਨ ਪ੍ਰੀਆ ਮਲਿਕ (Priya Malik) ਨੇ ਟੋਕੀਓ ਓਲੰਪਿਕ ਵਿੱਚ ਗੋਲਡ ਮੈਡਲ ਜਿੱਤਿਆ ਹੈ। ਫੇਸਬੁੱਕ ਪੇਜ ‘ਅਸਾਂ ਨੂੰ ਮਾਣ ਵਤਨਾਂ ਦਾ’ ਨੇ ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ,’ਇਕ…

  • Weekly Wrap: Navjot Singh Sidhu ਨੇ ਪ੍ਰਧਾਨ ਬਣਦਿਆਂ ਕੱਸਿਆ ਕਾਂਗਰਸ ਤੇ ਤੰਜ?

    Weekly Wrap: Navjot Singh Sidhu ਨੇ ਪ੍ਰਧਾਨ ਬਣਦਿਆਂ ਕੱਸਿਆ ਕਾਂਗਰਸ ਤੇ ਤੰਜ?

    ਇਸ ਹਫਤੇ Newschecker ਨੇ ਸੋਸ਼ਲ ਮੀਡਿਆ ਤੇ ਮੌਜੂਦ ਤਮਾਮ ਕਈ ਫੇਕ ਖਬਰਾਂ ਦਾ ਪਰਦਾਫਾਸ਼ ਕੀਤਾ। ਇਸ ਹਫਤੇ ਸੋਸ਼ਲ ਮੀਡਿਆ ਤੇ ਇਕ ਵੀਡੀਓ ਖੂਬ ਵਾਇਰਲ ਹੋਈ ਜਿਸ ਵਿਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਨੂੰ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੇ ਤੰਜ…

  • ਕੀ Navjot Singh Sidhu ਦੀ ਤਾਜਪੋਸ਼ੀ ਦੌਰਾਨ ਆਪਸ ‘ਚ ਭਿੜੇ ਕਾਂਗਰਸੀ ਲੀਡਰ?

    ਕੀ Navjot Singh Sidhu ਦੀ ਤਾਜਪੋਸ਼ੀ ਦੌਰਾਨ ਆਪਸ ‘ਚ ਭਿੜੇ ਕਾਂਗਰਸੀ ਲੀਡਰ?

    ਬੀਤੇ ਦਿਨੀਂ ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ। ਇਸ ਦੌਰਾਨ ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿਚ ਕੁਝ ਲੋਕਾਂ ਨੂੰ ਆਪਸ ‘ਚ ਲੜਦੇ ਹੋਏ ਵੇਖਿਆ ਜਾ ਸਕਦਾ ਹੈ। ਵਾਇਰਲ ਹੋ ਰਹੀ ਵੀਡੀਓ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਨਵਜੋਤ ਸਿੰਘ…

  • ਕੀ ਬਸਪਾ ਸੁਪਰੀਮੋ Mayawati ਦੇ ਭਰਾ ਦੀ 400 ਕਰੋੜ ਦੀ ਜ਼ਮੀਨ ਨੂੰ ਕੀਤਾ ਜ਼ਬਤ?

    ਕੀ ਬਸਪਾ ਸੁਪਰੀਮੋ Mayawati ਦੇ ਭਰਾ ਦੀ 400 ਕਰੋੜ ਦੀ ਜ਼ਮੀਨ ਨੂੰ ਕੀਤਾ ਜ਼ਬਤ?

    ਸੋਸ਼ਲ ਮੀਡੀਆ ‘ਤੇ ਇੱਕ ਪੰਜਾਬੀ ਅਖਬਾਰ ਦੀ ਕਟਿੰਗ ਵਾਇਰਲ ਹੋ ਰਹੀ ਹੈ ਜਿਸ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਆਮਦਨ ਕਰ ਵਿਭਾਗ ਵੱਲੋਂ ਬਸਪਾ ਸੁਪਰੀਮੋ ਅਤੇ ਸਾਬਕਾ ਮੁੱਖ ਮੰਤਰੀ ਮਾਇਆਵਤੀ (Mayawati) ਦੇ ਭਰਾ ਦੀ ਚਾਰ ਸੌ ਕਰੋੜ ਦੀ ਜ਼ਮੀਨ ਜ਼ਬਤ ਕੀਤੀ ਗਈ ਹੈ। ਸੋਸ਼ਲ ਮੀਡੀਆ ‘ਤੇ ਯੂਜ਼ਰ ਵਾਇਰਲ ਹੋ ਰਹੀ ਖਬਰ ਨੂੰ ਹਾਲੀਆ ਦੱਸਕੇ…

  • ਨਵਜੋਤ ਸਿੱਧੂ ਨੇ ਹੱਥ ਵਿੱਚ ਫੜੀ ਸਾਬਕਾ ਪ੍ਰਧਾਨ ਮੰਤਰੀ Indira Gandhi ਦੀ ਤਸਵੀਰ?  

    ਨਵਜੋਤ ਸਿੱਧੂ ਨੇ ਹੱਥ ਵਿੱਚ ਫੜੀ ਸਾਬਕਾ ਪ੍ਰਧਾਨ ਮੰਤਰੀ Indira Gandhi ਦੀ ਤਸਵੀਰ?  

    ਸੋਸ਼ਲ ਮੀਡੀਆ ਤੇ ਇਕ ਤਸਵੀਰ ਖ਼ੂਬ ਵਾਇਰਲ ਹੋ ਰਹੀ ਹੈ ਜਿਸ ਵਿੱਚ ਨਵੇਂ ਬਣੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਹੱਥ ਵਿਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ (Indira Gandhi) ਦੀ ਤਸਵੀਰ ਨੂੰ ਦੇਖਿਆ ਜਾ ਸਕਦਾ ਹੈ।  ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਨੂੰ ਸ਼ੇਅਰ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ…

  • Navjot Singh Sidhu ਨੇ ਪ੍ਰਧਾਨ ਬਣਦਿਆਂ ਕੱਸਿਆ ਕਾਂਗਰਸ ਤੇ ਤੰਜ?

    Navjot Singh Sidhu ਨੇ ਪ੍ਰਧਾਨ ਬਣਦਿਆਂ ਕੱਸਿਆ ਕਾਂਗਰਸ ਤੇ ਤੰਜ?

    ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਨੂੰ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਤੇ ਤੰਜ ਕੱਸਦਿਆਂ ਸੁਣਿਆ ਜਾ ਸਕਦਾ ਹੈ।  ਵਾਇਰਲ ਹੋ ਰਹੀ ਵੀਡੀਓ ਦੇ ਨਾਲ ਦਾਅਵਾ ਕੀਤਾ ਜਾ ਰਿਹਾ…

  • ਕੀ Uttarakhand ‘ਚ ਕਿਸਾਨਾਂ ਨੇ BJP ਆਗੂ ਨੂੰ ਘੇਰਿਆ?

    ਕੀ Uttarakhand ‘ਚ ਕਿਸਾਨਾਂ ਨੇ BJP ਆਗੂ ਨੂੰ ਘੇਰਿਆ?

    ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਵਾਇਰਲ ਹੋ ਰਹੀ ਵੀਡੀਓ ਦੇ ਵਿਚ ਲੋਕਾਂ ਦੀ ਭੀੜ ਨੂੰ ਇੱਕ ਗੱਡੀ ਨੂੰ ਘੇਰਦਿਆਂ ਅਤੇ ਗੱਡੀ ਵਿਚੋਂ ਬਾਹਰ ਆਊਂਦੇ ਵਿਅਕਤੀ ਨਾਲ ਧੱਕਾ-ਮੁੱਕੀ ਕਰਦੇ ਹੋਏ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਉੱਤਰਾਖੰਡ (Uttarakhand) ਦੀ ਹੈ ਜਿਥੇ ਕਿਸਾਨਾਂ ਨੇ ਭਾਜਪਾ (BJP)…