Shaminder Singh
-

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਨਹੀਂ ਦਿੱਤਾ ਇਹ ਬਿਆਨ, ਵਾਇਰਲ ਹੋਇਆ ਫਰਜ਼ੀ ਦਾਅਵਾ
ਕਲੇਮ: ਦੇਸ਼ ਦੇ ਜਵਾਨਾਂ ਤੋਂ ਵੱਡਾ ਕੰਮ ਅਸੀਂ ਕਰਦੇ ਹਾਂ, ਸ਼ਹੀਦ ਹੋਣਾ ਵੱਡੀ ਗੱਲ ਨਹੀਂ: ਅਮਿਤ ਸ਼ਾਹ ਵੇਰੀਫਿਕੇਸ਼ਨ: ਗਾਲਵਾਨ ਵੈਲੀ ਵਿਖੇ ਭਾਰਤ ਅਤੇ ਚੀਨ ਦਰਮਿਆਨ ਹੋਈ ਹਿੰਸਕ ਝੜਪ ਦੇ ਵਿੱਚ ਦੇਸ਼ ਦੇ 20 ਜਵਾਨ ਸ਼ਹੀਦ ਹੋ ਗਏ ਸਨ। ਇਸ ਘਟਨਾ ਤੋਂ ਬਾਅਦ ਸੋਸ਼ਲ ਮੀਡੀਆ ਤੇ ਕਈ ਤਰ੍ਹਾਂ ਦੀਆਂ ਫਰਜ਼ੀ ਤਸਵੀਰਾਂ ਅਤੇ ਵੀਡੀਓ ਵਾਇਰਲ ਹੋ ਰਹੀਆਂ…
-

ਕਰਨਾਟਕ ਦੀ ਰੇਵਤੀ ਨਹੀਂ ਹੈ ਆਈਏਐੱਸ ਟਾਪਰ, ਵਾਇਰਲ ਹੋਇਆ ਫਰਜ਼ੀ ਦਾਅਵਾ
ਕਲੇਮ: IAS ਪ੍ਰੀਖਿਆ ਵਿੱਚ ਪੂਰੇ ਭਾਰਤ ਵਿੱਚੋਂ ਕਰਨਾਟਕ ਦੀ ਇਹ ਆਦਿਵਾਸੀ ਧੀ ਰੇਵਤੀ ਤੀਜੇ ਨੰਬਰ ਤੇ ਆਈ ਹੈ। ਵੇਰੀਫਿਕੇਸ਼ਨ: ਸੋਸ਼ਲ ਮੀਡੀਆ ਤੇ ਇਕ ਤਸਵੀਰ ਖੂਬ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਆਈਏਐੱਸ ਪ੍ਰੀਖਿਆ ਦੇ ਵਿੱਚ ਕਰਨਾਟਕ ਦੀ ਰਹਿਣ ਵਾਲੀ ਰੇਵਤੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ।ਵਾਇਰਲ ਹੋ ਰਹੀ…
-

ਪਾਕਿਸਤਾਨ ਦੀ ਵੀਡੀਓ ਨੂੰ ਗੁੰਮਰਾਹਕੁੰਨ ਦਾਅਵੇ ਨਾਲ ਕੀਤਾ ਸ਼ੇਅਰ ,ਪੜ੍ਹੋ ਦਾਅਵੇ ਦੀ ਸਚਾਈ
ਕਲੇਮ: ਪਾਕਿਸਤਾਨ ਦੇ ਹਸਪਤਾਲ ਦੇ ਬਾਹਰ ਕਰੋਨਾ ਮਰੀਜ਼ਾਂ ਦਾ ਹਾਲ ਦੇਖੋ ਫੈਕਟ ਚੈਕ: ਸੋਸ਼ਲ ਮੀਡੀਆ ਤੇ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਪਾਕਿਸਤਾਨ ਦੇ ਇੱਕ ਹਸਪਤਾਲ ਦੀ ਹੈ ਜਿਥੇ ਕਰੋਨਾ ਵਾਇਰਸ ਦੇ ਮਰੀਜ਼ਾਂ ਦਾ ਸੜਕ ਦੇ ਉੱਤੇ ਹੀ ਇਲਾਜ ਕੀਤਾ ਜਾ ਰਿਹਾ ਹੈ। ਵਾਇਰਲ…
-

ਕੀ ਸ਼ਿਵ ਸੈਨਾ ਨੇ ਸਿੱਖ ਫੌਜੀਆਂ ਦੀ ਸ਼ਹਾਦਤ ਤੇ ਮਨਾਇਆ ਜਸ਼ਨ? ਵਾਇਰਲ ਹੋਇਆ ਫਰਜ਼ੀ ਦਾਅਵਾ
ਕਲੇਮ: ਬਾਰਡਰ ਤੇ ਸ਼ਹੀਦ ਹੋਏ ਚਾਰ ਸਿੱਖ ਫੌਜੀਆਂ ਦੀ ਸ਼ਹਾਦਤ ਤੇ ਸ਼ਿਵ ਸੈਨਾ ਨੇ ਮਨਾਈ ਖੁਸ਼ੀ। ਚੀਨ ਜ਼ਿੰਦਾਬਾਦ ਦੇ ਲਗਾਏ ਨਾਅਰੇ। ਫੈਕਟ ਚੈਕ: ਸੋਮਵਾਰ ਨੂੰ ਭਾਰਤ ਅਤੇ ਚੀਨ ਦਰਮਿਆਨ ਹੋਈ ਹਿੰਸਕ ਝੜਪ ਤੋਂ ਬਾਅਦ ਭਾਰਤ ਦੇ 20 ਜਵਾਨ ਸ਼ਹੀਦ ਹੋ ਗਏ ਸਨ ਜਿਹਨਾਂ ‘ਚ ਇੱਕ ਕਮਾਂਡਿੰਟ ਅਫਸਰ ਵੀ ਸ਼ਾਮਿਲ ਸੀ। ਇਸ ਖੂਨੀ ਝੜਪ ‘ਚ ਪੰਜਾਬ…
-

ਬੱਸ ਹਾਦਸੇ ਦੀ ਵੀਡੀਓ ਨੂੰ ਭਾਰਤ-ਚੀਨ ਵਿਚਕਾਰ ਹੋਈ ਹਿੰਸਕ ਝੜਪ ਨਾਲ ਜੋੜਕੇ ਕੀਤਾ ਸ਼ੇਅਰ
ਕਲੇਮ: ਚੀਨ ਦੇ ਫੌਜੀਆਂ ਨੇ ਕਿਸ ਤਰਾਂ ਭਾਰਤੀ ਫੌਜੀਆਂ ਤੇ ਕੀਤਾ ਹਮਲਾ, ਵੇਖੋ ਵੀਡੀਓ ਵੇਰੀਫਿਕੇਸ਼ਨ: ਸੋਸ਼ਲ ਮੀਡੀਆ ਤੇ ਇਕ ਵੀਡੀਓ ਸ਼ੇਅਰ ਕੀਤੀ ਜਾ ਰਹੀ ਹੈ ਜਿਸ ਵਿੱਚ ਭਾਰਤੀ ਸੈਨਾ ਦੇ ਕੁਝ ਜਵਾਨਾਂ ਨੂੰ ਜ਼ਖ਼ਮੀ ਹਾਲਾਤ ਦੇ ਵਿੱਚ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਲੱਦਾਖ ਦੀ ਸੀਮਾ ਤੇ ਭਾਰਤ ਅਤੇ ਚੀਨ ਵਿਚਕਾਰ…
-

ਕੀ ਭਾਰਤ ਸਰਕਾਰ ਨੇ ਟਿਕ ਟੌਕ ਨੂੰ ਹਟਾਉਣ ਦਾ ਲਿਆ ਫੈਸਲਾ ? ਵਾਇਰਲ ਹੋਇਆ ਫਰਜ਼ੀ ਦਾਅਵਾ
ਕਲੇਮ: ਭਾਰਤ ਸਰਕਾਰ ਨੇ ਟਿਕ ਟੌਕ ਸਮੇਤ 15 ਐਪ ਨੂੰ ਹਟਾਉਣ ਦਾ ਲਿਆ ਫੈਸਲਾ। ਵੇਰੀਫਿਕੇਸ਼ਨ: ਭਾਰਤ ਅਤੇ ਚੀਨ ਵਿਚਾਲੇ ਸਰਹੱਦ ‘ਤੇ ਵਿਵਾਦ ਜਾਰੀ ਹੈ। ਦੋਹਾਂ ਦੇਸ਼ਾਂ ‘ਚ ਅਜੇ ਵੀ ਤਣਾਅ ਦੀ ਸਥਿਤੀ ਬਣੀ ਹੋਈ ਹੈ। ਅਜਿਹੇ ਸਮੇਂ ‘ਚ ਦੇਸ਼ ਭਰ ‘ਚ ਚੀਨੀ ਐਪ ਨੂੰ ਹਟਾਉਣ ਦੀ ਮੁਹਿੰਮ ਸ਼ੁਰੂ ਹੋ ਗਈ ਹੈ। ਇਸ ਵਿੱਚ ਸੋਸ਼ਲ ਮੀਡੀਆ…
-

ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਕਾਫ਼ਲੇ ਤੇ ਹੋਏ ਹਮਲੇ ਦੀ ਪੁਰਾਣੀ ਵੀਡੀਓ ਨੂੰ ਬਿਹਾਰ ਚੋਣਾਂ ਨਾਲ ਜੋੜ ਕੇ ਕੀਤਾ ਵਾਇਰਲ
ਕਲੇਮ: ਬਿਹਾਰ ਚੋਣਾਂ ਵਿੱਚ ਇਹ ਕੀ ਹੋ ਰਿਹਾ? ਵੇਰੀਫਿਕੇਸ਼ਨ: ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਭੀੜ ਦੇ ਦੁਆਰਾ ਪੁਲਿਸ ਅਤੇ ਕੁਝ ਨਿੱਜੀ ਵਾਹਨਾਂ ਦੇ ਕਾਫ਼ਲੇ ਉੱਤੇ ਪੱਥਰਾਂ ਦੇ ਨਾਲ ਹਮਲਾ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਬਿਹਾਰ ‘ਚ ਹੋਣ ਜਾ ਰਹੇ ਵਿਧਾਨ…
-

ਪੁਰਾਣੀ ਵੀਡੀਓ ਨੂੰ ਗਾਲਵਾਨ ਵੈਲੀ ਵਿੱਚ ਸ਼ਹੀਦ ਹੋਏ ਫੌਜੀ ਦੇ ਪਰਿਵਾਰ ਨਾਲ ਜੋੜਕੇ ਕੀਤਾ ਸ਼ੇਅਰ
ਕਲੇਮ: ਗਾਲਵਾਨ ਵੈਲੀ ਵਿੱਚ ਸ਼ਹੀਦ ਹੋਏ ਫੌਜੀ ਦੀ ਮਾਂ ਦਾ ਜਜ਼ਬਾ ਦੇਖੋ ਜੋ ਸ਼ਹੀਦ ਹੋਏ ਆਪਣੇ ਪੁੱਤਰ ਦੀ ਅਰਥੀ ਨੂੰ ਮੋਢਾ ਦੇ ਰਹੀ ਹੈ । ਵੇਰੀਫਿਕੇਸ਼ਨ: ਸੋਮਵਾਰ ਨੂੰ ਭਾਰਤ ਅਤੇ ਚੀਨ ਦਰਮਿਆਨ ਹੋਈ ਹਿੰਸਕ ਝੜਪ ਤੋਂ ਬਾਅਦ ਭਾਰਤ ਦੇ 20 ਜਵਾਨ ਸ਼ਹੀਦ ਹੋ ਗਏ ਸਨ ਜਿਹਨਾਂ ‘ਚ ਇੱਕ ਕਮਾਂਡਿੰਟ ਅਫਸਰ ਵੀ ਸ਼ਾਮਿਲ ਸੀ। ਇਸ ਖੂਨੀ…
-

ਪੁਰਾਣੀਆਂ ਵੀਡੀਓ ਨੂੰ ਭਾਰਤ- ਚੀਨ ਵਿਚਕਾਰ ਹੋਈ ਹਿੰਸਕ ਝੜਪ ਨਾਲ ਜੋੜਕੇ ਕੀਤਾ ਵਾਇਰਲ , ਪੜ੍ਹੋ ਅਸਲ ਸਚਾਈ
ਕਲੇਮ: ਇਹ ਵੀਡੀਓ ਗਾਲਵਾਨ ਵੈਲੀ ਵਿੱਚ ਭਾਰਤ-ਚੀਨ ਵਿਚਕਾਰ ਹੋਈ ਹਿੰਸਕ ਝੜਪ ਦੀਆਂ ਹਨ। ਵੇਰੀਫਿਕੇਸ਼ਨ: ਸੋਮਵਾਰ ਦੀ ਸ਼ਾਮ ਗਾਲਵਾਨ ਵੈਲੀ ਵਿੱਚ ਭਾਰਤੀ ਅਤੇ ਚੀਨੀ ਫੌਜੀਆਂ ਦਰਮਿਆਨ ਹੋਈ ਹਿੰਸਕ ਝੜਪ ਵਿੱਚ 20 ਭਾਰਤੀ ਫੌਜੀ ਜਵਾਨ ਸ਼ਹੀਦ ਹੋਏ ਸਨ। ਇਸ ਝੜਪ ਤੋਂ ਬਾਅਦ ਸੋਸ਼ਲ ਮੀਡੀਆ ਤੇ ਵੱਖ ਵੱਖ ਤਰ੍ਹਾਂ ਦੀਆਂ ਵੀਡੀਓ ਵਾਇਰਲ ਹੋ ਰਹੀਆਂ ਹਨ ਜਿਸ ਵਿੱਚ ਦਾਅਵਾ…
-

ਪੁਰਾਣੀ ਵੀਡੀਓ ਨੂੰ ਹਾਲ ਹੀ ਦਾ ਦੱਸਕੇ ਦਿੱਤਾ ਜਾ ਰਿਹਾ ਸ਼ੇਅਰ , ਪੜ੍ਹੋ ਵਾਇਰਲ ਵੀਡੀਓ ਦਾ ਸੱਚ
ਕਲੇਮ: ਭਾਰਤ ਵਿੱਚ ਹੁਣ ਤੱਕ ਰੇਲ ਗੱਡੀਆਂ ਗਲਤ ਜਗ੍ਹਾ ਤੇ ਪਹੁੰਚ ਰਹੀਆਂ ਸਨ ਪਰ ਹੁਣ ਤਾਂ ਹੱਦ ਹੀ ਹੋ ਗਈ ਬਿਨਾਂ ਇੰਜਣ ਦੇ ਰੇਲ ਦੇ ਡੱਬੇ 15 ਕਿਲੋਮੀਟਰ ਤੱਕ ਪਹੁੰਚ ਗਏ। ਸ਼ਾਨਦਾਰ ਹੈ ਭਾਰਤੀ ਸਿਸਟਮ। ਵੇਰੀਫਿਕੇਸ਼ਨ: ਸੋਸ਼ਲ ਮੀਡੀਆ ਤੇ ਇਕ ਮੀਡੀਆ ਏਜੰਸੀ ਦੀ ਕਲਿੱਪ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ ਜਿਸ ਵਿੱਚ ਭਾਰਤ ਦੇ…