Shaminder Singh
-

ਇਟਲੀ ਦੀ ਵੀਡੀਓ ਨੂੰ ਨਿਊਜ਼ੀਲੈਂਡ ਦਾ ਦੱਸਕੇ ਕੀਤਾ ਜਾ ਰਿਹਾ ਵਾਇਰਲ, ਪੜ੍ਹੋ ਵਾਇਰਲ ਵੀਡੀਓ ਦਾ ਸੱਚ
ਕਲੇਮ: ਨਿਊਜ਼ੀਲੈਂਡ ਵਿੱਚ ਕਰੋਨਾ ਵਾਇਰਸ ਦਾ ਆਖਰੀ ਮਰੀਜ਼ ਠੀਕ ਹੋਣ ਤੋਂ ਬਾਅਦ ਕਰੋਨਾ ਵਾਰਡ ਬੰਦ ਕਰ ਦਿੱਤਾ। ਵੇਰੀਫਿਕੇਸ਼ਨ: ਇਹ ਸੋਸ਼ਲ ਮੀਡੀਆ ਤੇ ਇਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਜਿਸ ਵਿੱਚ ਕੁਝ ਫਰੰਟਲਾਈਨ ਵਰਕਰਾਂ (ਡਾਕਟਰ ਅਤੇ ਨਰਸਾਂ) ਨੂੰ ਨੱਚਦੇ ਟੱਪਦੇ ਹੋਏ ਦੇਖਿਆ ਜਾ ਸਕਦਾ ਹੈ ਵਿਵਾਦ ਹੋਰ ਹੀ ਵੀਡੀਓ ਨਾਲ ਦਾਅਵਾ ਕੀਤਾ ਜਾ ਰਿਹਾ ਹੈ…
-

ਮੁੰਬਈ ਵਿਖੇ ਕਰੋਨਾ ਵਾਇਰਸ ਮਰੀਜ਼ਾਂ ਲਈ ਬਣ ਰਹੇ ਹਸਪਤਾਲ ਦੀਆਂ ਤਸਵੀਰਾਂ ਨੂੰ ਦਿੱਲੀ ਦਾ ਦੱਸਕੇ ਕੀਤਾ ਵਾਇਰਲ
ਕਲੇਮ: ਕੇਜਰੀਵਾਲ ਸਰਕਾਰ ਦੁਆਰਾ ਦਿੱਲੀ ਦੇ ਪ੍ਰਗਤੀ ਮੈਦਾਨ ਨੂੰ ਕੋਵਿਡ ਕੇਅਰ ਸੈਂਟਰ ਵਿਚ ਬਦਲ ਦਿੱਤਾ ਗਿਆ ਹੈ। ਕੁੱਲ ਬੇਡ ਦੀ ਸੰਖਿਆ 2700 ਹੈ। ਵੇਰੀਫਿਕੇਸ਼ਨ: ਸੋਸ਼ਲ ਮੀਡੀਆ ਤੇ ਕਰੋਨਾ ਵਾਇਰਸ ਮਰੀਜ਼ਾਂ ਦੇ ਲਈ ਬਣਾਏ ਜਾ ਰਹੇ ਹਸਪਤਾਲ ਦੀਆਂ ਤਸਵੀਰਾਂ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਦਿੱਲੀ ਦੀ ਅਰਵਿੰਦ ਕੇਜਰੀਵਾਲ…
-

ਵਾਇਰਲ ਹੋ ਰਹੀ ਤਸਵੀਰ ਦਾ ਲਾਕਡਾਊਨ ਨਾਲ ਨਹੀਂ ਹੈ ਕੋਈ ਸੰਬੰਧ, ਪੜ੍ਹੋ ਵਾਇਰਲ ਤਸਵੀਰ ਦੀ ਸਚਾਈ
ਕਲੇਮ: ਰੇਲਵੇ ਸਟੇਸ਼ਨ ਤੇ ਇੱਕ ਹੋਰ ਮਾਂ ਆਪਣੇ ਮਾਸੂਮ ਬੱਚੇ ਨੂੰ ਦੁੱਧ ਪਿਆਉਂਦਿਆਂ ਹੀ ਛੱਡ ਗਈ। ਕੁਝ ਦਿਨ ਪਹਿਲਾਂ ਵੀ ਇਹੋ ਜਿਹੀ ਘਟਨਾ ਦੇਖਣ ਨੂੰ ਮਿਲੀ ਸੀ। ਇਹ ਦੂਜੀ ਘਟਨਾ ਹੈ। ਵੇਰੀਫਿਕੇਸ਼ਨ: ਸੋਸ਼ਲ ਮੀਡੀਆ ਤੇ ਇਕ ਤਸਵੀਰ ਖੂਬ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਬੱਚਾ ਆਪਣੀ ਮ੍ਰਿਤਕ ਮਾਂ ਨਾਲ ਲਿਪਟ ਕੇ ਦੁੱਧ ਪੀਂਦਾ ਹੋਇਆ…
-

ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਫੋਟੋਸ਼ਾਪਡ ਤਸਵੀਰ ਹੋਈ ਵਾਇਰਲ , ਪੜ੍ਹੋ ਤਸਵੀਰ ਦੀ ਸਚਾਈ
ਕਲੇਮ: ਬਾਰਡਰ ਦੀ ਹਿਫਾਜ਼ਤ ਲਈ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਿੰਬੂ ਮਿਰਚੀ ਟੰਗ ਰਹੇ ਹਨ। ਵੇਰੀਫਿਕੇਸ਼ਨ : ਸੋਸ਼ਲ ਮੀਡੀਆ ਤੇ ਇਕ ਤਸਵੀਰ ਖੂਬ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਦੇਸ਼ ਦੇ ਸੁਰੱਖਿਆ ਮੰਤਰੀ ਰਾਜਨਾਥ ਸਿੰਘ ਬਾਰਡਰ ਦੇ ਪੱਤੇ ਨਿੰਬੂ ਮਿਰਚੀ ਟੰਗਦੇ ਹੋਏ ਦਿਖਾਈ ਦੇ ਰਹੇ ਹਨ। ਵਾਇਰਲ ਹੋ ਰਹੀ ਤਸਵੀਰ ਦੇ ਨਾਲ ਦਾਅਵਾ ਕੀਤਾ…
-

ਕੀ ਡੀਪੀਐੱਸ ਸਕੂਲ 400 ਰੁਪਏ ਵਿੱਚ ਵੇਚ ਰਹੇ ਹਨ ਮਾਸਕ? ਵਾਇਰਲ ਹੋਇਆ ਫਰਜ਼ੀ ਦਾਅਵਾ
ਕਲੇਮ: ਡੀਪੀਐਸ , ਸਕੂਲ ਬਠਿੰਡਾ ਮਾਸਕ ਚਾਰ ਸੌ ਰੁਪਏ ਦਾ ਵੇਚ ਰਿਹਾ ਹੈ। ਇਹ ਕਾਲਾ ਬਾਜ਼ਾਰੀ ਬੰਦ ਹੋਣੀ ਚਾਹੀਦੀ ਹੈ। ਵੇਰੀਫਿਕੇਸ਼ਨ: ਸੋਸ਼ਲ ਮੀਡੀਆ ਤੇ ਇੱਕ ਅਖ਼ਬਾਰ ਦੀ ਕਟਿੰਗ ਖੂਬ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਮਾਸਕ ਬਣਿਆ ਹੋਇਆ ਦਿਖਾਈ ਦੇ ਸਕਦਾ ਹੈ ਵਾਇਰਲ ਹੋ ਰਹੇ ਮਾਸਕ ਦੇ ਉੱਤੇ ਦਿੱਲੀ ਪਬਲਿਕ ਸਕੂਲ ਲਿਖਿਆ ਹੋਇਆ ਹੈ…
-

ਕਲਕੱਤਾ ਦੀ ਵੀਡੀਓ ਨੂੰ ਦਿੱਲੀ ਦਾ ਦੱਸਕੇ ਕੀਤਾ ਜਾ ਰਿਹਾ ਹੈ ਵਾਇਰਲ, ਪੜ੍ਹੋ ਦਾਅਵੇ ਦਾ ਸੱਚ
ਕਲੇਮ: ਫਿਰ ਦਿੱਲੀ ਦੇ ਵਿੱਚ ਕੋਰੋਨਾ ਦੇ ਮਾਮਲੇ ਕਿਉਂ ਨਾ ਵਧਣ ? ਵੇਰੀਫਿਕੇਸ਼ਨ: ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਬੱਸ ਵਿੱਚ ਸਵਾਰ ਹੋਣ ਦੇ ਲਈ ਲੋਕ ਇੱਕ ਦੂਜੇ ਦੇ ਨਾਲ ਧੱਕਾ ਮੁੱਕੀ ਕਰਦੇ ਹੋਏ ਦਿਖਾਈ ਦੇ ਰਹੇ ਹਨ। ਵੀਡੀਓ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਲੋਕ ਬਿਮਾਰੀ ਨੂੰ…
-

ਜਾਣੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਪੰਜਾਬ ਯੂਨੀਵਰਸਿਟੀ ਦੀ ਡੇਟ ਸ਼ੀਟ ਦਾ ਸੱਚ
ਕਲੇਮ: ਸੋਸ਼ਲ ਮੀਡੀਆ ਤੇ ਪੰਜਾਬ ਯੂਨੀਵਰਸਿਟੀ ਦੇ ਨਾਂ ਤੇ ਇੱਕ ਡੇਟਸ਼ੀਟ ਵਾਇਰਲ ਹੋ ਰਹੀ ਹੈ ਜਿਸ ਮੁਤਾਬਕ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ 18 ਜੁਲਾਈ ਤੋਂ ਸ਼ੁਰੂ ਹੋਣਗੀਆਂ। ਵੇਰੀਫਿਕੇਸ਼ਨ: ਸੋਸ਼ਲ ਮੀਡੀਆ ਤੇ ਪੰਜਾਬ ਵੀ ਮੁਸਤੀ ਦੇ ਨਾਮ ਤੇ ਇੱਕ ਡੇਟਸ਼ੀਟ ਵਾਇਰਲ ਹੋ ਰਹੀ ਹੈ। ਵਾਇਰਲ ਡੇਟ ਸ਼ੀਟ ਵਿੱਚ ਬੀਏ , ਬੀਕਾਮ, ਬੀਐਸਸੀ ਦੇ ਚੌਥੇ ਸਮੈਸਟਰ ਦੇ ਐਗਜ਼ਾਮ ਦਿਖਾਏ…
-

5 ਸਾਲ ਪਹਿਲਾਂ ਰਾਜਸਥਾਨ ਵਿਖੇ ਹੋਈ ਘਟਨਾ ਦੀ ਤਸਵੀਰ ਨੂੰ ਹਿਮਾਚਲ ਪ੍ਰਦੇਸ਼ ਦਾ ਦੱਸਕੇ ਕੀਤਾ ਸ਼ੇਅਰ
ਕਲੇਮ: ਵੇਰੀਫਿਕੇਸ਼ਨ: ਕੇਰਲ ’ਚ ਇਕ ਗਰਭਵਤੀ ਹਥਣੀ ਦੀ ਵਿਸਫੋਟਕ ਨਾਲ ਹੋਈ ਮੌਤ ਤੋਂ ਬਾਅਦ ਹਿਮਾਚਲ ਪ੍ਰਦੇਸ਼ ਤੋਂ ਵੀ ਅਜਿਹਾ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਬਿਲਾਸਪੁਰ ਦੇ ਝੰਡੁਤਾ ਇਲਾਕੇ ’ਚ ਇਕ ਗਾਂ ਨੂੰ ਕਿਸੇ ਨੇ ਵਿਸਫੋਟਕ ਦਾ ਗੋਲਾ ਬਣਾ ਕੇ ਖੁਆ ਦਿਤਾ, ਜਿਸ ਨਾਲ ਗਾਂ ਬੁਰੀ ਤਰ੍ਹਾਂ ਨਾਲ ਜ਼ਖ਼ਮੀ…
-

ਕੀ ਪਾਕਿਸਤਾਨ ਦੀ ਪੰਜਾਬ ਸਰਕਾਰ ਨੇ ਕਰੋਨਾ ਵਾਇਰਸ ਕਰਕੇ ਮੁਰਗ਼ੀ ਪਾਲਣ ਉੱਤੇ ਲਗਾਈ ਰੋਕ? ਵਾਇਰਲ ਹੋਇਆ ਫਰਜ਼ੀ ਸਰਕੁਲਰ
ਕਲੇਮ: ਵਾਇਰਲ ਹੋ ਰਹੇ ਸਰਕੁਲਰ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਪਾਕਿਸਤਾਨ ਦੀ ਪੰਜਾਬ ਸਰਕਾਰ ਨੇ ਕਰੋਨਾ ਵਾਇਰਸ ਕਰਕੇ ਮੁਰਗ਼ੀ ਪਾਲਣ ਉੱਤੇ ਰੋਕ ਲਗਾ ਦਿੱਤੀ ਹੈ । ਵੇਰੀਫਿਕੇਸ਼ਨ: ਕੋਰੋਨਾਵਾਇਰਸ ਦੇ ਕਾਰਨ ਪੂਰੀ ਦੁਨੀਆਂ ਵਿੱਚ ਦਹਿਸ਼ਤ ਦਾ ਮਾਹੌਲ ਹੈ।ਪੰਜਾਬ ਸਣੇ ਭਾਰਤ ਵਿਚ ਵੀ ਕੋਰੋਨਾ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਇਸ ਵਿੱਚ ਸੋਸ਼ਲ ਮੀਡੀਆ…
-

ਕੀ ਗੁਰਦਾਸਪੁਰ ਤੋਂ ਮੈਂਬਰ ਪਾਰਲੀਮੈਂਟ ਸੰਨੀ ਦਿਓਲ ਨੂੰ ਗੁਰਦੁਆਰਾ ਸਾਹਿਬ ਚੋਂ ਕੱਢਿਆ ਬਾਹਰ? ਪੜ੍ਹੋ ਵਾਇਰਲ ਦਾਅਵੇ ਦਾ ਸੱਚ
ਕਲੇਮ: ਗੁਰਦਾਸਪੁਰ ਤੋਂ ਮੈਂਬਰ ਪਾਰਲੀਮੈਂਟ ਸੰਨੀ ਦਿਓਲ ਨੂੰ ਗੁਰਦੁਆਰੇ ਚੋਂ ਕੱਢਿਆ ਬਾਹਰ। ਵੇਰੀਫਿਕੇਸ਼ਨ: ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਗੁਰਦਾਸਪੁਰ ਤੋਂ ਮੈਂਬਰ ਪਾਰਲੀਮੈਂਟ ਸੰਨੀ ਦਿਓਲ ਨੂੰ ਇੱਕ ਗੁਰਦੁਆਰੇ ਵਿੱਚੋਂ ਬਾਹਰ ਕੱਢ ਦਿੱਤਾ। ਵਾਇਰਲ ਵੀਡੀਓ ਨਾਲ ਇਹ ਵੀ ਦਾਅਵਾ ਕੀਤਾ ਜਾ…