Shaminder Singh

  • ਮਰਾਠਾ ਅੰਦੋਲਨ ਦਾ ਪੁਰਾਣਾ ਵੀਡੀਓ ਸੋਸ਼ਲ ਮੀਡਿਆ ਤੇ ਅਸਮ ਵਿੱਚ ਹੋਏ NRC ਵਿਰੋਧ ਦਾ ਦੱਸਕੇ ਕੀਤਾ ਸ਼ੇਅਰ  

    ਮਰਾਠਾ ਅੰਦੋਲਨ ਦਾ ਪੁਰਾਣਾ ਵੀਡੀਓ ਸੋਸ਼ਲ ਮੀਡਿਆ ਤੇ ਅਸਮ ਵਿੱਚ ਹੋਏ NRC ਵਿਰੋਧ ਦਾ ਦੱਸਕੇ ਕੀਤਾ ਸ਼ੇਅਰ  

    ਕਲੇਮ –    ਅਸਮ ਵਿਖੇ NRC ਦੇ ਵਿਰੋਧ ਵਿੱਚ ਗੁਸਾਈ ਜਨਤਾ ਪੁਲਿਸ ਨੂੰ ਭਜਾਉਂਦੇ ਹੋਏ।       ਵੇਰੀਫਿਕੇਸ਼ਨ – ਫੇਸਬੁੱਕ ਉੱਤੇ ਇੱਕ ਵੀਡੀਓ ਕਾਫੀ ਤੇਜ਼ੀ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।ਵੀਡੀਓ ਦੇ ਵਿੱਚ ਕੁਝ ਲੋਕਾਂ ਦੀ ਭੀੜ ਪੁਲਿਸ ਦੇ ਜਵਾਨਾਂ ਦੇ ਪਿੱਛੇ ਦੌੜਦੀ ਨਜ਼ਰ ਆ ਰਹੀ ਹੈ। ਪੋਸਟ ਸ਼ੇਅਰ ਕਰਨ ਵਾਲੇ ਯੂਜ਼ਰ ਦੇ…

  • ਸ੍ਰੀ ਹਰਿਮੰਦਰ ਸਾਹਿਬ ਦੀ ਫੋਟੋਸ਼ੋਪਡ ਤਸਵੀਰ ਨੂੰ ਗ਼ਲਤ ਦਾਅਵੇ ਨਾਲ ਕੀਤਾ ਜਾ ਰਿਹਾ ਵਾਇਰਲ

    ਸ੍ਰੀ ਹਰਿਮੰਦਰ ਸਾਹਿਬ ਦੀ ਫੋਟੋਸ਼ੋਪਡ ਤਸਵੀਰ ਨੂੰ ਗ਼ਲਤ ਦਾਅਵੇ ਨਾਲ ਕੀਤਾ ਜਾ ਰਿਹਾ ਵਾਇਰਲ

    ਕਲੇਮ –    ਵੇਖੋ ਸ੍ਰੀ ਹਰਿਮੰਦਰ ਸਾਹਿਬ ਦਾ ਦੀਵਾਲੀ ਮੌਕੇ ਅਦਭੁੱਤ ਨਜ਼ਾਰਾ      ਵੇਰਿਫਿਕੇਸ਼ਨ –   ਸੋਸ਼ਲ ਮੀਡਿਆ ‘ਤੇ ਅੰਮ੍ਰਿਤਸਰ ਵਿਖੇ ਸਥਿਤ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਵਾਇਰਲ ਹੋ ਰਹੀ ਹੈ।  ਤਸਵੀਰ ਦੇ ਵਿੱਚ  ਸਵਰਨ ਮੰਦਿਰ (ਸ੍ਰੀ ਹਰਿਮੰਦਰ ਸਾਹਿਬ) ਨੂੰ ਰੋਸ਼ਨੀ ਅਤੇ ਲਾਲਟੈਨਾ ਦੇ ਨਾਲ ਸਜਿਆ ਹੋਇਆ ਹੈ।  ਸੋਸ਼ਲ ਮੀਡਿਆ ਦੇ ਉੱਤੇ ਇਸ ਤਸਵੀਰ…

  • ਕੀ ਜਸਟਿਨ ਟਰੂਡੋ ਇਲੈਕਸ਼ਨ ਜਿੱਤਣ ਤੋਂ ਬਾਅਦ ਗੁਰੂ ਘਰ ਵਿਖੇ ਹੋਏ ਨਤਮਸਤਕ?

    ਕੀ ਜਸਟਿਨ ਟਰੂਡੋ ਇਲੈਕਸ਼ਨ ਜਿੱਤਣ ਤੋਂ ਬਾਅਦ ਗੁਰੂ ਘਰ ਵਿਖੇ ਹੋਏ ਨਤਮਸਤਕ?

    ਕਲੇਮ –    ਟਰੂਡੋ ਪਹੁੰਚਿਆ ਗੁਰੂ-ਘਰ ਜਿੱਤ ਤੋਂ ਬਾਅਦ         ਵੇਰੀਫਿਕੇਸ਼ਨ – ਸੋਸ਼ਲ ਮੀਡਿਆ ਦੇ ਵੱਖ – ਵੱਖ ਪਲੇਟਫਾਰਮਾਂ ‘ਤੇ ਇਕ ਦਾਅਵਾ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ।ਫੇਸਬੁੱਕ ਉੱਤੇ ਕਾਫ਼ੀ ਯੂਜਰਜ਼ ਦੇ ਵਲੋਂ ਇਕ ਵੀਡੀਓ ਸ਼ੇਅਰ ਕੀਤਾ ਗਿਆ ਹੈ ਜਿਸ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੈਨੇਡਾ ਦੇ…

  • RBI ਨੇ ਨਹੀਂ ਬੰਦ ਕੀਤੇ 2000 ਦੇ ਨੋਟ , ਆਜਤੱਕ ਦੇ ਸਕਰੀਨ ਸ਼ੋਟ ਨੂੰ ਗ਼ਲਤ ਤਰੀਕੇ ਨਾਲ ਕੀਤਾ ਵਾਇਰਲ

    RBI ਨੇ ਨਹੀਂ ਬੰਦ ਕੀਤੇ 2000 ਦੇ ਨੋਟ , ਆਜਤੱਕ ਦੇ ਸਕਰੀਨ ਸ਼ੋਟ ਨੂੰ ਗ਼ਲਤ ਤਰੀਕੇ ਨਾਲ ਕੀਤਾ ਵਾਇਰਲ

    ਕਲੇਮ – RBI ਬੰਦ ਕਰਨ ਜਾ ਰਿਹਾ ਹੈ 2000 ਰੁਪਏ ਦੇ ਨੋਟ    ਵੇਰੀਫੀਕੇਸ਼ਨ –   ਸੋਸ਼ਲ ਮੀਡੀਆ ਤੇ ਆਜਤੱਕ ਚੈਨਲ ਦੇ ਕੁਝ ਸਕਰੀਨਸ਼ੋਟ ਵਾਇਰਲ ਕੀਤੇ ਜਾ ਰਹੇ ਹਨ। ਵਾਇਰਲ ਹੋ ਰਹੇ ਸਕਰੀਨਸ਼ੋਟ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ RBI 2000 ਰੁਪਏ ਦੇ ਨੋਟ ਬੰਦ ਕਰਨ ਜਾ ਰਹੀ ਹੈ। 31 ਦਸੰਬਰ ਤੱਕ 2000…

  • ਵੀਡੀਓ ਗੇਮ ਕਲਿਪ ਨੂੰ ਇਸਰਾਈਲ ਐਂਟੀ ਮਿਸਾਈਲ ਸਿਸਟਮ ਦੱਸ ਕੀਤਾ ਸ਼ੇਅਰ

    ਵੀਡੀਓ ਗੇਮ ਕਲਿਪ ਨੂੰ ਇਸਰਾਈਲ ਐਂਟੀ ਮਿਸਾਈਲ ਸਿਸਟਮ ਦੱਸ ਕੀਤਾ ਸ਼ੇਅਰ

    ਕਲੇਮ –  ਇਸਰਾਈਲ ਦਾ ਐਂਟੀ -ਮਿਸਾਈਲ ਡਿਫੈਂਸ ਸਿਸਟਮ ਵੇਖੋ ਵੇਰੀਫਿਕੇਸ਼ਨ – ਸੋਸ਼ਲ ਮੀਡਿਆ ‘ਤੇ ਇੱਕ ਵੀਡੀਓ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਵੀਡੀਓ ਕਲਿਪ ਵਿੱਚ ਤੇਜ਼ੀ ਦੇ ਨਾਲ ਚੱਲ ਰਹੀਆਂ ਗੋਲੀਆਂ , ਇਸਰਾਈਲ ਵਲੋਂ ਨਵਾਂ ਲਾਂਚ ਕੀਤਾ ਗਿਆ ਐਂਟੀ – ਮਿਸਾਈਲ ਸਿਸਟਮ ਦੀਆਂ ਹਨ । ਵੀਡੀਓ ਦੇ ਵਿੱਚ ਰਾਤ ਦੇ ਹਨ੍ਹੇਰੇ ਵਿੱਚ ਰੋਸ਼ਨੀ ਦਿਖਾਈ ਦੇ ਰਹੀ ਹੈ ਜਦਕਿ ਪਿੱਛੇ ਗੋਲੀਆਂ ਦੀ ਆਵਾਜ਼ ਸੁਣਾਈ ਦੇ ਸਕਦੀ ਹੈ। ਇਸ ਵੀਡੀਓ ਨੂੰ ਫੇਸਬੁੱਕ ‘ਤੇ ‘ਮਿਲਿਟਰੀ ਗਨਜ਼ ‘ ਨਾਮ ਦੇ ਇਕ ਫੇਸਬੁੱਕ ਪੇਜ਼ ਨੇ ਅਪਲੋਡ ਕੀਤਾ ਹੈ। ਇਸ ਵੀਡੀਓ ਨੂੰ ਅਜੇ ਤਕ 45,000 ਲੋਕ ਲਾਈਕ ਤੇ 26,000 ਦੇ ਕਰੀਬ ਲੋਕ ਇਸ ਵੀਡੀਓ ਨੂੰ ਸ਼ੇਅਰ ਕਰ ਚੁੱਕੇ ਹਨ। ਇਸ ਵੀਡੀਓ ਨੂੰ ਭਾਰਤ ਦੇ ਵਿੱਚ ਹੀ ਨਹੀਂ ਜਦਕਿ ਵਿਦੇਸ਼ਾ ਦੇ ਵਿੱਚ ਵੀ ਹਜ਼ਾਰਾਂ ਤੋਂ ਵੱਧ ਲੋਕ ਸ਼ੇਅਰ ਕਰ ਚੁੱਕੇ ਹਨ।  ਆਪਣੀ ਜਾਂਚ ਪੜਤਾਲ ਨੂੰ ਸ਼ੁਰੂ ਕਰਦਿਆਂ ਅਸੀਂ ‘ਗੂਗਲ ਸਰਚ’ ਅਤੇ ‘ਰਿਵਰਸ ਇਮੇਜ਼ ਸਰਚ’ ਦੀ ਮਦਦ ਨਾਲ ਸਾਨੂੰ ਇਹ ਵੀਡੀਓ ਅਤੇ ਇਸਦੇ ਨਾਲ ਮਿਲਦੀ ਜੁਲਦੀਆਂ ਵੀਡੀਓ ਮਿਲੀਆਂ। ਮਿਲਦੀ ਜੁਲਦੀਆਂ ਵੀਡੀਓ ਦੇ ਵਿੱਚ ਵੱਖਰੇ – ਵੱਖਰੇ ਕਲੇਮ ਦੇ ਨਾਲ ਇਸ ਵੀਡੀਓ ਤੇ ਦਾਅਵਾ ਕੀਤਾ ਗਿਆ ਹੈ। ਇੱਕ ‘ਯੂ ਟਿਊਬ’ ਚੈਨਲ ਦੇ ਵਲੋਂ ਇਸ ਐਂਟੀ – ਮਿਸਾਈਲ ਸਿਸਟਮ ਨੂੰ ਰਸ਼ੀਆ ਦਾ ਦੱਸਿਆ ਜਾ ਰਿਹਾ ਹੈ ਜਦਕਿ ਗੇਮਿੰਗ ਨਾਲ ਸੰਬੰਧਿਤ ਰੱਖਣ ਵਾਲੇਇੱਕ ਜਾਪਾਨੀ ‘ਯੂ ਟਿਊਬ’ ਚੈਨਲ ਵਲੋਂ ਇਸ ਨੂੰ ਵੀਡੀਓ ਗੇਮ ਦੱਸਿਆ ਹੈ। ਕੁਝ ਲੋਕਾਂ ਨੇ ਇਸ ਵੀਡੀਓ ਤੇ ਇਸ ਵੀ ਕਮੈਂਟ ਕੀਤਾ ਹੈ ਕਿ ਇਹ  ਇਕ ਵੀਡੀਓ ਗੇਮ ‘Arma 3’ ਦਾ ਕਲਿਪ ਹੈ।  ਦਾਅਵੇ ਦੀ ਪੁਸ਼ਟੀ ਲਈ ਅਸੀਂ ਆਪਣੀ ਜਾਂਚ ਨੂੰ ਜਾਰੀ ਰੱਖਿਆ।ਜਾਂਚ ਕਰਦਿਆਂ ਅਸੀਂ ਦੇਖਿਆ ਕਿ ਇਸ ਵੀਡੀਓ ਕਲਿਪ ‘ਚ ਹਵਾ ਦੇ ਵਿੱਚ ਉੱਡ ਰਿਹਾ ਕਾਲਾ ਧੂਆਂ ਹਵਾ ਦੇ ਵਿੱਚ ਕਾਫੀ ਜਲਦੀ ਅਲੋਪ ਹੋ ਰਿਹਾ ਹੈ ਜਦਕਿ ਅਸਲ ਦੇ ਵਿੱਚ ਇਸ ਤਰ੍ਹਾਂ ਨਹੀਂ ਹੁੰਦਾ।  ਗੰਭੀਰਤਾ ਨਾਲ ਜਾਂਚ ਕਰਨ ਤੇ ਅਸੀਂ ਪਾਇਆ ਕਿ ਇਸ ਵੀਡੀਓ ਕਲਿਪ ਨੂੰ ਕੰਪਿਊਟਰ ਗਰਾਫਿਕਸ ਰਾਹੀਂ ਬਣਾਇਆ ਹੈ।   ਸਾਡੀ ਟੀਮ ਨੇ ਜਾਂਚ ਪੜਤਾਲ ਦੇ ਦੌਰਾਨ ਨੇ ਇਹ ਪਾਇਆ ਕਿ ਇਹ ਵੀਡੀਓ ਇਸਰਾਇਲ ਦਾ ਐਂਟੀ – ਮਿਸਾਈਲ ਡਿਫੈਂਸ ਸਿਸਟਮ ਨਹੀਂ ਸਗੋਂ ਕੰਪਿਊਟਰ ਗਰਾਫਿਕਸ ਰਾਹੀਂ ਬਣਾਈ ਗਈ ਵੀਡੀਓ ਗੇਮ ਦਾ ਕਲਿਪ ਹੈ। ਸਾਡੀ ਜਾਂਚ ਦੇ ਵਿਚ ਇਹ ਸਾਬਿਤ ਹੋਇਆ ਕਿ ਇਹ ਵੀਡੀਓ ਗੇਮ ਦਾ ਕਲਿਪ ਹੈ।  ਟੂਲਜ਼ ਵਰਤੇ –  * ਗੂਗਲ ਕੀ ਵਰਡਸ ਸਰਚ *ਗੂਗਲ ਰਿਵਰਸ ਇਮੇਜ ਸਰਚ *ਫੇਸਬੁੱਕ ਸਰਚ *ਯੂ ਟਿਊਬ ਸਰਚ ਰਿਜ਼ਲਟ – ਫ਼ਰਜ਼ੀ ਦਾਅਵਾ (ਫੇਕ)

  • ਕੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਰਜਿਸਟ੍ਰੇਸ਼ਨ ਫਾਰਮ ਹੋ ਗਿਆ ਹੈ ਜਾਰੀ ? ਪੜ੍ਹੋ ਇਸ ਦਾਅਵੇ ਪਿੱਛੇ ਦਾ ਸੱਚ 

    ਕੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਰਜਿਸਟ੍ਰੇਸ਼ਨ ਫਾਰਮ ਹੋ ਗਿਆ ਹੈ ਜਾਰੀ ? ਪੜ੍ਹੋ ਇਸ ਦਾਅਵੇ ਪਿੱਛੇ ਦਾ ਸੱਚ 

    ਕਲੇਮ –   ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਰਜਿਸਟ੍ਰੇਸ਼ਨ ਫਾਰਮ ਜਾਰੀ , 20 ਅਕਤੂਬਰ ਤੋਂ ਰਜਿਸਟ੍ਰੇਸ਼ਨ ਸ਼ੁਰੂ   ਵੇਰੀਫੀਕੇਸ਼ਨ –   ਸੋਸ਼ਲ ਮੀਡਿਆ ਦੇ ਵੱਖ ਵੱਖ ਪਲੇਟਫਾਰਮਾਂ ਦੇ ਉੱਤੇ ਇਕ ਦਾਅਵਾ ਕਾਫੀ ਤੇਜ਼ੀ ਦੇ ਨਾਲ ਜਿਸ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ  20 ਅਕਤੂਬਰ ਤੋਂ  ਰਜਿਸਟ੍ਰੇਸ਼ਨ ਸ਼ੁਰੂ ਹੈ…

  • ਸੋਸ਼ਲ ਮੀਡਿਆ ‘ਤੇ ਵਾਇਰਲ ਹੋਇਆ ਭਾਜਪਾ ਨੇਤਾ ਮਨੋਜ  ਤਿਵਾੜੀ ਦਾ ਇਹ  ਬਿਆਨ , ਪੜ੍ਹੋ ਇਸ ਦਾਅਵੇ ਦਾ ਅਸਲ ਸੱਚ

    ਸੋਸ਼ਲ ਮੀਡਿਆ ‘ਤੇ ਵਾਇਰਲ ਹੋਇਆ ਭਾਜਪਾ ਨੇਤਾ ਮਨੋਜ  ਤਿਵਾੜੀ ਦਾ ਇਹ  ਬਿਆਨ , ਪੜ੍ਹੋ ਇਸ ਦਾਅਵੇ ਦਾ ਅਸਲ ਸੱਚ

    ਕਲੇਮ –    ਹਰ ਕਾਲੋਨੀ ਵਿੱਚ ਮੁਹੱਲਾ ਕਲੀਨਿਕ ਖੋਲਕੇ ਨਰਸਿੰਗ ਹੋਮ ਅਤੇ ਪ੍ਰਾਈਵੇਟ ਹਸਪਤਾਲਾਂ ਨੂੰ ਬਰਬਾਦ ਕਰਨਾ ਚਾਹੁੰਦੇ ਹਨ ਕੇਜਰੀਵਾਲ : ਮਨੋਜ ਤਿਵਾੜੀ      ਵੇਰੀਫਿਕੇਸ਼ਨ –    ਸੋਸ਼ਲ ਮੀਡਿਆ ਦੇ ਉੱਤੇ ਇਕ ਦਾਅਵਾ ਕਾਫੀ  ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ।  ਫੇਸਬੁੱਕ ਹੈਂਡਲ ਰਵੀ ਕੁਮਾਰ ਵਲੋਂ ਸ਼ੇਅਰ ਇਸ ਵਾਇਰਲ ਦਾਅਵੇ ਮੁਤਾਬਕ ਈਸਟ ਦਿੱਲੀ  ਤੋਂ…

  • ਸੋਸ਼ਲ ਮੀਡਿਆ ‘ਤੇ ਵਾਇਰਲ ਹੋਈ ਬਿਕਰਮਜੀਤ ਸਿੰਘ ਮਜੀਠੀਆ ਦੀ ਤਸਵੀਰ, ਪੜ੍ਹੋ ਇਸ ਦਾਅਵੇ ਪਿੱਛੇ ਅਸਲ ਸਚਾਈ 

    ਸੋਸ਼ਲ ਮੀਡਿਆ ‘ਤੇ ਵਾਇਰਲ ਹੋਈ ਬਿਕਰਮਜੀਤ ਸਿੰਘ ਮਜੀਠੀਆ ਦੀ ਤਸਵੀਰ, ਪੜ੍ਹੋ ਇਸ ਦਾਅਵੇ ਪਿੱਛੇ ਅਸਲ ਸਚਾਈ 

    ਕਲੇਮ –    ਓ ਭਾਈ ਆ ਕੀ ਹੋ ਗਿਆ ਕਹਿੰਦੇ ਸੀ ਹਲਕੇ ਦਾਖੇ ਵਿੱਚ ਮਜੀਠੀਏ ਨੇ ਚੋਣ ਪ੍ਰਚਾਰ ਕਰਨਾ ਸੀ ਇਹ ਚਿੱਟੇ ਦੀ ਡੋਜ ਵੱਧ ਲੈ ਗਿਆ ਹੋਸ਼ ਨਹੀਂ ਆ ਰਿਹਾ ਹੁਣ ਕੀ ਬਣੂਗਾ।         ਵੇਰਿਫਿਕੇਸ਼ਨ –    ਫੇਸਬੁੱਕ ਤੇ ਇੱਕ ਯੂਜ਼ਰ  “ਜਸਮਿੰਦਰ ਸਿੰਘ ਸਾਰਣ ” ਦੇ ਵਲੋਂ ਇੱਕ ਪੋਸਟ ਜਾਰੀ ਕੀਤੀ…

  • ਕੀ RBI ਨੇ ਜਾਰੀ ਕੀਤਾ 1000 ਰੁਪਏ ਦਾ ਨਵਾਂ ਨੋਟ , ਜਾਣੋ ਇਸ ਵਾਇਰਲ ਪੋਸਟ ਦੀ ਅਸਲ ਸਚਾਈ

    ਕੀ RBI ਨੇ ਜਾਰੀ ਕੀਤਾ 1000 ਰੁਪਏ ਦਾ ਨਵਾਂ ਨੋਟ , ਜਾਣੋ ਇਸ ਵਾਇਰਲ ਪੋਸਟ ਦੀ ਅਸਲ ਸਚਾਈ

    ਕਲੇਮ – ਆਰਬੀਆਈ ਜਾਰੀ ਕਰਨ ਜਾ ਰਿਹਾ ਹੈ 1000 ਰੁਪਏ ਦਾ ਨਵਾਂ ਨੋਟ    New Rs. 1000 note released today by RBI. pic.twitter.com/qiZUj5sDZF — Alla rami reddy (@Allaramireddy1) October 16, 2019         ਵੇਰੀਫੀਕੇਸ਼ਨ – ਵੱਖ – ਵੱਖ ਸੋਸ਼ਲ ਮੀਡਿਆ ਪਲੇਟਫਾਰਮ ਜਿਵੇਂ ਕਿ  ਫੇਸਬੁੱਕ , ਵਾਟਸਐਪ , ਟਵਿੱਟਰ  ਦੇ ਉੱਤੇ ਇਕ ਤਸਵੀਰ ਕਾਫੀ…

  • ਕੀ ਪੁਤਿਨ ਨੇ ਫੁੱਟਬਾਲ ਵਰਲਡ ਕਪ ਲਈ ਭੇਜਿਆ ਸੀ ਸਿਰਫ ਰਾਹੁਲ ਗਾਂਧੀ  ਨੂੰ ਸੱਦਾ ? ਸੋਸ਼ਲ ਮੀਡਿਆ ਤੇ’ ਵਾਇਰਲ ਹੋਇਆ ਗੁੰਮਰਾਹਕਰਨ ਸੰਦੇਸ਼

    ਕੀ ਪੁਤਿਨ ਨੇ ਫੁੱਟਬਾਲ ਵਰਲਡ ਕਪ ਲਈ ਭੇਜਿਆ ਸੀ ਸਿਰਫ ਰਾਹੁਲ ਗਾਂਧੀ ਨੂੰ ਸੱਦਾ ? ਸੋਸ਼ਲ ਮੀਡਿਆ ਤੇ’ ਵਾਇਰਲ ਹੋਇਆ ਗੁੰਮਰਾਹਕਰਨ ਸੰਦੇਸ਼

    ਕਲੇਮ – ਰੂਸ ਵਿੱਚ ਹੋਣ ਵਾਲੇ ਫੁੱਟਬਾਲ ਵਰਲਡ ਕਪ ਲਈ ਰੂਸ ਦੇ ਰਾਸ਼ਟਰਪਤੀ ਵਲਾਦਮੀਰ ਪੁਤਿਨ ਨੇ ਫਾਈਨਲ ਮੈਚ ਦੇਖਣ ਲਈ ਵਿਸ਼ਵ ਦੇ ਚਾਰ ਲੀਡਰਾਂ ਨੂੰ ਸੱਦਾ ਦਿੱਤਾ ਹੈ ਜਿਸ ਵਿਚ ਭਾਰਤ ਵਲੋਂ ਸਿਰਫ ਰਾਹੁਲ ਗਾਂਧੀ  ਦਾ ਨਾਮ ਸ਼ਾਮਿਲ ਹੈ।  ਵੇਰੀਫਿਕੇਸ਼ਨ – ਸੋਸ਼ਲ ਮੀਡਿਆ ਦੇ ਉੱਤੇ ਲਗਾਤਾਰ  ਇਕ ਦਾਅਵਾ ਵਾਇਰਲ ਹੋ ਰਿਹਾ ਹੈ। ਫੇਸਬੁੱਕ ਤੇ ਰਾਜਾ ਗੁਰਜੋਤ ਸਿੰਘ ਨਾਮ ਦੇ ਇਕ ਉਜ਼ਰ ਵਲੋਂ ਇਹ  ਦਾਅਵਾ ਕੀਤਾ ਜਾ ਰਿਹਾ ਹੈ ਕਿ ਰੂਸ ਵਿੱਚ ਹੋਣ ਵਾਲੇ ਫੁੱਟਬਾਲ ਵਰਲਡ ਕਪ ਲਈ ਰੂਸ ਦੇ ਰਾਸ਼ਟਰਪਤੀ ਵਲਾਦਮੀਰ ਪੁਤਿਨ ਨੇ ਫਾਈਨਲ ਮੈਚ ਦੇਖਣ ਲਈ ਵਿਸ਼ਵ ਦੇ ਚਾਰ ਲੀਡਰਾਂ ਨੂੰ ਸੱਦਾ ਦਿੱਤਾ ਹੈ…